13 Jul, 2023

Bollywood Celebs: ਵੇਖੋ ਬਚਪਨ 'ਚ ਕਿੰਝ ਨਜ਼ਰ ਆਉਂਦੇ ਸੀ ਇਹ ਬਾਲੀਵੁੱਡ ਸਿਤਾਰੇ, ਕਿਊਟਨੈਸ ਵੇਖ ਕੇ ਹੋ ਜਾਓਗੇ ਹੈਰਾਨ

Katrina Kaif: ਬਚਪਨ 'ਚ ਕੈਟਰੀਨਾ ਕੈਫ ਬੇਹੱਦ ਕਿਊਟ ਤੇ ਮਾਸੂਮ ਨਜ਼ਰ ਆਉਂਦੀ ਸੀ। ਕੈਟਰੀਨਾ ਦੀ ਕਿਊਟਨੈਸ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ।


Source: Instagram

Bobby Deol: ਬੌਬੀ ਦਿਓਲ ਦੀ ਬਚਪਨ ਦੀ ਇਹ ਤਸਵੀਰ ਵੇਖ ਕੇ ਤੁਸੀਂ ਵੀ ਬੇਹੱਦ ਖੁਸ਼ ਹੋ ਗਏ ਹੋਵੋਗੇ। ਇਸ ਤਸਵੀਰ 'ਚ ਬੌਬੀ ਕਿਸੇ ਨੂੰ ਚਿੜਾਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਇਹ ਕਿਹਾ ਜਾ ਸਕਦਾ ਹੈ ਕਿ ਬੌਬੀ ਬਚਪਨ 'ਚ ਬੇਹੱਦ ਸ਼ਰਾਰਤੀ ਸੀ।


Source: Instagram

Kajol: ਬਾਲੀਵੁੱਡ ਅਦਾਕਾਰਾ ਕਾਜੋਲ ਦੀ ਇਹ ਤਸਵੀਰ ਉਸ ਦੇ ਬਚਪਨ ਦੀ ਹੈ। ਇਸ ਤਸਵੀਰ 'ਚ ਕਾਜੋਲ ਆਪਣੀ ਛੋਟੀ ਭੈਣ ਤਨੀਸ਼ਾ ਮੁਖਰਜੀ ਨਾਲ ਨਜ਼ਰ ਆ ਰਹੀ ਹੈ।


Source: Instagram

Deepika Padukone: ਇਸ ਤਸਵੀਰ 'ਚ ਨਜ਼ਰ ਆ ਰਹੀ ਬੱਚੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਹੈ। ਇਸ ਤਸਵੀਰ 'ਚ ਦੀਪਿਕਾ ਬੇਹੱਦ ਖੁੁਸ਼ ਤੇ ਕਿਊਟ ਨਜ਼ਰ ਆ ਰਹੀ ਹੈ।


Source: Instagram

Alia Bhatt: ਇਹ ਤਸਵੀਰ ਆਲੀਆ ਦੇ ਬਚਪਨ ਦੀ ਹੈ। ਇਸ 'ਚ ਉਹ ਬੇਹੱਦ ਸੋਹਣੀ ਤੇ ਕਿਊਟ ਨਜ਼ਰ ਆ ਰਹੀ ਹੈ।


Source: Instagram

Shahid kapoor: ਤਸਵੀਰ 'ਚ ਨਜ਼ਰ ਆ ਰਿਹਾ ਇਹ ਕਿਊਟ ਬੱਚਾ ਕੋਈ ਹੋਰ ਨਹੀਂ ਸਗੋਂ ਸ਼ਾਹਿਦ ਕਪੂਰ ਹਨ। ਸ਼ਾਹਿਦ ਇਸ ਤਸਵੀਰ 'ਚ ਮੁਸਕੁਰਾਉਂਦੇ ਹੋਏ ਨਜ਼ਰ ਆ ਰਹਰੇ ਹਨ।


Source: Instagram

Ranveer Singh: ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਹਨ, ਜੋ ਅੱਜ ਆਪਣੇ ਫੈਸ਼ਨੇਬਵ ਤੇ ਐਨਰਜੈਟਿਕ ਅੰਦਾਜ਼ ਲਈ ਮਸ਼ਹੂਰ ਹਨ।


Source: Instagram

Kangna Ranaut: ਤਸਵੀਰ 'ਚ ਨਜ਼ਰ ਆ ਰਹੀ ਇਹ ਬੱਚੀ ਅੱਜ ਆਪਣੀ ਅਦਾਕਾਰੀ ਦੇ ਨਾਲ-ਨਾਲ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਜੀ ਹਾਂ ਇਹ ਤਸਵੀਰ ਕੰਗਨਾ ਰਣੌਤ ਦੀ ਹੈ।


Source: Instagram

Akshay Kumar: ਤਸਵੀਰ 'ਚ ਮੁਸਕੁਰਾਉਂਦਾ ਹੋਇਆ ਇਹ ਬੱਚਾ ਕੋਈ ਹੋਰ ਨਹੀਂ ਸਗੋਂ ਬਾਲੀਵੁੱਡ ਦੇ ਮਿਸਟਰ ਖਿਲਾੜੀ ਯਾਨੀ ਕਿ ਅਕਸ਼ੈ ਕੁਮਾਰ ਹਨ।


Source: Instagram

ShahRukh Khan: ਤਸਵੀਰ 'ਚ ਨਜ਼ਰ ਆ ਰਿਹਾ ਇਹ ਬੱਚਾ ਅੱਜ ਬਾਲੀਵੁੱਡ ਦੇ ਕਿੰਗ ਵਜੋਂ ਜਾਣਿਆ ਜਾਂਦਾ ਹੈ। ਜੀ ਹਾਂ ਇਹ ਤਸਵੀਰ ਬਾਲੀਵੁੱਡ ਦੇ ਬਾਦਸ਼ਾਹ ਕਿੰਗ ਖ਼ਾਨ ਦੀ ਹੈ।


Source: Instagram

K-Dramas: Top Indian Remakes of Korean Dramas Now Streaming on OTT Platforms