14 Jun, 2023
ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ ਉਪਾਸਨਾ ਅਤੇ ਰਾਮ ਚਰਨ ਦੀ ਲਵ ਸਟੋਰੀ, ਜਾਣੋ ਕਿਵੇਂ ਹੋਈ ਸੀ ਦੋਨਾਂ ਦੀ ਦੋਸਤੀ
ਉਪਾਸਨਾ ਅਤੇ ਰਾਮ ਚਰਨ ਹਨ ਸਾਊਥ ਇੰਡਸਟਰੀ ਦੀ ਖੂਬਸੂਰਤ ਜੋੜੀ
Source: Instagram
ਕਾਲਜ ਸਮੇਂ ਦੌਰਾਨ ਸ਼ੁਰੂ ਹੋਈ ਸੀ ਦੋਨਾਂ ਦੀ ਲਵ ਸਟੋਰੀ
Source: Instagram
ਕਈ ਵਾਰ ਦੋਨਾਂ ਦਰਮਿਆਨ ਕਾਲਜ ਸਮੇਂ ਦੌਰਾਨ ਹੋਇਆ ਸੀ ਝਗੜਾ
Source: Instagram
ਪਰ ਰੀਲ ਅਤੇ ਰੀਅਲ ਲਾਈਫ ‘ਚ ਬਹੁਤ ਜ਼ਿਆਦਾ ਰਹੀ ਹੈ ਸਮਾਨਤਾ
Source: Instagram
ਅਕਸਰ ਕਾਲਜ ‘ਚ ਲੜਨ ਵਾਲੀ ਇਸ ਜੋੜੀ ਨੇ ਕਰਵਾਇਆ ਵਿਆਹ
Source: Instagram
ਦੋਵਾਂ ਨੇ ਕਦੇ ਨਹੀਂ ਸੀ ਸੋਚਿਆ ਕਿ ਜ਼ਿੰਦਗੀ ‘ਚ ਇੱਕ ਦੂਜੇ ਦੇ ਬਣਨਗੇ ਹਮਸਫ਼ਰ
Source: Instagram
ਰਾਮ ਚਰਨ ਪੜ੍ਹਾਈ ਲਈ ਵਿਦੇਸ਼ ਚਲੇ ਗਏ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਦੂਜੇ ਦੀ ਕਮੀ ਦਾ ਅਹਿਸਾਸ ਹੋਣ ਲੱਗ ਗਿਆ ਸੀ
Source: Instagram
ਰਾਮ ਚਰਨ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਾਪਸ ਆਏ ਤਾਂ ਉਨ੍ਹਾਂ ਨੇ ਉਪਾਸਨਾ ਨੂੰ ਆਪਣੇ ਦਿਲ ਦੀ ਗੱਲ ਦੱਸੀ
Source: Instagram
ਕਾਫੀ ਸਮੇਂ ਜੋੜੀ ਇੱਕ ਦੂਜੇ ਨੂੰ ਕਰਦੀ ਰਹੀ ਡੇਟ, 2011‘ਚ ਮੰਗਣੀ ਤੋਂ ਬਾਅਦ 2012 ‘ਚ ਕਰਵਾ ਲਿਆ ਸੀ ਵਿਆਹ
Source: Instagram
2012 ‘ਚ ਇਹ ਜੋੜੀ ਬੱਝ ਗਈ ਸੀ ਵਿਆਹ ਦੇ ਬੰਧਨ ‘ਚ
Source: Instagram
Sushant Singh Rajput Death Anniversary: ਦੇਖੋ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਇਹ ਟੌਪ 10 ਸ਼ਾਨਦਾਰ ਫਿਲਮਾਂ