18 Aug, 2023

Hariyali Teej Special: ਹਰਿਆਲੀ ਤੀਜ ਦੇ ਮੌਕੇ ਤਾਂ ਟ੍ਰਾਈ ਕਰੋ ਬਾਲੀਵੁੱਡ ਅਭਿਨੇਤਰਿਆਂ ਦੇ ਇਹ ਖ਼ਾਸ ਲੁੱਕ

ਹਰਿਆਲੀ ਤੀਜ 'ਚ ਹਰੇ ਰੰਗ ਦਾ ਖ਼ਾਸ ਮਹੱਤਵ ਹੁੰਦਾ ਹੈ। ਇਹ ਮਾਤਾ ਪਾਰਵਤੀ, ਕੁਦਰਤ ਤੇ ਸਾਂਤੀ ਦਾ ਪ੍ਰਤੀਕ ਹੈ। ਇਸ ਲਈ ਹਰਿਆਲੀ ਤੀਜ 'ਤੇ ਹਰੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ। ਤੀਜ ਦੇ ਮੌਕੇ 'ਤੇ ਟ੍ਰਾਈ ਕਰੋ ਇਹ ਖ਼ਾਸ ਲੁੱਕ।


Source: Google

ਹਰੇ ਰੰਗ ਤੇ ਗੋਲਡਨ ਰੰਗ ਵਾਲੀ ਇਹ ਸਾੜ੍ਹੀ ਅਦਾਕਾਰਾ ਮਾਧੁਰੀ ਦਿਕਸ਼ਿਤ 'ਤੇ ਬੇਹੱਦ ਫੱਬ ਰਹੀ ਹੈ। ਇਸ ਦੇ ਨਾਲ ਹੀ ਉਸ ਦੀ ਮੁਸਕੁਰਾਹਟ ਫੈਨਜ਼ ਦਾ ਦਿਲ ਜਿੱਤ ਰਹੀ ਹੈ।


Source: Google

ਮਹਿੰਦੀ ਸ਼ੇਡ ਵਾਲੇ ਇਸ ਲਹਿੰਗੇ 'ਚ ਆਲੀਆ ਭੱਟ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਡਰੈਸ ਦੇ ਨਾਲ ਉਸ ਨੇ ਲਾਈਟ ਮੇਅਕਪ ਤੇ ਵਾਲਾਂ 'ਚ ਗਜ਼ਰਾ ਲਾਇਆ ਹੈ।


Source: Google

ਸਮੁੰਦਰੀ ਹਰੇ ਰੰਗ ਦੇ ਇਸ ਖੂਬਸੂਰਤ ਕੜ੍ਹਾਈ ਵਾਲੇ ਸ਼ਰਾਰਾ ਸੂਟ 'ਚ ਤਾਪਸੀ ਪੰਨੂ ਬਹੁਤ ਫੱਬ ਰਹੀ ਹੈ।


Source: Google

ਪੇਸਟਲ ਹਰੇ ਰੰਗ ਦੇ ਲਹਿੰਗੇ 'ਚ ਤੰਮਨਾ ਭਾਟਿਆ ਬਹੁਤ ਸੋਹਣੀ ਲੱਗ ਰਹੀ ਹੈ। ਇਸ ਦੇ ਨਾਲ ਉਸ ਨੇ ਟ੍ਰੈਡੀਸ਼ਨਲ ਲੁੱਕ ਨੂੰ ਪੂਰਾ ਕਰਨ ਲਈ ਮੈਚਿੰਗ ਗਹਿਣੇ ਵੀ ਪਾਏ ਹਨ।


Source: Google

ਦੀਪਿਕਾ ਪਾਦੂਕੋਣ ਇਹ ਅਜਿਹੀ ਅਦਾਕਾਰਾ ਹੈ ਜੋ ਹਰ ਤਰ੍ਹਾਂ ਦੀ ਡਰੈਸ ਪਾ ਲੈਂਦੀ ਹੈ, ਭਾਵੇਂ ਉਹ ਟ੍ਰੈਡੀਸ਼ਨਲ ਹੋਵੇ ਜਾਂ ਵੈਸਟਰਨ। ਗਹਿਰੇ ਹਰੇ ਰੰਗ ਦੀ ਇਸ ਸਾੜ੍ਹੀ 'ਚ ਦੀਪਿਕਾ ਬੇਹੱਦ ਪਿਆਰੀ ਲੱਗ ਰਹੀ ਹੈ।


Source: Google

ਮਸ਼ਹੂਰ ਬਾਲੀਵੁੱਡ ਤੇ ਸਾਊਥ ਫ਼ਿਲਮਾਂ ਦੀ ਅਦਾਕਾਰਾ ਸਾਨਿਆ ਮਲੋਹਤਰਾ ਇਸ ਪੇਸਟਲ ਰੰਗ ਦੀ ਖੂਬਸੂਰਤ ਸਾੜ੍ਹੀ 'ਚ ਬੇਹੱਦ ਸੋਹਣੀ ਲੱਗ ਰਹੀ ਹੈ।


Source: Google

ਅਨੁਸ਼ਕਾ ਸ਼ਰਮਾ ਜ਼ਿਆਦਾਤਰ ਆਰਾਮਦਾਇਕ ਕੱਪੜੇ ਪਾਉਣਾ ਪਸੰਦ ਕਰਦੀ ਹੈ, ਪਰ ਸੀ ਗ੍ਰੀਨ ਕਲਰ ਦੀ ਸਾੜ੍ਹੀ ਵਿੱਚ ਉਸ ਦਾ ਟ੍ਰੈਡੀਸ਼ਨਲ ਲੁੱਕ ਵਾਇਰਲ ਹੋ ਰਿਹਾ ਹੈ।


Source: Google

ਸ਼ਹਿਨਾਜ਼ ਗਿੱਲ 'ਤੇ ਹਰ ਤਰ੍ਹਾਂ ਦੀ ਡਰੈਸ ਫੱਬਦੀ ਹੈ। ਜਿਨ੍ਹੀ ਉਹ ਸੂਟਾਂ 'ਚ ਸੋਹਣੀ ਲੱਗਦੀ ਹੈ ਉਨ੍ਹਾਂ ਹੀ ਸਾੜ੍ਹੀ 'ਚ ਵੀ। ਸ਼ਹਿਨਾਜ਼ ਦਾ ਇਹ ਸਾਊਥ ਇੰਡੀਅਨ ਲੁੱਕ ਫੈਨਜ਼ ਨੂੰ ਬਹੁਤ ਪਸੰਦ ਆਇਆ।


Source: Google

ਕਿਆਰਾ ਅਡਵਾਨੀ ਐਕਟਿੰਗ ਦੇ ਨਾਲ-ਨਾਲ ਆਪਣੇ ਫੈਸ਼ਨ ਲਈ ਵੀ ਜਾਣੀ ਜਾਂਦੀ ਹੈ। ਕਿਆਰਾ ਹਰੇ ਰੰਗ ਦੀ ਇਸ ਸਾੜੀ 'ਚ ਕੂਲ ਨਜ਼ਰ ਆ ਰਹੀ ਹੈ।


Source: Google

10 Bollywood Flop Movies That Gathered Secret Fan Followings