02 May, 2023
Met Gala 2023:ਮੋਤੀਆਂ ਵਾਲੀ ਡਰੈਸ ਪਹਿਨ ਪਰੀ ਬਣ ਕੇ ਆਲੀਆ ਭੱਟ ਨੇ ਜਿੱਤਿਆ ਸਭ ਦਾ ਦਿਲ,ਵੇਖੋ ਖੂਬਸੂਰਤ ਤਸਵੀਰਾਂ
Met Gala 2023:ਮੋਤੀਆਂ ਵਾਲੀ ਡਰੈਸ ਪਹਿਨ ਪਰੀ ਵਾਂਗ ਨਜ਼ਰ ਆਈ ਆਲੀਆ ਭੱਟ ਦੀਆਂ ਵੇਖੋ ਖੂਬਸੂਰਤ ਤਸਵੀਰਾਂ
Source: Instagram
ਮੋਤੀਆਂ ਨਾਲ ਬਣੀ ਇਹ ਡਰੈਸ ਪਹਿਨ ਕੇ ਆਲੀਆ ਕਿਸੇ ਪਰੀ ਵਾਂਗ ਨਜ਼ਰ ਆ ਰਹੀ ਸੀ ਕਿ ਕੋਈ ਵੀ ਉਸ ਤੋਂ ਅੱਖਾਂ ਨਹੀਂ ਹਟਾ ਪਾ ਰਿਹਾ ਸੀ
Source: Instagram
ਮੋਤੀਆਂ ਨਾਲ ਬਣੀ ਇਹ ਡਰੈਸ ਪਹਿਨ ਕੇ ਆਲੀਆ ਕਿਸੇ ਪਰੀ ਵਾਂਗ ਨਜ਼ਰ ਆ ਰਹੀ ਸੀ ਕਿ ਕੋਈ ਵੀ ਉਸ ਤੋਂ ਅੱਖਾਂ ਨਹੀਂ ਹਟਾ ਪਾ ਰਿਹਾ ਸੀ।
Source: Instagram
ਆਲੀਆ ਦੀ ਇਹ ਡਰੈਸ ਖ਼ਾਸ ਤੌਰ 'ਤੇ ਡਿਜ਼ਾਈਨ ਕੀਤੀ ਗਈ ਸੀ, ਜੋ ਕਿ ਚਿੱਟੇ ਰੰਗ ਦਾ ਇੱਕ ਬਹੁਤ ਹੀ ਸੋਹਣਾ ਗਾਊਨ ਹੈ।
Source: Instagram
ਇਸ ਗਾਊਨ ਵਿੱਚ 1 ਲੱਖ ਤੋਂ ਵੱਧ ਮੋਤੀ ਲਗਾਏ ਹਨ , ਜੋ ਕਿ ਇਸ ਡਰੈਸ ਨੂੰ ਹੋਰ ਪਿਆਰੀ ਤੇ ਖੂਬਸੂਰਤ ਬਣਾਉਂਦੇ ਹਨ।
Source: Instagram
ਮੋਤੀਆਂ ਨਾਲ ਬਣੇ ਇਸ ਗਾਊਨ 'ਚ ਡੀਪ ਨੈਕ ਡਿਜ਼ਾਈਨ ਰੱਖਿਆ ਗਿਆ। ਮੋਤੀਆਂ ਵਾਲੀ ਇਸ ਡਰੈਸ ਨੇ ਆਲੀਆਂ ਦੇ ਚਿਹਰੇ 'ਤੇ ਇੱਕ ਵੱਖਰਾ ਨੂਰ ਲਿਆ ਦਿੱਤਾ।
Source: Instagram
ਚਿੱਟੇ ਰੰਗ ਦੀ ਇਸ ਡਰੈਸ 'ਚ ਆਲੀਆ ਆਪਣੀ ਖੂਬਸੂਰਤੀ ਦਾ ਜਲਵਾ ਬਿਖ਼ੇਰਦੀ ਨਜ਼ਰ ਆਈ।
Source: Instagram
ਆਲੀਆ ਭੱਟ ਦੀ ਇਹ ਡਰੈਸ ਮਸ਼ਹੂਰ ਡਿਜ਼ਾਈਨਰ Prabal Gurung ਨੇ ਡਿਜ਼ਾਈਨ ਕੀਤੀ ਹੈ।
Source: Instagram
ਇਸ ਦੌਰਾਨ ਆਲੀਆ ਆਪਣੇ ਡਿਜ਼ਾਈਨਰ ਨਾਲ ਵੀ ਪੋਜ਼ ਦਿੰਦੀ ਹੋਈ ਨਜ਼ਰ ਆਈ।
Source: Instagram
ਆਪਣੀ ਖੂਬਸੂਰਤ ਡਰੈਸ ਤੇ ਪਿਆਰੀ ਜਿਹੀ ਮੁਸਕਾਨ ਨਾਲ ਆਲੀਆ ਭੱਟ ਨੇ ਸਭ ਦਾ ਦਿਲ ਜਿੱਤ ਲਿਆ।
Source: Instagram
Celebrities who slayed the Met Gala 2023 theme