11 May, 2023

ਸੈਫ ਅਲੀ ਖ਼ਾਨ ਨੇ ਕਰੀਨਾ ਕਪੂਰ ਦੇ ਨਾਲ ਵਿਆਹ ਤੋਂ ਪਹਿਲਾਂ ਸਾਬਕਾ ਪਤਨੀ ਅੰਮ੍ਰਿਤਾ ਸਿੰਘ ਨੂੰ ਲਿਖੀ ਸੀ ਚਿੱਠੀ, ਜਾਣੋ ਪੂਰਾ ਕਿੱਸਾ

ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਬਿਤਾ ਰਹੇ ਹਨ ਖੁਸ਼ਹਾਲ ਜ਼ਿੰਦਗੀ


Source: instagram

ਕਰੀਨਾ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਦੇ ਨਾਲ ਰਚਾਇਆ ਸੀ ਵਿਆਹ


Source: Google

ਸਾਲ 1991 ‘ਚ ਦੋਵਾਂ ਨੇ ਰਚਾਇਆ ਸੀ ਵਿਆਹ


Source: instagram

2004 ‘ਚ ਅੰਮ੍ਰਿਤਾ ਸਿੰਘ ਅਤੇ ਸੈਫ ਅਲੀ ਖ਼ਾਨ ਹੋ ਗਏ ਸਨ ਵੱਖ


Source: instagram

ਕਰੀਨਾ ਕਪੂਰ ਦੇ ਨਜ਼ਦੀਕ ਆਏ ਸੈਫ ਅਲੀ ਖ਼ਾਨ


Source: instagram

ਪੰਜ ਸਾਲ ਤੱਕ ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੂੰ ਕੀਤਾ ਸੀ ਇੱਕ ਦੂਜੇ ਨੂੰ ਡੇਟ


Source: instagram

ਕਰੀਨਾ ਕਪੂਰ ਦੇ ਨਾਲ ਵਿਆਹ ਤੋਂ ਪਹਿਲਾਂ ਸੈਫ ਅਲੀ ਖ਼ਾਨ ਨੇ ਲਿਖੀ ਸੀ ਅੰਮ੍ਰਿਤਾ ਸਿੰਘ ਨੂੰ ਚਿੱਠੀ


Source: instagram

ਅੰਮ੍ਰਿਤਾ ਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਦਿੱਤੀਆਂ ਸਨ ਸ਼ੁਭ ਇੱਛਾਵਾਂ


Source: instagram

ਧੀ ਸਾਰਾ ਅਲੀ ਖ਼ਾਨ ਨੇ ਇੱਕ ਸ਼ੋਅ ‘ਚ ਕੀਤਾ ਸੀ ਖੁਲਾਸਾ


Source: instagram

‘ਚਿੱਠੀ ਪੜ੍ਹਨ ਤੋਂ ਬਾਅਦ ਮਾਂ ਨੇ ਖੁਦ ਉਨ੍ਹਾਂ ਨੂੰ ਵਿਆਹ ਲਈ ਕੀਤਾ ਸੀ ਤਿਆਰ’


Source: instagram

AI Reimagines 10 Indian Actors as Elderly Men in Viral Photos