21 Aug, 2023

ਜਾਣੋ ਉਨ੍ਹਾਂ ਸਿਤਾਰਿਆਂ ਬਾਰੇ ਜੋ ਟੀਵੀ ਇੰਡਸਟਰੀ ਤੋਂ ਸ਼ੁਰੂਆਤ ਕਰਨ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬਣੇ

ਸ਼ਾਹਰੁਖ ਖ਼ਾਨ ਨੇ ਟੀਵੀ ਦੇ ਮਸ਼ਹੂਰ ਸੀਰੀਅਲ ‘ਫੌਜੀ’ ਅਤੇ ‘ਸਰਕਸ’ ਸੀਰੀਅਲ ‘ਚ ਕੰਮ ਕੀਤਾ ਹੈ, ਪਰ ਅੱਜ ਉਹ ਬਾਲੀਵੁੱਡ ਇੰਡਸਟਰੀ ਦੇ ਕਿੰਗ ਬਣ ਚੁੱਕੇ ਹਨ


Source: Google

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਵੀ ‘ਪਵਿੱਤਰ ਰਿਸ਼ਤਾ’ ਸੀਰੀਅਲ ‘ਚ ਕੰਮ ਕੀਤਾ ਸੀ। ਜਿਸ ਤੋਂ ਬਾਅਦ ਉਹ ਕਈ ਫ਼ਿਲਮਾਂ ‘ਚ ਨਜ਼ਰ ਆਏ ਹਨ


Source: Google

ਆਯੁਸ਼ਮਾਨ ਖੁਰਾਣਾ ਨੇ ਟੀਵੀ ਇੰਡਸਟਰੀ ‘ਚ ਕੰਮ ਕੀਤਾ ਹੈ। ਹੁਣ ਉਨ੍ਹਾਂ ਦੀ ਗਿਣਤੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ‘ਚ ਹੁੰਦੀ ਹੈ


Source: Google

ਮ੍ਰਿਣਾਲ ਠਾਕੁਰ ਸੀਰੀਅਲ ‘ਕੁਮਕੁਮ ਭਾਗਿਆ’ ‘ਚ ਨਜ਼ਰ ਆਈ ਸੀ । ਜਿਸ ਤੋਂ ਬਾਅਦ ਹੁਣ ਉਹ ਕਈ ਫ਼ਿਲਮਾਂ ‘ਚ ਕੰਮ ਕਰ ਰਹੀ ਹੈ


Source: Google

ਮਰਹੂਮ ਅਦਾਕਾਰ ਇਰਫਾਨ ਖ਼ਾਨ ਵੀ ਟੀਵੀ ਇੰਡਸਟਰੀ ‘ਚ ਕੰਮ ਕਰ ਚੁੱਕੇ ਹਨ । ਦੂਰਦਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਸ਼੍ਰੀਕਾਂਤ’ ਦੇ ਨਾਲ ਉਨ੍ਹਾਂ ਨੇ ਖੂਬ ਸੁਰਖੀਆਂ ਵਟੋਰੀਆਂ ਸਨ


Source: Google

ਅਦਾਕਾਰਾ ਵਿਦਿਆ ਬਾਲਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਹਮ ਪਾਂਚ’ ਸੀਰੀਅਲ ਦੇ ਨਾਲ ਕੀਤੀ ਸੀ। ਇਹ ਮਸ਼ਹੂਰ ਸ਼ੋਅ ਸੀ ਜੋ ਦੁਪਹਿਰ ਵੇਲੇ ਪ੍ਰਸਾਰਿਤ ਹੁੰਦਾ ਸੀ


Source: Google

ਅਦਾਕਾਰ ਆਦਿਤਿਆ ਰਾਏ ਕਪੂਰ ਵੀ-ਚੈਨਲ ਨਾਂਅ ‘ਤੇ ਟੀਵੀ ਚੈਨਲ ‘ਤੇ ਵੀ.ਜੇ ਦੇ ਤੌਰ ‘ਤੇ ਕੰਮ ਕਰਦਾ ਸੀ


Source: Google

ਅਦਾਕਾਰਾ ਗ੍ਰੇਸੀ ਸਿੰਘ ਵੀ ਸੀਰੀਅਲ ‘ਅਮਾਨਤ’ ‘ਚ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਆਮਿਰ ਖ਼ਾਨ ਦੇ ਨਾਲ ‘ਲਗਾਨ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ


Source: Google

ਅਦਾਕਾਰ ਆਰ ਮਾਧਵਨ ਨੇ ਵੀ ‘ਘਰ ਜਮਾਈ’ ਸਣੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ


Source: Google

ਪ੍ਰਾਚੀ ਦੇਸਾਈ ਨੇ ਵੀ ਟੀਵੀ ਇੰਡਸਟਰੀ ਤੋਂ ਆਪਣੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ ਅਦਾਕਾਰਾ ਕਈ ਫ਼ਿਲਮਾਂ ‘ਚ ਨਜ਼ਰ ਆਈ


Source: Google

Rewinding cinema; 5 most impeccable characters played by iconic actors of Hollywood