27 Apr, 2023

ਅਰਮਾਨ ਮਲਿਕ ਦਾ ਪਰਿਵਾਰ ਨਵ-ਜਨਮੇ ਬੱਚਿਆਂ ਨੂੰ ਲੈ ਕੇ ਉਤਸ਼ਾਹਿਤ, ਵੇਖੋ ਤਸਵੀਰਾਂ

ਅਰਮਾਨ ਮਲਿਕ ਦਾ ਪਰਿਵਾਰ ਨਵ-ਜਨਮੇ ਬੱਚਿਆਂ ਨੂੰ ਲੈ ਕੇ ਉਤਸ਼ਾਹਿਤ, ਵੇਖੋ ਤਸਵੀਰਾਂ


Source: instagram

ਯੂ-ਟਿਊਬਰ ਅਰਮਾਨ ਮਲਿਕ ਦੀਆਂ ਹਨ ਦੋ ਪਤਨੀਆਂ


Source: instagram

ਅਰਮਾਨ ਮਲਿਕ ਦੇ ਘਰ ਹੋਏ ਹਨ ਤਿੰਨ ਬੱਚੇ


Source: instagram

ਕ੍ਰਿਤਿਕਾ ਮਲਿਕ ਨੇ ਦਿੱਤਾ ਪੁੱਤਰ ਨੂੰ ਜਨਮ


Source: instagram

ਪਾਇਲ ਮਲਿਕ ਦੇ ਘਰ ਹੋਏ ਜੁੜਵਾ ਬੱਚੇ


Source: instagram

ਪਾਇਲ ਦੇ ਘਰ ਧੀ ਅਤੇ ਪੁੱਤਰ ਨੇ ਲਿਆ ਜਨਮ


Source: instagram

ਅੱਜ ਹੀ ਨਵ-ਜਨਮੇ ਧੀ ਅਤੇ ਪੁੱਤਰ ਦਾ ਚਿਹਰਾ ਕੀਤਾ ਰਿਵੀਲ


Source: instagram

ਪੂਰੇ ਪਰਿਵਾਰ ਨੇ ਨਵ-ਜਨਮੇ ਭੈਣ ਭਰਾ ਦਾ ਕੀਤਾ ਸੁਆਗਤ


Source: instagram

ਪਰਿਵਾਰ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ਤਸਵੀਰਾਂ


Source: instagram

ਆਪਣੇ ਨਿੱਜੀ ਬਲੌਗ ਵੀ ਕਰਦੇ ਹਨ ਸ਼ੇਅਰ


Source: instagram

Best dressed celebrities at GQ Award show