29 Jul, 2023
Health Tips: ਚੰਗੀ ਸਿਹਤ ਲਈ ਆਪਣੀ ਰੁਟੀਨ 'ਚ ਸ਼ਾਮਿਲ ਕਰੋ ਪ੍ਰੋਟੀਨ ਨਾਲ ਭਰਪੂਰ ਇਹ ਨਾਸ਼ਤਾ ਇਹ ਟੌਪ 10 ਰੈਸਿਪੀ
Peanut Butter Banana Pancake: ਤੁਸੀਂ ਨਾਸ਼ਤੇ ਬਨਾਨਾ ਪੈਨਕੇਕ ਦੇ ਨਾਲ ਪੀਨਟ ਬਟਰ ਲਗਾ ਕੇ ਖਾ ਸਕਦੇ ਹੋ। ਇਸ 'ਚ ਭਰਪੂਰ ਪ੍ਰੋਟੀਨ ਹੁੰਦਾ ਹੈ।
Source: Google
BlueBerry and Mixed Nut Parafait : ਇਸ ਨੂੰ ਤੁਸੀਂ ਦਹੀ ਦੇ ਨਾਲ ਮਿਸਕ ਡ੍ਰਾਈਫੂਟਸ, ਨਟਸ ਤੇ ਬਲੂਬੈਰੀ ਤੇ ਕੁਝ ਫ੍ਰੂਟਸ ਦੇ ਨਾਲ ਮਿਲਾ ਕੇ ਅਸਾਨੀ ਨਾਲ ਤਿਆਰ ਕਰ ਸਕਦੇ ਹੋ।
Source: Google
. EGG and Cheese Sandwich: ਤੁਸੀਂ ਲੋਅ ਫੈਟ ਚੀਜ਼ ਦੇ ਨਾਲ ਆਮਲੇਟ ਬਣਾ ਕੇ ਇਸ ਨੂੰ ਬ੍ਰੈਡ ਤੇ ਬਟਰ ਨਾਲ ਖਾ ਸਕਦੇ ਹੋ। ਇਹ ਬੇਹੱਦ ਸਵਾਦ ਤੇ ਸਿਹਤ ਲਈ ਚੰਗਾ ਹੁੰਦਾ ਹੈ।
Source: Google
Sunny Side Up EGG: ਆਪਣੇ ਨਾਸ਼ਤੇ 'ਚ ਪੋਸਚਡ ਅੰਡੇ ਜਾਂ ਫਿਰ ਫਲਫੀ ਯਾਨੀ ਕਿ ਸਨੀ ਸਾਈਡ ਅਪ ਅੰਡੇ ਦਾ ਆਮਲੇਟ ਟ੍ਰਾਈ ਕਰ ਸਕਦੇ ਹੋ।
Source: Google
Shakshuka: ਇਹ ਇੱਕ ਚਾਈਨੀਜ਼ ਡਿਸ਼ ਹੈ। ਇਸ ਨੂੰ ਅੰਡੇ ਤੇ ਚੀਜ਼ ਨਾਲ ਤਿਆਰ ਕੀਤਾ ਜਾਂਦਾ ਹੈ। ਇਸ ਨੂੰ ਤੁਸੀਂ ਸਾਧਾਰਨ ਅੰਡੇ ਦੀ ਥਾਂ ਇਹ ਡਿਸ਼ ਬਣਾ ਕੇ ਖਾ ਸਕਦੇ ਹੋ।
Source: Google
Smoothie Bowl: ਨਾਸ਼ਤੇ ਵਿੱਚ ਸਮੂਥੀ ਬਾਊਲ ਖਾਣਾ ਇੱਕ ਚੰਗਾ ਆਪਸ਼ਨ ਹੈ। ਇਸ 'ਚ ਤੁਸੀਂ ਦੁੱਦ ਜਾਂ ਦਹੀ ਨਾਲ ਫ੍ਰਟਸ ਤੇ ਨਟਸ ਮਿਲਾ ਕੇ ਇਸ ਨੂੰ ਅਸਾਨੀ ਨਾਲ ਤਿਆਰ ਕਰ ਸਕਦੇ ਹੋ।
Source: Google
Tacos: ਟਾਕੋਸ ਵੀ ਨਾਸ਼ਤੇ ਲਈ ਇੱਕ ਹੈਲਦੀ ਆਪਸ਼ਨ ਹੈ। ਬ੍ਰੈਡ ਵਾਂਗ ਤੁਸੀਂ ਟਾਕੋਸ 'ਚ ਕਈ ਤਰ੍ਹਾਂ ਦੀ ਫੀਲਿੰਗ ਭਰ ਕੇ ਖਾ ਸਕਦੇ ਹੋ।
Source: Google
Chickpea waffels: Chickpea waffels ਆਪਣੇ ਬੇਹੱਦ ਹੀ ਮਜ਼ੇਦਾਰ ਬ੍ਰੇਕਫਾਸਟ ਡਿਸ਼ ਹੈ। ਓਬਲੇ ਤੇ ਮੈਸ਼ ਕੀਤੇ ਹੋਏ ਚਿੱਟੇ ਚਨੇ ਦੇ ਵੈਫਰ ਬਣਾ ਕੇ ਤੁਸੀਂ ਇਸ ਨੂੰ ਆਪਣੀ ਪਸੰਦ ਦੀ ਫੀਲਿੰਗ ਪਾ ਕੇ ਖਾ ਸਕਦੇ ਹੋ।
Source: Google
Avacado Omelet: ਤੁਸੀਂ ਨਾਸ਼ਤੇ 'ਚ ਆਵਾਕਾਡੋ ਸੈਂਡਵਿਚ ਦਾ ਕਈ ਵਾਰ ਖਾਧਾ ਹੋਵੇਗਾ, ਪਰ ਇਸ ਵਾਰ ਪ੍ਰੋਟੀਨ ਡਾਈਡ ਨੂੰ ਧਿਆਨ 'ਚ ਰੱਖਦੇ ਹੋਏ ਆਵਾਕਾਡੋ ਆਮਲੇਟ ਟ੍ਰਾਈ ਕਰੋ। ਯਕੀਨਨ ਇਹ ਤੁਹਾਨੂੰ ਪਸੰਦ ਆਵੇਗਾ।
Source: Google
EGG Muffin: Muffin ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ, ਪਰ ਕੀ ਤੁਸੀਂ ਕਦੇ EGG Muffin ਟ੍ਰਾਈ ਕੀਤਾ ਹੈ, ਜੇਕਰ ਨਹੀਂ ਤਾਂ ਇਸ ਨੂੰ ਜ਼ਰੂਰ ਟ੍ਰਾਈ ਕਰੋ। ਇਹ ਨੂੰ ਤੁਸੀਂ ਚੀਜ਼ ਤੇ ਅੰਡੇ ਨਾਲ ਤਿਆਰ ਕਰ ਸਕਦੇ ਹੋ।
Source: Google
10 Must-Watch Bollywood Movies Hitting Theatres in August!