11 Apr, 2023

Kapil Sharma: ਬੇਹੱਦ ਆਲੀਸ਼ਾਨ ਘਰ ਦੇ ਮਾਲਕ ਨੇ ਕਪਿਲ ਸ਼ਰਮਾ, ਵੇਖੋ ਕਾਮੇਡੀਅਨ ਦੇ ਖੂਬਸੂਰਤ ਘਰ ਦੀਆਂ ਤਸਵੀਰਾਂ

Kapil Sharma : ਕਪਿਲ ਸ਼ਰਮਾ ਦਾ ਘਰ ਕਾਫੀ ਖੂਬਸੂਰਤ ਹੈ, ਜੋ ਕਿ ਕਿਸੇ ਮਹਿਲ ਵਾਂਗ ਜਾਪਦਾ ਹੈ। ਵੇਖੋ ਕਪਲਿ ਸ਼ਰਮਾ ਦੇ ਇਸ ਸ਼ਾਨਦਾਰ ਘਰ ਦੀਆਂ ਇਨਸਾਈਡ ਤਸਵੀਰਾਂ


Source: Instagram

ਕਪਿਲ ਸ਼ਰਮਾ ਦੇ ਕੋਲ ਮੁੰਬਈ 'ਚ ਅਪਾਰਟਮੈਂਟ ਹੈ। ਉਹ ਇੱਥੇ ਆਪਣੇ ਪਰਿਵਾਰ ਨਾਲ ਰਹਿੰਦੇ ਹਨ।


Source: Instagram

ਕਪਿਲ ਸ਼ਰਮਾ ਦੀਆਂ ਕਈ ਤਸਵੀਰਾਂ ਦੇ ਵਿੱਚ ਉਨ੍ਹਾਂ ਦੇ ਘਰ ਦੇ ਅੰਦਰ ਦੀ ਝਲਕ ਨਜ਼ਰ ਆਉਂਦੀ ਹੈ।


Source: Instagram

ਕਪਿਲ ਸ਼ਰਮਾ ਦੀਆਂ ਤਸਵੀਰਾਂ 'ਚ ਉਨ੍ਹਾਂ ਦੇ ਲਿਵਿੰਗ ਰੂਮ ਤੇ ਬਾਲਕਨੀ ਦਾ ਖੂਬਸੂਰਤ ਨਜ਼ਾਰਾ ਵਿਖਾਈ ਦਿੰਦਾ ਹੈ।


Source: Instagram

ਕਪਿਲ ਸ਼ਰਮਾ ਦੇ ਘਰ ਦਾ ਇੰਟੀਰਿਅਰ ਬੇਹੱਦ ਖੂਬਸੂਰਤ ਹੈ ਤੇ ਇਸ ਨੂੰ ਖ਼ਾਸ ਤੌਰ 'ਤੇ ਡਿਜ਼ਾਈਨ ਕੀਤਾ ਗਿਆ ਹੈ।


Source: Instagram

ਕਪਿਲ ਦੇ ਘਰ ਦੀ ਬਾਲਕਨੀ ਤੋਂ ਬਾਹਰ ਦਾ ਨਜ਼ਾਰਾ ਬੇਹੱਦ ਖੂਬਸੂਰਤ ਤੇ ਹਰਿਆਲੀ ਨਾਲ ਭਰਪੂਰ ਨਜ਼ਰ ਆਉਂਦਾ ਹੈ।


Source: Instagram

ਇਸ ਤਸਵੀਰ 'ਚ ਕਪਿਲ ਦੇ ਘਰ ਦਾ ਲਿਵਿੰਗ ਰੂਮ ਨਜ਼ਰ ਆ ਰਿਹਾ ਹੈ ਜੋ ਕਿ ਬੇਹੱਦ ਸ਼ਾਨਦਾਰ ਹੈ।


Source: Instagram

ਕਪਿਲ ਸ਼ਰਮਾ ਆਪਣੇ ਘਰ ਦੀ ਬਾਲਕਨੀ 'ਚ ਗਾਰਡਨਿੰਗ ਕਰਦੇ ਹਨ ਤੇ ਉਨ੍ਹਾਂ ਨੇ ਇੱਥੇ ਕਈ ਬੂਟੇ ਲਾਏ ਹਨ।


Source: Instagram

ਕਪਿਲ ਸ਼ਰਮਾ ਦੇ ਕੋਲ ਮੁੰਬਈ ਦੇ ਅਪਰਾਟਮੈਂਟ ਤੋਂ ਇਲਾਵਾ ਪੰਜਾਬ 'ਚ ਵੀ ਇੱਕ ਫਾਰਮਹਾਊਸ ਹੈ ਜੋ ਕਾਫੀ ਸ਼ਾਨਦਾਰ ਤਰੀਕੇ ਨਾਲ ਬਣਿਆ ਹੈ।


Source: Instagram

ਇਨ੍ਹਾਂ ਤਸਵੀਰਾਂ 'ਚ ਕਪਿਲ ਦੇ ਫਾਰਮਹਾਊਸ ਦੇ ਗਾਰਡਨ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ, ਕਪਿਲ ਇੱਥੇ ਆ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।


Source: Instagram

Baisakhi Special: 10 songs to in your playlist this festival