19 May, 2023

Viral: ਕੈਟਰੀਨਾ ਕੈਫ ਤੋਂ ਲੈ ਕੇ ਦੀਪਿਕਾ ਪਾਦੂਕੋਣ ਤੱਕ, ਬੁਢਾਪੇ 'ਚ ਇੰਝ ਨਜ਼ਰ ਆਉਣਗੀਆਂ ਬਾਲੀਵੁਡ ਦੀਆਂ ਇਹ ਖੂਬਸੂਰਤ ਹੀਰੋਇਨਾਂ, ਵੇਖੋ ਤਸਵੀਰਾਂ

Viral: ਕੈਟਰੀਨਾ ਕੈਫ ਤੋਂ ਲੈ ਕੇ ਦੀਪਿਕਾ ਪਾਦੂਕੋਣ ਤੱਕ, ਬੁਢਾਪੇ 'ਚ ਇੰਝ ਨਜ਼ਰ ਆਉਣਗੀਆਂ ਬਾਲੀਵੁਡ ਦੀਆਂ ਇਹ ਖੂਬਸੂਰਤ ਹੀਰੋਇਨਾਂ, ਵੇਖੋ ਤਸਵੀਰਾਂ


Source: Instagram

AI ਵੱਲੋਂ ਬਾਲੀਵੁੱਡ ਦੀਆਂ ਖੂਬਸੂਰਤ ਅਭਿਨੇਤਰਿਆਂ ਦੀਆਂ ਕੁਝ ਤਸਵੀਰਾਂ ਤਿਆਰੀ ਕੀਤੀਆਂ ਗਈਆਂ ਹਨ, ਜਿਸ 'ਚ ਇਹ ਵਿਖਾਇਆ ਗਿਆ ਹੈ ਕਿ , ਬੁਢਾਪੇ 'ਚ ਇਹ ਅਭਿਨੇਤਰਿਆਂ ਕਿੰਝ ਨਜ਼ਰ ਆਉਣਗੀਆਂ।


Source: Instagram

ਦੇਖੋ, AI ਨੇ ਦੀਪਿਕਾ ਦੇ ਬੁੱਢੇ ਹੋਣ 'ਤੇ ਉਸ ਦੇ ਲੁੱਕ ਨੂੰ ਕੁਝ ਅਜਿਹਾ ਤਿਆਰ ਕੀਤਾ ਹੈ।


Source: Instagram

ਚਿੱਟੇ ਵਾਲਾਂ 'ਚ ਇਸ ਤਰ੍ਹਾਂ ਨਜ਼ਰ ਆ ਸਕਦੀ ਹੈ ਕੈਟਰੀਨਾ ਕੈਫ।


Source: Instagram

ਕੀ ਝੁਰੜੀਆਂ ਪੈਣ ਤੋਂ ਬਾਅਦ ਇਸ ਤਰ੍ਹਾਂ ਦਿਖੇਗੀ ਆਲੀਆ ਭੱਟ?


Source: Instagram

ਕੀ ਸਫੇਦ ਵਾਲਾਂ ਵਾਲੀ ਅਨੁਸ਼ਕਾ ਸ਼ਰਮਾ ਦਾ ਭਵਿੱਖ ਅਜਿਹਾ ਹੋਵੇਗਾ?


Source: Instagram

ਬੁਢਾਪੇ 'ਚ ਚਿੱਟੇ ਵਾਲਾਂ ਨਾਲ ਪ੍ਰਿਯੰਕਾ ਚੋਪੜਾ ਕੁਝ ਇਸ ਤਰ੍ਹਾਂ ਆਵੇਗੀ ਨਜ਼ਰ।


Source: Instagram

AI ਨੇ ਦਿਖਾਇਆ ਕਿ ਬੁਢਾਪੇ ਵਿੱਚ ਸ਼ਰਧਾ ਕਪੂਰ ਕਿੰਝ ਆਵੇਗੀ ਨਜ਼ਰ।


Source: Instagram

OMG! ਵੇਖੋ , ਕੀ ਇਹ ਕ੍ਰਿਤੀ ਸੈਨਨ ਹੈ?


Source: Instagram

ਬੁਢਾਪੇ ਦੇ ਇਸ ਲੁੱਕ 'ਚ ਐਸ਼ਵਰਿਆ ਰਾਏ ਬੱਚਨ ਨੂੰ ਪਛਾਣ ਪਾਉਣਾ ਬੇਹੱਦ ਮਸ਼ਕਿਲ ਹੈ।


Source: Instagram

Trim Your Waistline with These 10 Waist-Slimming Yoga Asanas