02 Jun, 2023

ਸੋਨਾਕਸ਼ੀ ਸਿਨ੍ਹਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਵੇਖੋ ਪਿਉ ਧੀਆਂ ਦੀਆਂ ਇਹ ਖ਼ਾਸ ਤਸਵੀਰਾਂ

ਸੋਨਾਕਸ਼ੀ ਸਿਨ੍ਹਾ ਦਾ ਅੱਜ ਹੈ ਜਨਮ ਦਿਨ


Source: instagram

ਜਨਮ ਦਿਨ ‘ਤੇ ਪਿਤਾ ਨੇ ਸਾਂਝੀਆਂ ਕੀਤੀਆਂ ਧੀ ਦੇ ਨਾਲ ਤਸਵੀਰਾਂ


Source: instagram

ਸੋਨਾਕਸ਼ੀ ਸਿਨ੍ਹਾ ਦੇ ਲਈ ਪਿਤਾ ਸ਼ਤਰੂਘਨ ਸਿਨ੍ਹਾ ਨੇ ਲਿਖਿਆ ਖ਼ਾਸ ਨੋਟ


Source: instagram

ਵੈੱਬ ਸੀਰੀਜ਼ ‘ਦਹਾੜ’ ਦੇ ਨਾਲ ਵੀ ਸੋਨਾਕਸ਼ੀ ਸਿਨ੍ਹਾ ਨੇ ਵਟੋਰੀਆਂ ਸੁਰਖੀਆਂ


Source: instagram

ਪਿਤਾ ਸ਼ਤਰੂਘਨ ਸਿਨ੍ਹਾ ਨੇ ‘ਦਹਾੜ’ ‘ਚ ਸੋਨਾਕਸ਼ੀ ਦੀ ਪਰਫਾਰਮੈਂਸ ਦੀ ਕੀਤੀ ਤਾਰੀਫ


Source: instagram

ਅਦਾਕਾਰਾ ਨੇ ‘ਦਬੰਗ’, ‘ਰਾਊਡੀ ਰਾਠੌਰ’, ‘ਹਾਲੀਡੇ’, ‘ਫੋਰਸ’ ਸਣੇ ਕਈ ਫ਼ਿਲਮਾਂ ‘ਚ ਕੀਤਾ ਹੈ ਕੰਮ


Source: instagram

ਅਦਾਕਾਰਾ ਤੋਂ ਇਲਾਵਾ ਉਸ ਦੇ ਦੋ ਭਰਾ ਵੀ ਹਨ, ਜਿਨ੍ਹਾਂ ਦੇ ਨਾਮ ਹਨ ਲਵ ਕੁਸ਼


Source: instagram

ਸੋਨਾਕਸ਼ੀ ਸਿਨ੍ਹਾਂ ਦੇ ਵਿਆਹ ਬਾਰੇ ਕਈ ਅਫਵਾਹਾਂ ਵੀ ਫੈਲੀਆਂ


Source: instagram

ਸੋਨਾਕਸ਼ੀ ਸਿਨ੍ਹਾ ਦੀਆਂ ਜ਼ਹੀਰ ਇਕਬਾਲ ਦੇ ਨਾਲ ਅਫੇਅਰ ਦੀਆਂ ਕਈ ਵਾਰ ਆਈਆਂ ਖਬਰਾਂ


Source: instagram

ਸੋਨਾਕਸ਼ੀ ਸਿਨ੍ਹਾ ਨੇ ਫ਼ਿਲਮਾਂ ‘ਚ ਨਿਭਾਏ ਹਰ ਤਰ੍ਹਾਂ ਦੇ ਕਿਰਦਾਰ


Source: Instagram

10 essential skincare tips to help men achieve their best skin