26 Jul, 2023

Genelia D'souza: ਜੇਨੇਲਿਆ ਡਿਸੂਜਾ ਦੇ ਇਹ ਲੁੱਕਸ ਜਿੱਤ ਲੈਣਗੇ ਤਹਾਡਾ ਦਿਲ, ਵੇਖੋ ਅਦਾਕਾਰਾ ਦੀਆਂ ਸ਼ਾਨਦਾਰ ਤਸਵੀਰਾਂ

ਬਾਲੀਵੁੱਡ ਅਦਾਕਾਰਾ ਜੇਨੇਲਿਆ ਡਿਸੂਜਾ ਆਪਣੀ ਸਾਦਗੀ ਤੇ ਹੱਸਮੁਖ ਸੁਭਾਅ ਦੇ ਹੋਣ ਕਾਰਨ ਹਮੇਸ਼ਾ ਦਰਸ਼ਕਾਂ ਦੀ ਪਸੰਦੀਦਾ ਅਭਿਨੇਤਰੀ ਰਹੀ ਹੈ।


Source: Instagram

ਜੇਨੇਲਿਆ ਡਿਸੂਜਾ ਇੱਕ ਸ਼ਾਨਦਾਰ ਅਭਿਨੇਤਰੀ ਹੈ। ਜੇਨੇਲਿਆ ਡਿਸੂਜਾ ਦੇ ਇਹ ਲੁੱਕਸ ਜਿੱਤ ਲੈਣਗੇ ਤਹਾਡਾ ਦਿਲ।


Source: Instagram

ਇਸ ਅਸਮਾਨ ਰੰਗੀ ਦੀ ਡਿਜ਼ਾਈਨਰ ਸਾੜ੍ਹੀ 'ਚ ਜੇਨੇਲਿਆ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਜੇਨੇਲਿਆ ਨੇ ਸਲੀਵਲੈਸ ਬਲਾਉਜ਼ ਕੈਰੀ ਕੀਤਾ ਹੈ।


Source: Instagram

ਇਸ ਕਾਲੇ ਰੰਗ ਦੀ ਸ਼ਾਰਟ ਡ੍ਰੈਸ 'ਚ ਕਮਾਲ ਦੀ ਲੱਗ ਰਹੀ ਹੈ। ਇਸ ਲੁੱਕ ਦੇ ਨਾਲ ਉਨ੍ਹਾਂ ਨੇ ਗੋਲਡਨ ਰੰਗ ਇਅਰਿੰਗ ਮੈਚ ਕੀਤੇ ਹਨ।


Source: Instagram

ਹਲਕੇ ਗੁਲਾਬੀ ਰੰਗ ਤੇ ਚਿਨਕਾਰੀ ਕਢਾਈ ਵਾਲੇ ਸੂਟ 'ਚ ਜੇਨੇਲਿਆ ਬੇਹੱਦ ਹਸੀਨ ਲੱਗ ਰਹੀ ਹੈ।


Source: Instagram

ਇੰਡੋ ਵੈਸਟਰਨ ਸਟਾਈਲ ਇਸ ਬਲੈਕ ਐਂਡ ਵ੍ਹਾਈਟ ਰੰਗ ਦੀ ਡਰੈਸ 'ਚ ਜੇਨੇਲਿਆ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।


Source: Instagram

ਗੂੜੇ ਨੀਲੇ ਰੰਗ ਦੀ ਇਸ ਫਲੋਰਲ ਡਰੈਸ 'ਚ ਅਦਾਕਾਰਾ ਬੇਹੱਦ ਪਿਆਰੀ ਲੱਗ ਰਹੀ ਹੈ। ਇਸ ਡਰੈਸ ਦੇ ਨਾਲ ਜੇਨੇਲਿਆ ਨੇ ਨੱਥ ਪੇਅਰ ਕੀਤੀ ਹੈ ਜੋ ਕਿ ਇੱਕ ਵੱਖਰਾ ਤੇ ਅਨੋਖਾ ਸਟਾਈਲ ਹੈ।


Source: Instagram

ਜੇਨੇਲਿਆ ਇਸ ਔਫ ਵ੍ਹਾਈਟ ਸਾੜ੍ਹੀ 'ਚ ਅਨੋਖੇ ਅੰਦਾਜ਼ ਨੂੰ ਦਰਸਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਨੇ ਮਹਾਰਾਸ਼ਟਰਨ ਲੁੱਕ ਕੈਰੀ ਕੀਤਾ ਹੈ।


Source: Instagram

ਇਸ ਕਲਰਡ ਵੈਸਟਰਨ ਆਊਟਫਿੱਟ ਦੇ ਵਿੱਚ ਅਦਾਕਾਰਾ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ।


Source: Instagram

ਬਲੈਕ ਰੰਗ ਦੀ ਇਸ ਸਾੜ੍ਹੀ ਦੇ ਨਾਲ ਜੇਨੇਲਿਆ ਨੇ ਐਥਨਿਕ ਜਿਊਲਰੀ ਪਹਿਨੀ ਹੈ, ਜੋ ਕਿ ਉਸ ਕਲਾਸਿਕ ਲੁੱਕ ਨੂੰ ਦਰਸਾਉਂਦੀ ਹੈ।


Source: Instagram

Top 10 Best Movies of Rashmika Mandanna