12 Aug, 2023

Sunny Deol : ਗਦਰ 2 ਤੋਂ ਇਲਾਵਾ ਜਾਣੋ ਸੰਨੀ ਦਿਓਲ ਦੀਆਂ ਉਨ੍ਹਾਂ ਫ਼ਿਲਮਾਂ ਬਾਰੇ, ਜਿਨ੍ਹਾਂ ਦਾ ਸੀਕਵਲ ਵੇਖਣਾ ਚਾਹੁੰਦੇ ਨੇ ਫੈਨਜ਼

ਗਦਰ 2 ਤੋਂ ਇਲਾਵਾ ਜਾਣੋ ਸੰਨੀ ਦਿਓਲ ਦੀਆਂ ਹੋਰ ਵੀ ਕਈ ਅਜਿਹੀਆਂ ਫ਼ਿਲਮਾਂ ਬਾਰੇ, ਜਿਨ੍ਹਾਂ ਦਾ ਸੀਕਵਲ ਵੇਖਣਾ ਚਾਹੁੰਦੇ ਨੇ ਫੈਨਜ਼


Source: Google

ਸੰਨੀ ਦਿਓਲ ਦੀ ਫ਼ਿਲਮ 'Gadar 2' ਹਾਲ ਹੀ 'ਚ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਹੈ।


Source: Google

ਫ਼ਿਲਮ 'Gadar 2' ਸੰਨੀ ਦਿਓਲ ਦੀ ਸਾਲ 2021 'ਚ ਰਿਲੀਜ਼ ਹੋਈ ਫ਼ਿਲਮ 'ਗਦਰ-ਏਕ ਪ੍ਰੇਮ ਕਥਾ' ਦਾ ਸੀਕਵਲ ਹੈ।


Source: Google

ਗਦਰ 2 ਤੋਂ ਇਲਾਵਾ ਸੰਨੀ ਦਿਓਲ ਦੀਆਂ ਹੋਰ ਵੀ ਕਈ ਬਿਹਤਰੀਨ ਫ਼ਿਲਮਾਂ ਦੇ ਸੀਕਵਲ ਦੀ ਫੈਨਜ਼ ਮੰਗ ਕਰ ਰਹੇ ਹਨ।


Source: Google

ਸੰਨੀ ਦਿਓਲ ਦੀ ਫ਼ਿਲਮ 'Indian' ਵੀ ਸਾਲ 2001 ਵਿੱਚ ਰਿਲੀਜ਼ ਹੋਈ ਸੀ।


Source: Google

ਸੰਨੀ ਦਿਓਲ ਸਟਾਰਰ ਸੁਪਰਹਿੱਟ ਫ਼ਿਲਮ ਇੰਡੀਅਨ ਦੇ ਸੀਕਵਲ ਦਾ ਫੈਨਜ਼ ਨੂੰ ਲੰਮੇਂ ਸਮੇਂ ਤੋਂ ਇੰਤਜ਼ਾਰ ਹੈ।


Source: Google

ਸਾਲ 2002 ਵਿੱਚ ਰਿਲੀਜ਼ ਹੋਈ ਸੰਨੀ ਦਿਓਲ ਦੀ ਫ਼ਿਲਮ ' Maa Tujhe Salam' ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ।


Source: Google

ਫੈਨਜ਼ ਸੰਨੀ ਦਿਓਲ ਦੀ ਫ਼ਿਲਮ ' Maa Tujhe Salam' ਦਾ ਵੀ ਸੀਵਕਲ ਵੇਖਣਾ ਚਾਹੁੰਦੇ ਹਨ।


Source: Google

ਸੰਨੀ ਦਿਓਲ ਦੀ ਫ਼ਿਲਮ ' The Hero' ਦਾ ਸੀਕਵਲ ਬਨਾਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ।


Source: Google

ਸੰਨੀ ਦਿਓਲ ਬਾਲੀਵੁੱਡ ਨੂੰ ਹੁਣ ਤੱਕ ਬਾਰਡਰ, ਗਦਰ, ਮਾਂ ਤੁਝੇ ਸਲਾਮ, ਹੀਰੋ ਸਣੇ ਹੋਰ ਕਈ ਹੋਰ ਫ਼ਿਲਮਾਂ ਦੇ ਚੁੱਕੇ ਹਨ। ਇਸ ਸਮੇਂ ਉਨ੍ਹਾਂ ਦੀ ਫ਼ਿਲਮ ਗਦਰ 2 ਵੀ ਬਾਕਸ ਆਫਿਸ 'ਤੇ ਚੰਗੀ ਕਮਾਈ ਕਰ ਰਹੀ ਹੈ।


Source: Google

5 K-dramas that will make you slow down and look at the world in new ways