07 Apr, 2023

90s Actress Ott Debut: ਇਨ੍ਹਾਂ ਅਭਿਨੇਤਰਿਆਂ ਨੇ OTT ਰਾਹੀਂ ਕੀਤੀ ਧਮਾਕੇਦਾਰ ਵਾਪਸੀ

90s Actress Ott Debut: ਕਾਜੋਲ ਤੋਂ ਲੈ ਕੇ ਕਰਿਸ਼ਮਾ ਕਪੂਰ ਤੱਕ ਇਨ੍ਹਾਂ ਅਭਿਨੇਤਰਿਆਂ ਨੇ OTT ਰਾਹੀਂ ਕੀਤੀ ਧਮਾਕੇਦਾਰ ਵਾਪਸੀ


Source: Instagram

Sushmita Sen: ਬਾਲੀਵੁੱਡ ਦੀਵਾ ਸੁਸ਼ਮਿਤਾ ਸੇਨ ਨੇ ਵੈੱਬ ਸੀਰੀਜ਼ 'Aarya' ਰਾਹੀਂ ਸਕ੍ਰੀਨ 'ਤੇ ਵਾਪਸੀ ਕੀਤੀ।


Source: Instagram

Madhuri Dixit: ਬਾਲੀਵੁੱਡ ਦੀ ਧੱਕ-ਧੱਕ ਗਰਲ ਮਾਧੁਰੀ ਦਿਕਸ਼ਿਤ ਨੇ 'The Fame Game' ਰਾਹੀਂ ਓਟੀਟੀ 'ਤੇ ਡੈਬਿਊ ਕੀਤਾ ਹੈ।


Source: Instagram

Kajol: ਕਾਜੋਲ ਨੇ 'The Good Wife' ਦੇ ਨਾਲ ਓਟੀਟੀ 'ਤੇ ਧਮਾਲ ਮਚਾਇਆ।


Source: Instagram

Sonali Bendre: ਬਾਲੀਵੁੱਡ ਦੀ ਕਿਊਟ ਅਦਾਕਾਰਾ ਸੋਨਾਲੀ ਨੇ ‘The Broken News' ਨਾਲ ਓਟੀਟੀ 'ਤੇ ਵਾਪਸੀ ਕੀਤੀ ਹੈ।


Source: Instagram

Raveena Tandon: ਰਵੀਨਾ ਟੰਡਨ ਨੇ 'Aranyak' ਨਾਲ ਕੀਤੀ ਵਾਪਸੀ।


Source: Instagram

Karishma Kapoor: ਕਰਿਸ਼ਮਾ ਕਪੂਰ ਨੇ ‘Mentalhood’ ਨਾਲ ਵਿਖਾਇਆ ਆਪਣੀ ਅਦਾਕਾਰੀ ਦਾ ਜਲਵਾ


Source: Instagram

Juhi Chawla : ਜੂਹੀ ਚਾਵਲਾ ਨੇ ਇੱਕ 'ਪ੍ਰਭਾਵਸ਼ਾਲੀ ਮਹਿਲਾ Lobbyist ਵਜੋਂ 'Hush Hush' ਰਾਹੀਂ ਡੈਬਿਊ ਕੀਤਾ।


Source: Instagram

Shilpa Shetty: ਸ਼ਿਲਪਾ ਸ਼ੈੱਟੀ, ਫ਼ਿਲਮ ਮੇਕਰ ਰੋਹਿਤ ਸ਼ੈੱਟੀ ਦੀ ਸੀਰੀਜ਼ 'Indian Police Force' ਨਾਲ ਡੈਬਿਊ ਕਰਨ ਵਾਲੀ ਹੈ।


Source: Instagram

Pooja Bhatt: 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਪੂਜਾ ਭੱਟ ਨੇ 'Bombay Begums' ਰਾਹੀਂ ਵਾਪਸੀ ਕੀਤੀ ਹੈ।


Source: Instagram

Mrunal Thakur's Eternal Beauty in 10 Stunning Pictures