26 May, 2023

ਸੜਕ ਹਾਦਸੇ ‘ਚ ਜਾਨ ਗੁਆਉਣ ਵਾਲੀ ਵੈਭਵੀ ਉਪਾਧਿਆਏ ਦੇ ਨਾਲ ਆਖਿਰ ਹੋਇਆ ਕੀ ਸੀ, ਮੰਗੇਤਰ ਨੇ ਦੱਸੀ ਸਚਾਈ

ਕਾਰ ਹਾਦਸੇ ਦੌਰਾਨ ਬੀਤੇ ਦਿਨੀਂ ਵੈਭਵੀ ਉਪਾਧਿਆਏ ਨੇ ਗੁਆਈ ਸੀ ਜਾਨ


Source: Instagram

ਅਦਾਕਾਰਾ ਦੇ ਨਾਲ ਹਾਦਸੇ ਦੇ ਦੌਰਾਨ ਮੰਗੇਤਰ ਜੈਯ ਗਾਂਧੀ ਵੀ ਸੀ ਮੌਜੂਦ


Source: Instagram

ਅਦਾਕਾਰਾ ਨੇ ਨਿਭਾਇਆ ਸੀ ‘ਸਾਰਾਭਾਈ ਵਰਸੇਜ਼ ਸਾਰਾਭਾਈ’ ‘ਚ ਜੈਸਮੀਨ ਦਾ ਕਿਰਦਾਰ


Source: Instagram

39 ਸਾਲ ਦੀ ਉਮਰ ‘ਚ ਕਾਰ ਹਾਦਸੇ ਦੇ ਦੌਰਾਨ ਗੁਆਈ ਜਾਨ


Source: Instagram

ਹਾਦਸੇ ‘ਚ ਮੰਗੇਤਰ ਨੂੰ ਵੀ ਲੱਗੀਆਂ ਹਨ ਸੱਟਾਂ


Source: Instagram

ਹਿਮਾਚਲ ਪ੍ਰਦੇਸ਼ ‘ਚ ਹਾਦਸੇ ਦੀ ਸ਼ਿਕਾਰ ਹੋਈ ਸੀ ਅਦਾਕਾਰਾ ਦੀ ਕਾਰ


Source: Instagram

ਅਦਾਕਾਰਾ ਨੇ ਲਗਾ ਰੱਖੀ ਸੀ ਸੀਟ ਬੈਲਟ


Source: Instagram

ਜੈਯ ਗਾਂਧੀ ਨੇ ਦੱਸਿਆ ਕਿ ‘ਲੋਕਾਂ ‘ਚ ਧਾਰਨਾ ਹੈ ਕਿ ਰੋਡ ਟਰਿਪ ਦੌਰਾਨ ਮੈਂ ਤੇਜ਼ ਡਰਾਈਵਿੰਗ ਕਰਦਾ ਹਾਂ’


Source: Instagram

ਹਾਦਸੇ ਸਮੇਂ ਨਾਂ ਤਾਂ ਸਪੀਡ ਤੇਜ਼ ਸੀ ਅਤੇ ਅਸੀਂ ਦੋਨਾਂ ਨੇ ਸੀਟ ਬੈਲਟ ਵੀ ਪਾਈ ਸੀ


Source: Instagram

ਸਾਡੀ ਕਾਰ ਰੁਕੀ ਸੀ ਅਤੇ ਟਰੱਕ ਦੇ ਗੁਜ਼ਰਨ ਦਾ ਇੰਤਜ਼ਾਰ ਕਰ ਰਹੀ ਸੀ


Source: Instagram

10 ravishing Saree Moments of the Cannes history