05 Apr, 2023

Happy B'Day Rashmika Mandanna: ਰਸ਼ਮਿਕਾ ਮੰਡਾਨਾ ਦੇ ਇਹ ਗਲੈਮਰਸ ਲੁੱਕ ਜਿੱਤ ਲੈਣਗੇ ਤੁਹਾਡਾ ਦਿਲ, ਵੇਖੋ ਨੈਸ਼ਨਲ ਕ੍ਰਸ਼ ਦੀਆਂ ਖੂਬਸੂਰਤ ਤਸਵੀਰਾਂ

Happy B'Day Rashmika Mandanna: ਰਸ਼ਮਿਕਾ ਦੇ ਇਹ ਗਲੈਮਰਸ ਲੁੱਕ ਜਿੱਤ ਲੈਣਗੇ ਤੁਹਾਡਾ ਦਿਲ, ਵੇਖੋ ਨੈਸ਼ਨਲ ਕ੍ਰਸ਼ ਦੀਆਂ ਖੂਬਸੂਰਤ ਤਸਵੀਰਾਂ


Source: Instagram

ਰਸ਼ਮਿਕਾ ਆਪਣੇ ਵੱਖ-ਵੱਖ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਇਹ ਆਲ ਬਲੈਕ ਗੋਲਡਨ ਗਾਊਨ ਉਸ ਦੀ ਖੂਬਸੂਰਤੀ 'ਚ ਚਾਰ ਚੰਨ ਲਾ ਰਿਹਾ ਹੈ।


Source: Instagram

ਇਸ ਖੂਬਸੂਰਤ ਗੋਲਡਨ ਤੇ ਫਲੋਰਲ ਲਹਿੰਗੇ 'ਚ ਰਸ਼ਮਿਕਾ ਕਿਸੇ ਪਰੀ ਵਾਂਗ ਨਜ਼ਰ ਆ ਰਹੀ ਹੈ। ਇਹ ਲਹਿੰਗਾ ਰਸ਼ਮਿਕਾ 'ਤੇ ਬੇਹੱਦ ਫੱਬ ਰਿਹਾ ਹੈ।


Source: Instagram

ਬਲੈਕ ਸਿਲਵਰ ਰੰਗ ਦਾ ਇਹ ਸਲਿਟ ਗਾਊਨ ਰਸ਼ਮਿਕਾ ਦੇ ਆਤਮਵਿਸ਼ਵਾਸ ਨੂੰ ਦਰਸਾਉਂਦਾ ਹੈ।


Source: Instagram

ਗੋਲਡਨ ਤੇ ਬਲੈਕ ਸ਼ੇਡ ਵਾਲੀ ਇਹ ਸਾੜ੍ਹੀ ਅਦਾਕਾਰਾ 'ਤੇ ਬੇਹੱਦ ਫੱਬ ਰਹੀ ਹੈ, ਇਸ 'ਚ ਉਸ ਦਾ ਕਾਤਿਲਾਨਾ ਅੰਦਾਜ਼ ਨਜ਼ਰ ਆ ਰਿਹਾ ਹੈ।


Source: Instagram

ਰਸ਼ਮਿਕਾ ਦਾ ਸਾੜ੍ਹੀ 'ਚ ਇਹ ਲੁੱਕ ਬੇਹੱਦ ਹੀ ਕਿਊਟ ਲੱਗ ਰਿਹਾ ਹੈ। ਅਦਾਕਾਰਾ ਆਪਣੀ ਮੁਸਕੁਰਾਹਟ ਨਾਲ ਫੈਨਜ਼ ਦਾ ਦਿਲ ਜਿੱਤ ਰਹੀ ਹੈ।


Source: Instagram

ਇਸ ਕਾਲੇ ਰੰਗ ਦੀ ਡਰੈਸ ਵਿੱਚ ਰਸ਼ਮਿਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।


Source: Instagram

ਇਸ ਆਲ ਰੈਡ ਕਲਰ ਦੇ ਲਹਿੰਗੇ 'ਚ ਰਸ਼ਮਿਕਾ ਬੇਹੱਦ ਗੈਲਮਰਸ ਨਜ਼ਰ ਆ ਰਹੀ ਹੈ, ਇਹ ਲਾਲ ਰੰਗ ਉਸ 'ਤੇ ਬਹੁਤ ਫੱਬ ਰਿਹਾ ਹੈ।


Source: Instagram

ਹਲਕੇ ਕ੍ਰੀਮ ਰੰਗ ਦੇ ਇਸ ਪੰਜਾਬੀ ਸੂਟ ਵਿੱਚ ਰਸ਼ਮਿਕਾ ਮੁਸਕੁਰਾਉਂਦੇ ਹੋਏ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਉਹ ਬੇਹੱਦ ਕਿਊਟ ਲੱਗ ਰਹੀ ਹੈ।


Source: Instagram

ਰਸ਼ਮਿਕਾ ਆਪਣੇ ਗਲੈਮਰਸ ਤੇ ਸਿੰਪਲ ਲੁੱਕਸ ਦੋਹਾਂ 'ਚ ਬਹੁਤ ਫੱਬਦੀ ਹੈ। ਰਸ਼ਮਿਕਾ ਦੇ ਫੈਨਜ਼ ਨੂੰ ਉਸ ਦਾ ਹਰ ਅੰਦਾਜ਼ ਪਸੰਦ ਆਉਂਦਾ ਹੈ ਖ਼ਾਸ ਕਰ ਉਸ ਦੀ ਸ਼ਰਾਰਤਾਂ ਤੇ ਮੁਸਕੁਰਾਹਟ।


Source: Instagram

Harnaaz Sandhu:ਵੇਖੋ ਹਰਨਾਜ਼ ਕੌਰ ਸੰਧੂ ਦਾ ਵੈਸਟਰਨ ਗਾਊਨ 'ਚ ਗੈਲਮਰਸ ਲੁੱਕ