26 May, 2023

Viral: ਅਮਿਤਾਭ ਬੱਚਨ ਤੋਂ ਲੈ ਕੇ ਰਾਜਪਾਲ ਯਾਦਵ ਤੱਕ, ਔਰਤਾਂ ਦੇ ਅਵਤਾਰ 'ਚ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ

iral: ਅਮਿਤਾਭ ਬੱਚਨ ਤੋਂ ਲੈ ਕੇ ਰਾਜਪਾਲ ਯਾਦਵ ਤੱਕ, ਔਰਤਾਂ ਦੇ ਅਵਤਾਰ 'ਚ ਇੰਝ ਨਜ਼ਰ ਆਉਂਦੇ ਬਾਲੀਵੁਡ ਦੇ ਇਹ ਦਿੱਗਜ਼ ਅਦਾਕਾਰ, ਵੇਖੋ ਤਸਵੀਰਾਂ


Source: Instagram

ਅਮਿਤਾਭ ਬੱਚਨ ਬਣੇ ਅਮਿਤਾ ਬੱਚਨ। ਬਿੱਗ ਬੀ ਦਾ ਔਰਤ ਦੇ ਰੂਪ ਵਿੱਚ ਇਹ ਅੰਦਾਜ਼ ਬੇਹੱਦ ਮਨਮੋਹਕ ਲੱਗ ਰਿਹਾ ਹੈ।


Source: Instagram

ਸ਼ਾਹਰੁਖ ਖ਼ਾਨ ਬਣੇ ਸ਼ਹਿਜ਼ਾਦੀ ਖ਼ਾਨ, ਹਲਾਂਕਿ ਇਸ ਤਸਵੀਰ ਨੂੰ ਵੇਖਣ ਮਗਰੋਂ ਜ਼ਿਆਦਾਤਰ ਫੈਨਜ਼ ਇਸ ਨੂੰ ਗੌਰੀ ਖ਼ਾਨ ਦੀ ਤਸਵੀਰ ਤੋਂ ਪ੍ਰੇਰਿਤ ਦੱਸ ਰਹੇ ਹਨ।


Source: Instagram

ਵਰੁਣ ਧਵਨ ਦਾ ਵਰਸ਼ਾ ਲੁੱਕ ਬੇਹੱਦ ਸ਼ਾਨਦਾਰ ਹੈ। ਇਹ ਤਸਵੀਰ ਭਾਰਤੀ ਦੀ ਮਾਡਰਨ ਮਹਿਲਾ ਤੋਂ ਪ੍ਰੇਰਿਤ ਜਾਪਦਾ ਹੈ।


Source: Instagram

ਰਾਜਪਾਲ ਯਾਦਵ ਬਣੇ ਰਾਜਰਾਨੀ, ਰਾਜਪਾਲ ਯਾਦਵ ਦੇ ਇਸ ਲੁੱਕ ਨੂੰ ਵੇਖ ਕੇ ਉਨ੍ਹਾਂ ਨੂੰ ਪਛਾਨਣਾ ਮੁਸ਼ਕਲ ਹੋ ਗਿਆ ਹੈ।


Source: Instagram

AI ਨੇ ਦਿਖਾਇਆ ਆਮਿਰ ਖ਼ਾਨ ਜੇਕਰ ਮਹਿਲਾ ਹੁੰਦੇ ਤਾਂ ਉਹ ਕਿਸ ਤਰ੍ਹਾਂ ਨਜ਼ਰ ਆਉਂਦੇ।


Source: Instagram

ਟਾਈਗਰ ਸ਼ਰੌਫ ਦਾ ਟਾਈਗਰਸ ਲੁੱਕ ਬੇਹੱਦ ਹੀ ਪਿਆਰਾ ਲੱਗ ਰਿਹਾ ਹੈ ਤੇ ਫੈਨਜ਼ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ।


Source: Instagram

ਸ਼ਾਹਿਦ ਕਪੂਰ ਦਾ ਸ਼ਾਹਿਦਾ ਲੁੱਕ ਇੱਕ ਯੰਗ ਅਦਾਕਾਰਾ ਤੋਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ।


Source: Instagram

OMG! ਇੱਕ ਮਹਿਲਾ ਦੇ ਲੁੱਕ 'ਚ ਸਲਮਾਨ ਖ਼ਾਨ ਨੂੰ ਪਛਾਣ ਪਾਉਣਾ ਬੇਹੱਦ ਮਸ਼ਕਿਲ ਹੈ।


Source: Instagram

ਪੰਕਜ ਤ੍ਰਿਪਾਠੀ ਦੀ ਤਸਵੀਰ 'ਚ ਇੱਕ ਭਾਰਤੀ ਨਾਰੀ ਦੀ ਝਲਕ ਮਿਲਦੀ ਹੈ। ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ।


Source: Instagram

Top 10 Indian reality shows