16 Aug, 2023

Elvish Yadav: ਕੌਣ ਹੈ ਐਲਵਿਸ਼ ਯਾਦਵ, ਜਿਸ ਨੇ Big Boss OTT 2 ਜਿੱਤ ਕੇ ਰਚਿਆ ਇਤਿਹਾਸ ?

Big Boss OTT 2 ਦੇ ਫਾਈਨਲ ਵਿੱਚ ਐਲਵਿਸ਼ ਯਾਦਵ ਨੂੰ ਜੇਤੂ ਐਲਾਨਿਆ ਗਿਆ। ਸ਼ੋਅ 'ਚ ਐਲਵਿਸ਼ ਦਾ ਸਫਰ ਦਿਲਚਸਪ ਰਿਹਾ ਹੈ।


Source: Google

ਐਲਵੀਸ਼ ਯਾਦਵ ਇੱਕ ਮਸ਼ਹੂਰ ਸੋਸ਼ਲ ਮੀਡੀਆ ਇਨਫਿਊਲੈਂਸਰ ਹਨ ਜੋ ਛੋਟੀਆਂ ਫਿਲਮਾਂ ਬਣਾਉਂਦਾ ਹੈ। ਉਸ ਨੇ ਯੂ-ਟਿਊਬ ਕਾਰਨ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ।


Source: Google

ਐਲਵੀਸ਼ ਯਾਦਵ ਨੇ ਸਾਲ 2016 ਤੋਂ ਬਤੌਰ YouTuber ਸ਼ੁਰੂਆਤ ਕੀਤੀ ਸੀ। ਬਿੱਗ ਬੌਸ ਓਟੀਟੀ ਦੇ ਇਸ ਵਿਨਰ ਨੇ ਕਈ ਰਿਕਾਰਡਸ ਤੋੜੇ ਹਨ।


Source: Google

ਬਿੱਗ ਬੌਸ ਓਟੀਟੀ 'ਚ ਵਾਈਲਡ ਕਾਰਡ ਐਂਟਰੀ ਲੈਣ ਵਾਲੇ ਐਲਵੀਸ਼ ਨੇ ਨਾਂ ਮਹਿਜ਼ ਜਿੱਤ ਹਾਸਿਲ ਕੀਤੀ ਸਗੋਂ ਕਈ ਬਿੱਗ ਬੌਸ ਵਿੱਚ ਕਈ ਰਿਕਾਰਡਸ ਵੀ ਤੋੜੇ।


Source: Google

ਐਲਵੀਸ਼ ਸ਼ੋਅ ਵਿੱਚ ਆਪਣੇ ਸਟਾਰਡਮ ਅਜਿਹੀ ਹਨੇਰੀ ਲੈ ਕੇ ਆਏ ਜਿਸ ਨਾਲ ਕਈ ਹੋਰ ਸਿਤਾਰਿਆਂ ਦੀ ਚਮਕ ਧੁੰਦਲੀ ਪੈ ਗਈ।


Source: Google

ਬਿੱਗ ਬੌਸ 'ਚ ਪਿਛਲੇ 16 ਸਾਲਾਂ ਦੇ ਦੌਰਾਨ ਕਦੇ ਵੀ ਕੋਈ ਵਾਈਲਡ ਕਾਰਡ ਐਂਟਰੀ ਕਰਨ ਵਾਲੇ ਕੰਟੈਸਟੈਂਟ ਨੇ ਸ਼ੋਅ ਨਹੀਂ ਜਿੱਤਿਆ, ਪਰ ਐਲਵੀਸ਼ ਯਾਦਵ ਨੇ ਆਪਣੀ ਜਿੱਤ ਰਾਹੀਂ ਅਜਿਹਾ ਕਰਨ ਵਾਲੇ ਪਹਿਲੇ ਕੰਟੈਸਟੈਂਟ ਬਣ ਗਏ ਹਨ।


Source: Google

14 ਅਗਸਤ ਨੂੰ ਬਿੱਗ ਬੌਸ ਓਟੀਟੀ-2 ਦਾ ਇਹ ਫਿਨਾਲੇ ਤਕਰੀਬਨ 67 ਤੋਂ 70 ਲੱਖ ਤੱਕ ਦੇ ਲੋਕਾਂ ਨੇ ਵੇਖਿਆ ਜੋ ਕਿ ਸ਼ੋਅ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਉਪਲਬਧੀ ਹੈ।


Source: Google

ਸ਼ੋਅ ਦੇ ਅਖਿਰਲੇ ਪੜਾਅ 'ਤੇ ਮਹਿਜ਼ 15 ਮਿੰਟ ਦੇ ਵੋਟਿੰਗ ਸਮਾਂ ਵਿੱਚ ਐਲਵੀਸ਼ ਯਾਦਵ ਨੂੰ 280 ਵੋਟਸ ਮਿਲੇ ਜੋ ਕਿ ਪੂਰੇ ਸ਼ੋਅ ਦੇ ਦੌਰਾਨ ਕਿਸੇ ਵੀ ਕੰਟੈਸਟੈਂਟ ਦੇ ਵੋਟਸ ਨਾਲੋਂ ਵੱਧ ਹਨ।


Source: Google

ਸ਼ੋਅ ਜਿੱਤਣ ਮਗਰੋਂ ਐਲਵੀਸ਼ ਯਾਦਵ ਦਾ ਸਵਾਗਤ ਕਰ ਲਈ ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਪਹੁੰਚੀ। ਐਲਵੀਸ਼ ਦੀ ਫੈਨ ਆਰਮੀ ਤਕਰੀਬਨ 1001 ਗੱਡੀਆਂ ਦਾ ਕਾਫਲਾ ਲੈ ਕੇ ਪਹੁੰਚੀ ਸੀ, ਜੋ ਕਿ ਬਿੱਗ ਬੌਸ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ।


Source: Google

ਹਰਿਆਣਾ ਦੇ ਰਹਿਣ ਵਾਲੇ ਐਲਵੀਸ਼ ਯਾਦਵ ਇਹ ਸ਼ੋਅ ਜਿੱਤ ਕੇ ਸਾਬਿਤ ਕਰ ਦਿੱਤਾ ਕਿ ਹੌਸਲਾ ਰੱਖਣ ਤੇ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਤੇ ਉਨ੍ਹਾਂ ਨੇ ਇਹ ਸ਼ੋਅ ਪੂਰੀ ਇਮਾਨਦਾਰੀ ਨਾਲ ਖੇਡਿਆ।


Source: Google

Healthy Heart Champions: The Top 10 Dry Fruits To Combat Bad Cholesterol