12 Nov, 2023

Diwali 2023: ਦੀਵਾਲੀ 'ਤੇ ਆਪਣੇ ਘਰ ਨੂੰ ਰੰਗੋਲੀ ਨਾਲ ਸਜਾਓ, ਬਣਾਓ ਇਹ ਆਸਾਨ ਡਿਜ਼ਾਈਨਸ

ਇਸ ਦੀਵਾਲੀ 'ਤੇ ਤੁਸੀਂ ਆਪਣੇ ਘਰ ਨੂੰ ਰੰਗੋਲੀ ਨਾਲ ਖੂਬਸੂਰਤ ਤਰੀਕੇ ਨਾਲ ਸਜਾ ਸਕਦੇ ਹੋ। ਇਸ ਦੇ ਲਈ ਤੁਸੀਂ ਵੱਖ-ਵੱਖ ਰੰਗੋਲੀ ਡਿਜ਼ਾਈਨਸ ਨੂੰ ਅਸਾਨ ਤਰੀਕੇ ਨਾਲ ਬਣਾ ਸਕਦੇ ਹੋ।


Source: Google

ਤੁਸੀ ਰੰਗੋਲੀ ਦੇ ਵਿੱਚ ਕਲਰਫੁੱਲ ਦੀਏ ਜਲਾ ਕੇ ਰੰਗੋਲੀ ਨੂੰ ਹੋਰ ਵੀ ਖੂਬਸੂਰਤ ਬਣਾ ਸਕਦੇ ਹੋ।


Source: Google

ਦੀਵਾਲੀ ਦੇ ਮੌਕੇ ਮਾਤਾ ਲਕਛਮੀ ਦੇ ਚਰਨਾਂ ਵਾਲੀ ਰੰਗੋਲੀ ਬਨਾਉਣਾ ਬੇਹੱਦ ਸ਼ੁਭ ਮੰਨਿਆ ਜਾਂਦਾ ਹੈ। ਇਸ ਰੰਗੋਲ ਨੂੰ ਤੁਸੀਂ ਆਪਣੇ ਘਰ ਦੀ ਐਂਟਰੀ 'ਤੇ ਬਣਾ ਸਕਦੇ ਹੋ।


Source: Google

ਤੁਸੀਂ ਆਪਣੇ ਘਰ 'ਚ ਦੀਵਾਲੀ ਮੌਕੇ ਆਉਣ ਵਾਲੇ ਮਹਿਮਾਨਾਂ ਦਾ ਹੈਪੀ ਦੀਵਾਲੀ ਵਿਸ਼ ਵਾਲੀ ਰੰਗੋਲੀ ਬਣਾ ਕੇ ਸਵਾਗਤ ਕਰ ਸਕਦੇ ਹੋ। ਇਹ ਬੇਹੱਦ ਅਸਾਨ ਤਰੀਕੇ ਨਾਲ ਬਣ ਜਾਂਦੀ ਹੈ ਤੇ ਬੇਹੱਦ ਖੂਬਸੂਰਤ ਲੱਗਦੀ।


Source: Google

ਕਲਰਫੁੱਲ ਰੰਗੋਲੀ, ਇਸ ਰੰਗੋਲੀ 'ਚ ਤੁਸੀਂ ਕਈ ਸਾਰੇ ਰੰਗਾਂ ਨੂੰ ਇਸਤੇਮਾਲ ਕਰਕੇ ਸ਼ਾਨਦਾਰ ਰੰਗੋਲੀ ਬਣਾ ਸਕਦੇ ਹੋ।


Source: Google

ਸਵਾਸਤਿਕ ਵਾਲੀ ਰੰਗੋਲੀ ਬਣਾ ਕੇ ਤੁਸੀਂ ਆਪਣੇ ਦੀਵਾਲੀ ਦੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਇਹ ਬੇਹੱਦ ਖੂਬਸੂਰਤ ਤੇ ਸ਼ਾਨਦਾਰ ਬਣਦੀ ਹੈ।


Source: Google

ਰੰਗੋਲੀ ਦਾ ਇਹ ਖੂਬਸੂਰਤ ਡਿਜ਼ਾਈਨ ਤੁਸੀਂ ਘਰ ਦੇ ਐਂਟਰੀ ਗੇਟ 'ਤੇ ਬਣਾ ਸਕਦੇ ਹੋ।


Source: Google

ਤੁਸੀਂ ਚੌਲਾਂ ਨੂੰ ਰੰਗ ਕਰਕੇ ਰੰਗ ਬਿਰੰਗੀ ਤੇ ਈਕੋ ਫ੍ਰੈਂਡਲੀ ਰੰਗੋਲੀ ਬਣਾ ਸਕਦੇ ਹੋ।


Source: Google

ਤੁਸੀਂ ਖੂਬਸੂਰਤ ਤੇ ਵੱਖ-ਵੱਖ ਰੰਗਾਂ ਦੇ ਫੁੱਲਾਂ ਦਾ ਇਸਤੇਮਾਲ ਕਰਕੇ ਰੰਗੋਲੀ ਬਣਾ ਸਕਦੇ ਹੋ ।


Source: Google

ਮੋਰ ਦੇ ਡਿਜ਼ਾਈਨ ਵਾਲੀ ਰੰਗੋਲੀ ਇਨ੍ਹੀਂ ਦਿਨੀ ਕਾਫੀ ਟ੍ਰੈਂਡ 'ਚ ਹੈ ਤੁਸੀਂ ਇਸ ਰੰਗੋਲੀ ਨੂੰ ਬਣਾ ਕੇ ਆਪਣੇ ਘਰ ਦੀ ਖੂਬਸੂਰਤੀ ਹੋਰ ਵਧਾ ਸਕਦੇ ਹੋ।


Source: Google

Diwali 2023: Bollywood's New Parents To Radiate Joy in their First Diwali Celebration