04 Aug, 2023
ਅਦਾਕਾਰ ਕਰਣਵੀਰ ਵੋਹਰਾ ਅਤੇ ਸਾਊਂਡਸ ਮੌਫਕੀਰ ‘ਚ ਛਿੜੀ ਜ਼ੁਬਾਨੀ ਜੰਗ
‘ਖਤਰੋਂ ਕੇ ਖਿਲਾੜੀ-13’ ਦੀ ਪ੍ਰਤੀਭਾਗੀ ਸਾਊਂਡਸ ਮੌਫਕੀਰ ਅਤੇ ਕਰਣਵੀਰ ਵੋਹਰਾ ਵਿਚਾਲੇ ਛਿੜਿਆ ਵਿਵਾਦ
Source: Instagram
ਹਾਲ ਹੀ ‘ਚ ਸਾਊਂਡਸ ਮੌਫਕੀਰ ਨੇ ਕਰਣਵੀਰ ਵੋਹਰਾ ‘ਤੇ ਔਰਤਾਂ ਦੇ ਨਾਲ ਭੇਦਭਾਵ ਦਾ ਇਲਜ਼ਾਮ ਲਗਾਇਆ ਹੈ
Source: Instagram
ਕਰਣਵੀਰ ਵੋਹਰਾ ਨੇ ਕਿਹਾ ਕਿ ਉਨ੍ਹਾਂ ਨੇ ਦਿਲੋਂ ਮੁਆਫ਼ੀ ਮੰਗ ਲਈ ਸੀ, ਪਰ ਪੂਰੀ ਸਿਚੁਏਸ਼ਨ ਨੂੰ ਗਲਤ ਸਮਝ ਲਿਆ ਗਿਆ
Source: Instagram
ਕਰਣਵੀਰ ਵੋਹਰਾ ਨੇ ਹਾਲ ਹੀ ‘ਚ ਕੁਝ ਵੀਡੀਓ ਵੀ ਪੋਸਟ ਕੀਤੇ ਹਨ
Source: Instagram
ਕਰਣਵੀਰ ਨੇ ਕਿਹਾ ਕਿ ਮੈਂ ਇਸ ਲੇਡੀ ‘ਸਾਊਂਡਸ ਮੌਫਕੀਰ’ ਜੋ ਕਹਿ ਰਹੀ ਹੈ, ਉਸ ‘ਤੇ ਕਮੈਂਟ ਕੀਤਾ ।ਜਿਸ ‘ਤੇ ਉਹ ਇੱਕ ਹਫ਼ਤੇ ਬਾਅਦ ਸਟੇਟਮੈਂਟ ਦੇ ਰਹੀ ਹੈ
Source: Instagram
ਕਰਣਵੀਰ ਨੇ ਅੱਗੇ ਲਿਖਿਆ ਕਿ ਇਸ ਲੇਡੀ ਨੇ ਵੀਡੀਓ ਪੋਸਟ ਕੀਤਾ ਮੈਂ ਬਹੁਤ ਖੁਸ਼ ਹਾਂ, ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਹੋਸਟ ਕਹਿ ਰਿਹਾ ਹੈ ਕਿ ‘ਤੁਹਾਡੀ ਹਿੰਦੀ ਕਿੰਨੀ ਵਧੀਆ ਹੈ। ਤੁਹਾਨੂੰ ਅਵਾਰਡ ਮਿਲਣਾ ਚਾਹੀਦਾ ਹੈ ਕਰਣ ਭਾਈ’
Source: Instagram
ਕਰਣਵੀਰ ਨੇ ਕਿਹਾ ਕਿ ਸਟੇਜ ‘ਤੇ ਮੇਰਾ ਟਿੱਪਣੀ ਕਰਨ ਦਾ ਕੋਈ ਇਰਾਦਾ ਨਹੀਂ ਸੀ
Source: Instagram
ਕਰਣਵੀਰ ਨੇ ਅੱਗੇ ਕਿਹਾ ਕਿ ਹੋਸਟ ਨੇ ਕਿਹਾ ਸੀ ਕਿ ‘ਅਰੇ ਮੈਂ ਇਸਕੋ ਘਰ ਲੈ ਜਾਉਂ। ਬਸ ਇਹੀ ਕਮੈਂਟ ਸੀ, ਜੇ ਬੁਰਾ ਲੱਗਿਆ ਤਾਂ ਉਸ ਨੂੰ ਆਪਣੇ ਸਟੇਟਮੈਂਟ ਦਾ ਵੀ ਬੁਰਾ ਲੱਗਣਾ ਚਾਹੀਦਾ ਹੈ
Source: Instagram
ਹੋਸਟ ਨੇ ਤੁਹਾਨੂੰ ਆਬਜੈਕਟੀਫਾਈ ਕੀਤਾ, ਤੁਸੀਂ ਗਲਤ ਸਮਝਿਆ ਅਤੇ ਤੁਹਾਡੀ ਹਿੰਦੀ ਏਨੀਂ ਕਲੀਅਰ ਨਹੀਂ ਹੈ
Source: google
ਅਗਲੀ ਸਟੋਰੀ ਪੋਸਟ ਕਰਨੀ ਹੋਵੇ ਤਾਂ ਹੋਸਟ ਲਈ ਕਰਨਾ।ਥੈਂਕ ਯੂ ਸੋ ਮਚ, ਭਗਵਾਨ ਆਸ਼ੀਰਵਾਦ ਦੇਵੇ
Source: Instagram
6 mind boggling Indian Docuseries based on real-life events