21 May, 2023

Punjabi Dishes: ਆਪਣੇ ਮਹਿਮਾਨਾਂ ਲਈ ਬਣਾਓ ਇਹ ਝਟਪਟ ਤਿਆਰ ਹੋਣ ਵਾਲੇ ਤੇ ਸੁਵਾਦ ਨਾਲ ਭਰੇ ਇਹ ਪੰਜਾਬੀ ਪਕਵਾਨ

Punjabi Dishe: ਆਪਣੇ ਮਹਿਮਾਨਾਂ ਲਈ ਬਣਾਓ ਇਹ ਝਟਪਟ ਤਿਆਰ ਹੋਣ ਵਾਲੇ ਤੇ ਸੁਵਾਦ ਨਾਲ ਭਰੇ ਇਹ ਪੰਜਾਬੀ ਪਕਵਾਨ


Source: Google

ਆਲੂ-ਪਿਆਜ ਦੇ ਪਰਾਂਠੇ ਹਰ ਕਿਸੇ ਨੂੰ ਬਹੁਤ ਪਸੰਦ ਆਉਂਦੇ ਹਨ ਤੇ ਇਸ ਨੂੰ ਬਨਾਉਣਾ ਵੀ ਬਹੁਤ ਅਸਾਨ ਹੈ।


Source: Google

ਬ੍ਰੈਡ ਰੋਲ ਸਭ ਅਸਾਨ ਤੇ ਝਟਪਟ ਬਨਣ ਜਾਂਦੇ ਹਨ। ਇਸ ਨੂੰ ਤੁਸੀਂ ਚਾਹ, ਚਟਨੀ ਤੇ ਹੋਰ ਕਿਸੇ ਵੀ ਚੀਜ਼ ਨਾਲ ਸਨੈਕ ਦੇ ਤੌਰ 'ਤੇ ਪਰੋਸ ਸਕਦੇ ਹੋ।


Source: Google

ਕੌਰਨ ਪਕੌੜੇ ਬਨਾਉਣਾ ਬਹੁਤ ਹੀ ਅਸਾਨ ਹੈ ਸਵੀਟ ਕੌਰਨ ਨੂੰ ਹਲਕਾ ਜਿਹਾ ਓਬਾਲ ਲਓ। ਉਸ 'ਚ ਬੇਸਨ ਮਿਲਾ ਕੇ ਉਸ 'ਚ ਨਮਕ ਮਿਰਚ ਤੇ ਚਾਟ ਮਸਾਲਾ ਪਾ ਕੇ ਉਸ ਨੂੰ ਮਿਲਾ ਕੇ ਡੀਪ ਫ੍ਰਾਈ ਕਰ ਲਓ। ਮਹਿਜ ਕੁਝ ਹੀ ਮਿੰਟਾਂ 'ਚ ਤਿਆਰ ਹੋ ਜਾਣਗੇ।


Source: Google

ਪਾਪੜੀ ਚਾਟ, ਇਹ ਇੱਕ ਝਟਪਟ ਬਨਣ ਵਾਲਾ ਸਨੈਕ ਹੈ। ਇਸ 'ਚ ਤੁਸੀਂ ਕਈ ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਇਸ ਨੂੰ ਹੋਰ ਸਵਾਦ ਬਣਾ ਸਕਦੇ ਹੋ।


Source: Google

ਪਨੀਰ ਖਾਣ ਦੇ ਕਈ ਲੋਕ ਸ਼ੌਕੀਨ ਹੁੰਦੇ ਹਨ। ਜੇਕਰ ਤੁਹਾਡੇ ਘਰ ਅਚਾਨਕ ਮਹਿਮਾਨ ਆ ਜਾਣ ਤਾਂ ਤੁਸੀਂ ਚਿੱਲੀ ਪਨੀਰ ਬਣਾ ਕੇ ਸਨੈਕ ਦੇ ਤੌਰ 'ਤੇ ਬਣਾ ਸਕਦੇ ਹੋ।


Source: Google

ਆਲੂ ਟਿੱਕੀ ਵੀ ਪੰਜਾਬੀ ਪਕਵਾਨਾਂ 'ਚ ਖ਼ਾਸ ਥਾਂ ਰੱਖਦੀ ਹੈ ਤੇ ਇਹ ਲੋਕਾਂ ਦੀ ਬੇਹੱਦ ਪਸੰਦੀਦਾ ਡਿਸ਼ ਹੈ।


Source: Google

ਪੰਜਾਬੀਆਂ ਦੀ ਪਹਿਲੀ ਪਸੰਦ ਅੰਮ੍ਰਿਤਸਰੀ ਨਾਨ ਤੇ ਛੋਲੇ ਤੇ ਕੁਲਚਾ ਆਦਿ ਹਨ। ਇਹ ਬੇਹੱਦ ਅਸਾਨੀ ਨਾਲ ਮਿਲਣ ਤੇ ਬਣਾਉਣ ਵਿੱਚ ਬੇਹੱਦ ਅਸ਼ਾਨ ਹੁੰੰਦਾ ਹੈ।


Source: Google

ਤੁਸੀਂ ਆਪਣੇ ਮਹਿਮਾਨਾਂ ਨੂੰ ਖਾਣੇ ਦੇ ਨਾਲ ਜਾਂ ਆਉਣ 'ਤੇ ਰਿਫਰੈਸ਼ਿੰਗ ਡ੍ਰਿੰਕ ਦੇ ਤੌਰ 'ਤੇ ਲੱਸੀ ਪੇਸ਼ ਕਰਦ ਸਕਦੇ ਹੋ। ਇਸ ਨੂੰ ਤੁਸੀਂ ਮਿੱਠੇ ਜਾਂ ਨਮਕੀਨ ਕਿਸੇ ਵੀ ਤਰੀਕੇ ਨਾਲ ਪੇਸ਼ ਕਰ ਸਕਦੇ ਹੋ।


Source: Google

ਰਬੜੀ ਇੱਕ ਸਵੀਟ ਡਿਸ਼ ਹੈ ਪਰ ਖੋਹੇ ਨਾਲ ਬਨਣ ਵਾਲੀ ਇਹ ਸਵੀਟ ਡਿਸ਼ ਬੇਹੱਦ ਸੁਆਦ ਹੁੰਦੀ ਹੈ।


Source: Google

Dolly Singh and Masoom Minawala serves lewks at Cannes 2023!