25 Apr, 2023

ਥਲਪਤੀ ਵਿਜੇ ਦੀ ਨੈੱਟ ਵਰਥ ਜਾਣ ਕੇ ਹੋ ਜਾਓਗੇ ਹੈਰਾਨ, ਸਾਊਥ ਇੰਡਸਟਰੀ ਦੇ ਅਮੀਰ ਸਿਤਾਰਿਆਂ ‘ਚ ਸ਼ਾਮਿਲ ਨਾਂਅ

ਟਾਲੀਵੁੱਡ ਇੰਡਸਟਰੀ ਦੇ ਸਭ ਤੋਂ ਅਮੀਰ ਸਿਤਾਰਿਆਂ ‘ਚ ਸ਼ਾਮਿਲ ਹੈ ਥਲਪਤੀ ਵਿਜੇ


Source: Instagram

ਵਿਜੇ ਥਲਪਤੀ ਦੀ ਕਮਾਈ ਦਾ ਮੁੱਖ ਸਾਧਨ ਫ਼ਿਲਮਾਂ ਹਨ, ਜਿਸ ਤੋਂ ਕਰੋੜਾਂ ਦੀ ਕਰਦੇ ਹਨ ਕਮਾਈ


Source: Instagram

ਹਰ ਫ਼ਿਲਮ ਦੇ ਲਈ ਵਸੂਲਦੇ ਮੋਟੀ ਰਕਮ


Source: Instagram

ਮੀਡੀਆ ਰਿਪੋਰਟ ਮੁਤਾਬਕ ਦਿਲੀਪ ਕੁਮਾਰ ਦੀ ਫ਼ਿਲਮ ‘ਬੀਸਟ’ ਦੇ ਲਈ ਚਾਰਜ ਕੀਤੇ 100 ਕਰੋੜ


Source: Instagram

ਬ੍ਰਾਂਡਸ ਨੂੰ ਪ੍ਰਮੋਟ ਕਰਨ ‘ਤੇ ਵੀ ਮੋਟੀ ਕਮਾਈ ਕਰਦੇ ਹਨ ਥਲਪਤੀ ਵਿਜੇ


Source: Instagram

ਹਰੇਕ ਇਸ਼ਤਿਹਾਰ ਲਈ ਲੈਂਦੇ ਹਨ 10 ਕਰੋੜ


Source: Instagram

445 ਕਰੋੜ ਦੀ ਜਾਇਦਾਦ ਦੇ ਮਾਲਕ ਹਨ ਵਿਜੇ ਥਲਪਤੀ


Source: Instagram

ਦੌਲਤ ਦੇ ਨਾਲ-ਨਾਲ ਥਲਪਤੀ ਵਿਜੇ ਦੇ ਕੋਲ ਚੇਨਈ ਦੇ ਕੈਸੈਰੀਨ ਡਰਾਈਵ ਸਟਰੀਟ ‘ਤੇ ਆਲੀਸ਼ਾਨ ਬੰਗਲਾ ਵੀ ਹੈ


Source: Instagram

ਥਲਪਤੀ ਵਿਜੇ ਲਗਜ਼ਰੀ ਕਾਰਾਂ ਦੇ ਵੀ ਹਨ ਸ਼ੁਕੀਨ, ਕਾਰ ਕਲੈਕਸ਼ਨ ‘ਚ ਲੈਂਡ ਰੋਵਰ,ਮਰਸੀਡੀਜ਼ ਬੈਂਜ ਵਰਗੀਆਂ ਮਹਿੰਗੀਆਂ ਕਾਰਾਂ ਹਨ ਮੌਜੂਦ


Source: Instagram

10 Bollywood horror comedies available on OTT platforms