ਜਾਨ੍ਹਵੀ ਕਪੂਰ ਨੇ ਵੈਕੇਸ਼ਨ ਦੀਆਂ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਲੋਕਾਂ ਨੇ ਕਿਹਾ ‘ਦੀਦੀ ਪੈਂਟ ਪਾਉਣਾ ਭੁੱਲ ਗਈ’

ਜਾਨ੍ਹਵੀ ਕਪੂਰ ਬਾਲੀਵੁੱਡ ਦੀਆਂ ਮਸ਼ਹੂਰ ਹੀਰੋਇਨਾਂ ਚੋਂ ਇੱਕ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਉਸ ਨੇ ਆਪਣੇ ਵੈਕੇਸ਼ਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਜਾਨ੍ਹਵੀ ਕਪੂਰ ਨੇ ਸਾਂਝੀਆਂ ਕੀਤੀਆਂ ਵੈਕੇਸ਼ਨ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ

ਵ੍ਹਾਈਟ ਸ਼ਰਟ ‘ਚ ਜਾਨ੍ਹਵੀ ਨੇ ਹੁਸਨ ਦਾ ਬਿਖੇਰਿਆ ਜਲਵਾ

ਤਸਵੀਰਾਂ ਵੇਖ ਕੁਝ ਲੋਕਾਂ ਨੇ ਅਦਾਕਾਰਾ ਨੂੰ ਕੀਤਾ ਟਰੋਲ

ਵਨ ਪੀਸ ਡਰੈੱਸ ਵੇਖ ਕੇ ਕੁਝ ਨੇ ਕਿਹਾ ‘ਲੱਗਦਾ ਹੈ ਦੀਦੀ ਪੈਂਟ ਪਾਉਣਾ ਭੁੱਲ ਗਈ’

ਅਦਾਕਾਰਾ ਆਪਣੀ ਟੋਂਡਸ ਲੈੱਗਸ ਨੂੰ ਫਲਾਂਟ ਕਰਦੀ ਦਿੱਤੀ ਦਿਖਾਈ

ਜਾਨ੍ਹਵੀ ਕਪੂਰ ਸ਼੍ਰੀ ਦੇਵੀ ਅਤੇ ਬੋਨੀ ਕਪੂਰ ਦੀ ਹੈ ਧੀ

ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ਜਾਨ੍ਹਵੀ ਕਪੂਰ

ਜਾਨ੍ਹਵੀ ਕਪੂਰ ਦੀ ਸੋਸ਼ਲ ਮੀਡੀਆ ‘ਤੇ ਹੈ ਵੱਡੀ ਫੈਨ ਫਾਲੋਵਿੰਗ

ਜਾਨ੍ਹਵੀ ਕਪੂਰ ਧੜਕ, ਰੂਹੀ, ਮਿਲੀ ਸਣੇ ਕਈ ਫ਼ਿਲਮਾਂ ‘ਚ ਕਰ ਚੁੱਕੀ ਹੈ ਕੰਮ

ਜਾਨ੍ਹਵੀ ਵੱਲੋਂ ‘ਗੂੰਜਨ ਸਕਸੈਨਾ’ ਫ਼ਿਲਮ ‘ਚ ਨਿਭਾਏ ਗਏ ਕਿਰਦਾਰ ਨੂੰ ਕੀਤਾ ਗਿਆ ਬਹੁਤ ਜ਼ਿਆਦਾ ਪਸੰਦ