09 Aug, 2023
Rajinikanth: ਜਾਣੋ ਰਜਨੀਕਾਂਤ ਦੀਆਂ 10 ਸੁਪਰਹਿੱਟ ਫ਼ਿਲਮਾਂ, ਜਿਨ੍ਹਾਂ ਨੇ ਬਾਕਸ ਆਫਿਸ 'ਤੇ ਕੀਤਾ ਰਾਜ
ਰਜਨੀਕਾਂਤ ਨੇ ਹੁਣ ਤੱਕ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ, ਉਹ ਸਾਊਥ ਸਿਨੇਮਾ ਦੇ ਨਾਲ-ਨਾਲ ਹਿੰਦੀ ਸਿਨੇਮਾ ਵਿੱਚ ਵੀ ਕੰਮ ਕਰ ਚੁੱਕੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਬਲਾਕ ਬਸਟਰ ਫ਼ਿਲਮਾਂ ਬਾਰੇ।
Source: Google
. 2.0: ਫ਼ਿਲਮ 2.0 ਰਜਨੀਕਾਂਤ ਦੀ ਸਾਈਂਸ ਤੇ ਫਿਕਸ਼ਨ 'ਤੇ ਅਧਾਰਿਤ ਫ਼ਿਲਮ ਹੈ। ਇਸ ਫ਼ਿਲਮ 'ਚ ਸਾਉਥ ਸੁਪਰਸਟਾਰ ਦਾ ਰੌਬੋਟਿਕ ਅੰਦਾਜ਼ ਵੇਖਣ ਨੂੰ ਮਿਲਿਆ। ਇਸ ਫ਼ਿਲਮ ਨੇ ਬਾਕਸ ਆਫਿਸ 800 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
Source: Google
Kabali: ਰਜਨੀਕਾਂਤ ਦੀ ਫ਼ਿਲਮ ਕਾਬਲੀ 'ਚ ਐਕਸ਼ਨ ਡਰਾਮਾ ਵੇਖਣ ਨੂੰ ਮਿਲੇਗਾ। ਇਹ ਰਜਨੀਕਾਂਤ ਦੀ ਸੁਪਰਹਿੱਟ ਫਿਲਮਾਂ ਚੋਂ ਇੱਕ ਹੈ।
Source: Google
Enthiran : ਰਜਨੀਕਾਂਤ ਦੀ ਇਹ ਫ਼ਿਲਮ ਸਾਲ 2011 ਵਿੱਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਆਪਣੇ ਅਸਲ ਬਜਟ ਤੋਂ ਡਬਲ ਕਮਾਈ ਕੀਤੀ ਸੀ।
Source: Google
Sivaji The Boss: ਰਜਨੀਕਾਂਤ ਇਹ ਫ਼ਿਲਮ ਇੱਕ ਐਟਰਟੇਨਿੰਗ ਫ਼ਿਲਮ ਹੈ। ਇਸ ਫ਼ਿਲਮ ਨੇ ਬਾਕਸ ਆਫਿਸ 'ਤੇ 150 ਕਰੋੜ ਰੁਪਏ ਦੀ ਕਮਾਈ ਕੀਤੀ।
Source: Google
Chandramukhi: ਇਹ ਫ਼ਿਲਮ ਹੌਰਰ ਡਰਾਮਾ 'ਤੇ ਅਧਾਰਿਤ ਹੈ। ਇਹ ਫ਼ਿਲਮ 300 ਦਿਨਾਂ ਤੱਕ ਸਿਨੇਮਾ ਘਰਾਂ 'ਚ ਲੱਗੀ ਰਹੀ ਹੈ।
Source: Google
Padayappa: ਰਜਨੀਕਾਂਤ ਦੀ ਇਹ ਫ਼ਿਲਮ ਬੇਹੱਦ ਦਿਲਚਸਪ ਹੈ। ਇਹ ਫੈਮਿਲੀ ਡਰਾਮਾ 'ਤੇ ਅਧਾਰਿਤ ਫ਼ਿਲਮ ਹੈ।
Source: Google
Arunachalam: ਰਜਨੀਕਾਂਤ ਦੀ ਇਹ ਫ਼ਿਲਮ ਬਹੁਤ ਮਜ਼ੇਦਾਰ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਹੈ।
Source: Google
Muthu : ਰਜਨੀਕਾਂਤ ਦੀ ਇਹ ਫ਼ਿਲਮ ਇੱਕ ਕਲਾਸਿਕ ਫ਼ਿਲਮ ਹੈ ਤੇ ਇੱਕ ਸੁਪਰਹਿੱਟ ਫ਼ਿਲਮ ਹੈ।
Source: Google
Baasha: ਰਜਨੀਕਾਂਤ ਦੀ ਇਹ ਫ਼ਿਲਮ ਲੰਮੇਂ ਸਮੇਂ ਤੱਕ ਥੀਏਟਰ ਲੱਗੀ ਰਹੀ ਹੈ।
Source: Google
Ankita Lokhande and Vicky Jain Remarries In Dreamy Affair: See Pictures