05 Aug, 2023
Fitness Tips: ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ ਫਿੱਟ ਰਹਿਣ ਲਈ ਆਪਣੀ ਡਾਇਟ 'ਚ ਖਾਂਦੀ ਹੈ ਇਹ ਖ਼ਾਸ ਫਲ
ਬਾਲੀਵੁੱਡ ਅਦਾਕਾਰਾ ਭਾਗਿਆਸ਼੍ਰੀ 50 ਸਾਲ ਦੀ ਉਮਰ 'ਚ ਵੀ ਬੇਹੱਦ ਫਿੱਟ ਹੈ, ਪਰ ਕੀ ਤੁਸੀਂ ਜਾਣਦੇ ਹੋ ਇਸ ਦਾ ਰਾਜ਼ ਹੈ ਅਦਾਕਾਰ ਦੀ ਖ਼ਾਸ ਡਾਈਟ।
Source: Instagram
ਅਦਾਕਾਰਾ ਆਪਣੀ ਡਾਈਟ ਦਾ ਖ਼ਾਸ ਖਿਆਲ ਰੱਖਦੀ ਹੈ। ਉਹ ਆਪਣੀ ਡਾਈਟ 'ਚ ਡ੍ਰਾਈਫੂਟ ਜ਼ਰੂਰ ਖਾਂਦੀ ਹੈ ਤੇ ਇਸ ਨਾਲ ਸਰੀਰ 'ਚ ਮੈਗਨੀਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ।
Source: Instagram
ਅਦਾਕਾਰਾ ਆਪਣੀ ਡਾਈਟ 'ਚ ਹਰੀ ਪੱਤੇਦਾਰ ਸਬਜ਼ੀਆਂ, ਦਾਲਾਂ ਤੇ ਫਾਈਬਰ ਨਾਲ ਭਰਪੂਰ ਚੀਜ਼ਾਂ ਖਾਂਦੀ ਹੈ।
Source: Instagram
ਭਾਗਿਆਸ਼੍ਰੀ ਨੂੰ ਡ੍ਰੈਗਨਫਰੂਟ ਬੇਹੱਦ ਪਸੰਦ ਹੈ, ਕਿਉਂਕਿ ਇਸ 'ਚ ਪੋਸ਼ਕ ਤੱਤ ਮਿਲਦੇ ਹਨ।
Source: Instagram
ਡ੍ਰੈਗਨਫਰੂਟ ਸਰੀਰ 'ਚ ਖੂਨ ਵਧਾਉਂਧਾ ਹੈ, ਮੈਗਨੀਸ਼ੀਅਮ ਤੇ ਵਿਟਾਮਿਨ C ਦੀ ਕਮੀ ਨੂੰ ਪੂਰਾ ਕਰਦਾ ਹੈ।
Source: Instagram
ਡ੍ਰੈਗਨਫਰੂਟ 'ਚ ਭਰਪੂਰ ਫਾਈਬਰ ਹੁੰਦਾ ਹੈ, ਇਹ ਸਰੀਰ 'ਚ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।
Source: Instagram
ਡ੍ਰੈਗਨਫਰੂਟ 'ਚ ਹੈਲਦੀ ਬੈਕਟਰੀਆ ਹੁੰਦੇ ਹਨ , ਇਹ ਖੂਨ 'ਚ ਰੈਡ ਬਲੱਡ ਸੈਲਸ ਨੂੰ ਵਧਾਉਣ 'ਚ ਮਦਦ ਕਰਦੇ ਹਨ।
Source: Instagram
ਡ੍ਰੈਗਨਫਰੂਟ ਇਮਊਨਿਟੀ ਸਿਸਟਮ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।
Source: Instagram
ਡ੍ਰੈਗਨਫਰੂਟ 'ਚ ਭਰਪੂਰ ਮਾਤਰਾ 'ਚ ਆਇਰਨ ਹੁੰਦੀ ਹੈ। ਇਹ ਸਰੀਰ 'ਚ ਪੋਸ਼ਕ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ।
Source: Instagram
ਜੇਕਰ ਤੁਸੀਂ ਵੀ ਫਿੱਟ ਰਹਿਣਾ ਚਾਹੁੰਦਾ ਹੋ ਤਾਂ ਭਾਗਿਆਸ਼੍ਰੀ ਵਾਂਗ ਇਹ ਫਲ ਆਪਣੀ ਡਾਈਟ 'ਚ ਸ਼ਾਮਿਲ ਕਰ ਸਕਦੇ ਹੋ।
Source: Instagram
6 Hindi movies which you can watch again and again and again