14 Jul, 2023

ਲਹਿੰਗੇ ‘ਚ ਬੇਹੱਦ ਖੂਬਸੂਰਤ ਦਿਖਾਈ ਦਿੱਤੀਆਂ ਇਹ ਹੀਰੋਇਨਾਂ, ਵੇਖੋ ਕਿਵੇਂ ਲਹਿੰਗੇ ‘ਚ ਕਰਵਾਈ ਅੱਤ

ਕਾਜਲ ਅਗਰਵਾਲ ਨੇ ਲਾਲ ਲਹਿੰਗੇ ‘ਚ ਕਰਵਾਈ ਅੱਤ, ਸੋਸ਼ਲ ਮੀਡੀਆ ‘ਤੇ ਫੈਨਸ ਨੂੰ ਪਸੰਦ ਆਇਆ ਅਦਾਕਾਰਾ ਦਾ ਅੰਦਾਜ਼


Source: Google

ਦੁਲਹਨ ਵਾਂਗ ਲਾਲ ਲਹਿੰਗੇ ‘ਚ ਸੱਜੀ ਕੀਰਤੀ ਸੈਨਨ ਵੀ ਦਿਖੀ ਬੇਹੱਦ ਖੂਬਸੂਰਤ


Source: Google

ਮਾਧੁਰੀ ਦੀਕਸ਼ਿਤ ਦੇ ਸਾੜ੍ਹੀ ਲੁੱਕ ਵਾਲੇ ਲਹਿੰਗੇ ਨੇ ਦਰਸ਼ਕਾਂ ਦਾ ਖਿੱਚਿਆ ਧਿਆਨ


Source: Google

ਮਲਾਇਕਾ ਅਰੋੜਾ ਨੇ ਲਾਲ ਲਹਿੰਗੇ ‘ਚ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ


Source: Google

ਲਹਿੰਗੇ ‘ਚ ਮ੍ਰਿਣਾਲ ਠਾਕੁਰ ਦੀ ਖੂਬਸੂਰਤੀ ਨੂੰ ਲੱਗੇ ਚਾਰ ਚੰਨ


Source: Google

ਸ਼ਰਧਾ ਕਪੂਰ ਦੇ ਪੀਕੌਕ ਸਟਾਈਲ ਲਹਿੰਗੇ ਦੀ ਵੀ ਹੋਈ ਖੂਬ ਚਰਚਾ


Source: Google

ਕੈਟਰੀਨਾ ਕੈਫ ਨੇ ਕਈ ਮੌਕਿਆਂ ‘ਤੇ ਪਾਇਆ ਲਹਿੰਗਾ, ਲਹਿੰਗੇ ‘ਚ ਬੇਹੱਦ ਸੋਹਣੀ ਲੱਗੀ ਅਦਾਕਾਰਾ


Source: Google

ਜਾਨ੍ਹਵੀ ਕਪੂਰ ਨੇ ਰੈੱਡ ਲਹਿੰਗੇ ‘ਚ ਵਧਾਇਆ ਇੰਟਰਨੈੱਟ ਦਾ ਪਾਰਾ


Source: Google

ਆਥੀਆ ਸ਼ੈੱਟੀ ਦੇ ਲਾਲ ਲਹਿੰਗੇ ਨੇ ਜਿੱਤਿਆ ਮੁਟਿਆਰਾਂ ਦਾ ਦਿਲ


Source: Google

ਅਦਿਤੀ ਰਾਏ ਹੈਦਰੀ ਬ੍ਰਾਈਡਲ ਲੁੱਕ ਲਹਿੰਗੇ ‘ਚ ਦਿਖੀ ਬੇਹੱਦ ਖੂਬਸੂਰਤ


Source: Google

From Takht to Inshallah: Big Bollywood Films That Got Shelved