28 Jul, 2023

ਹਿਨਾ ਖ਼ਾਨ ਦੀਆਂ ਗਰੀਨ ਡਰੈੱਸ ‘ਚ ਤਸਵੀਰਾਂ ਨੇ ਜਿੱਤਿਆ ਫੈਨਸ ਦਾ ਦਿਲ

ਗਰੀਨ ਡਰੈੱਸ ‘ਚ ਅਦਾਕਾਰਾ ਹਿਨਾ ਖ਼ਾਨ ਨੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ


Source: Instagram

ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹਿਨਾ ਖ਼ਾਨ, ਸੋਸ਼ਲ ਮੀਡੀਆ ‘ਤੇ ਅਦਾਕਾਰਾ ਦੀਆਂ ਤਸਵੀਰਾਂ ਫੈਨਸ ਨੂੰ ਆ ਰਹੀਆਂ ਪਸੰਦ


Source: Instagram

ਗਰੀਨ ਡਰੈੱਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਈਅਰ-ਰਿੰਗਸ ਦੇ ਨਾਲ ਲੁੱਕ ਨੂੰ ਕੀਤਾ ਪੂਰਾ


Source: Instagram

ਹਾਈ ਹੀਲਸ ਦੇ ਨਾਲ ਹਿਨਾ ਖ਼ਾਨ ਦੀ ਕੰਪਲੀਟ ਲੁੱਕ ਸਭ ਨੂੰ ਆ ਰਹੀ ਪਸੰਦ


Source: Instagram

ਇਸ ਤੋਂ ਪਹਿਲਾਂ ਵੀ ਹਿਨਾ ਖ਼ਾਨ ਨੇ ਬਲੈਕ ਡਰੈੱਸ ‘ਚ ਸਾਂਝੀਆਂ ਕੀਤੀਆਂ ਸਨ ਖੂਬਸੂਰਤ ਤਸਵੀਰਾਂ


Source: Instagram

ਅਦਾਕਾਰਾ ਹੁਣ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਆਏਗੀ ਨਜ਼ਰ


Source: Instagram

ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਦੇ ਨਾਲ ਹਿਨਾ ਖ਼ਾਨ ਨੂੰ ਮਿਲੀ ਕਾਮਯਾਬੀ


Source: Instagram

ਸੀਰੀਅਲ ‘ਚ ਸਵਰਾ ਨਾਂਅ ਦੇ ਕਿਰਦਾਰ ਨੇ ਵਟੋਰੀਆਂ ਖੂਬ ਸੁਰਖੀਆਂ


Source: Instagram

ਅਦਾਕਾਰਾ ਗਿੱਪੀ ਗਰੇਵਾਲ ਦੀ ਫ਼ਿਲਮ ‘ਛਿੰਦਾ ਛਿੰਦਾ ਨੋ ਪਾਪਾ’ ‘ਚ ਦੇਵੇਗੀ ਦਿਖਾਈ


Source: Instagram

ਹਿਨਾ ਖ਼ਾਨ ਹੋਰ ਵੀ ਕਈ ਪ੍ਰੋਜੈਕਟਸ ‘ਤੇ ਕਰ ਰਹੀ ਕੰਮ


Source: Instagram

Dhanush Birthday special; some unknown facts about the Indian icon