06 Jun, 2023

Swara Bhaskar: ਸਵਰਾ ਭਾਸਕਰ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੀ ਪ੍ਰੈਂਗਨੈਂਸੀ ਦੀ ਗੁੱਡ ਨਿਊਜ,ਪਤੀ ਨਾਲ ਸਾਂਝੀ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਫੈਨਜ਼ ਨਾਲ ਸਾਂਝੀ ਕੀਤੀ ਆਪਣੀ ਪ੍ਰੈਂਗਨੈਂਸੀ ਦੀ ਗੁੱਡ ਨਿਊਜ,ਪਤੀ ਨਾਲ ਸਾਂਝੀ ਕੀਤੀਆਂ ਬੇਬੀ ਬੰਪ ਦੀਆਂ ਤਸਵੀਰਾਂ


Source: Instagram

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਹਾਲ ਹੀ 'ਚ ਆਪਣੇ ਫੈਨਜ਼ ਨਾਲ ਗੁੱਡ ਨਿਊਜ਼ ਸ਼ੇਅਰ ਕੀਤੀ ਹੈ।


Source: Instagram

ਸਵਰਾ ਭਾਸਕਰ ਤੇ ਉਸ ਪਤੀ ਫਹਾਦ ਅਹਿਮਦ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਦੋਹਾਂ ਨੇ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਕੀਤਾ ਸੀ।


Source: Instagram

ਸਵਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਪਤੀ ਫਹਾਦ ਅਹਿਮਦ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।


Source: Instagram

ਇਨ੍ਹਾਂ ਤਸਵੀਰਾਂ 'ਚ ਸਵਰਾ ਦੇ ਚਿਹਰੇ 'ਤੇ ਪ੍ਰੈਗਨੈਂਸੀ ਦਾ ਗਲੋਅ ਸਾਫ ਨਜ਼ਰ ਆ ਰਿਹਾ ਹੈ।


Source: Instagram

ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਆਪਣੇ ਪਤੀ ਤਸਵੀਰਾਂ ਖਿਚਵਾਉਂਦੀ ਹੋਈ ਨਜ਼ਰ ਆ ਰਹੀ ਹੈ। ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਹੈ।


Source: Instagram

ਸਵਰਾ ਭਾਸਕਰ ਇਨ੍ਹਾਂ ਤਸਵੀਰਾਂ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।


Source: Instagram

ਬੱਚੇ ਦੇ ਜਨਮ ਸਮੇਂ ਦਾ ਖੁਲਾਸਾ ਕਰਦੇ ਹੋਏ ਸਵਰਾ ਨੇ ਪੋਸਟ ਕੀਤਾ ਹੈ। ਅਦਾਕਾਰ ਦੀ ਪੋਸਟ ਮੁਤਾਬਕ ਉਸ ਦੇ ਬੱਚੇ ਦਾ ਜਨਮ ਇਸੇ ਸਾਲ ਅਕਤੂਬਰ 'ਚ ਹੋਵੇਗਾ।


Source: Instagram

ਸਵਰਾ ਨੇ ਆਪਣੀ ਪੋਸਟ 'ਚ ਲਿਖਿਆ ਕਈ ਵਾਰ ਤੁਹਾਡੀਆਂ ਸਾਰੀਆਂ ਪ੍ਰਾਰਥਨਾਵਾਂ ਦਾ ਜਵਾਬ ਇੱਕਠੇ ਮਿਲ ਜਾਂਦਾ ਹੈ, ਸ਼ੁਕਰਗੁਜ਼ਾਰ ਤੇ ਉਤਸ਼ਾਹਿਤ ਹਾਂ ਨਵੀਂ ਦੁਨੀਆਂ ਲਈ।


Source: Instagram

ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਸਵਰਾ ਭਾਸਕ ਤੇ ਉਸ ਦੇ ਪਤੀ ਫਹਾਦ ਅਹਿਮਦ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।


Source: Instagram

IMDb Reveals India's Top 10 Web Series in Hindi