27 Jul, 2023

Fitness Tips: ਜੇਕਰ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਟ੍ਰਾਈ ਕਰੋ ਇਹ ਹੈਲਦੀ ਸੈਂਡਵਿਚ ਰੈਸਿਪੀ

Salad Toast: ਸਲਾਦ ਟੋਸਟ ਲਈ ਆਟਾ ਬ੍ਰੈਡ ਦੇ 2 ਸਲਾਈਸ ਲਓ। ਇਸ 'ਚ ਲੈਟਸ, ਟੂਨਾ ਸਲਾਦ, ਖੀਰਾ ਤੇ ਟਮਾਟਰ ਆਦਿ ਪਾ ਕੇ ਇਸ 'ਤੇ ਕਾਲੀ ਮਿਰਚ, ਹਲਕਾ ਜਿਹਾ ਲੂਣ ਪਾ ਕੇ ਇਸ ਨੂੰ ਹਲਕਾ ਜਿਹਾ ਟੋਸਟ ਕਰ ਲਓ, ਮਜ਼ੇਦਾਰ ਹੈਲਦੀ ਸੈਂਡਵਿਚ ਤਿਆਰ ਹੈ।


Source: Google

Cheese or Mashroom Sandwich: ਚੀਜ਼ ਤੇ ਮਸ਼ਰੂਮ ਸੈਂਡਵਿਚ ਬਨਾਉਣ ਲਈ ਅੱਧਾ ਕੱਪ ਮਸ਼ਰੂਮ ਲਓ , ਇਸ ਨੂੰ ਆਲੀਵ ਆਈਲ ਨਾਲ ਹਲਕਾ ਜਿਹਾ ਭੂੰਨ ਲਓ ਤੇ ਨਮਕ ਤੇ ਕਾਲੀ ਮਿਰਚ ਆਦਿ ਪਾ ਕੇ ਟੌਸ ਕਰ ਲਓ, ਇਸ 2 ਬ੍ਰੈਡ ਸਲਾਈਸ 'ਚ Low Fat cheese ਪਾ ਕੇ ਗਰਮ ਕਰੋ ਤੇ ਇਸ ਦਾ ਆਨੰਦ ਮਾਣੋ।


Source: Google

Beery and Almond Butter Sandwich: ਬ੍ਰੈਡ ਦੀ ਸਲਾਈਸ 'ਤੇ Almond Butter ਚੰਗੀ ਤਰ੍ਹਾਂ ਲਗਾਓ, ਇਸ ਦੇ ਟੌਪ 'ਤੇ ਕੇਲੇ ਜਾਂ ਰਾਸਬੈਰੀ ਅਤੇ ਡ੍ਰਾਈਫਰੂਟਸ ਪਾ ਕੇ ਇਸ ਨੂੰ ਖਾਓ।


Source: Google

Grilled Chicken Sandwich: ਆਟਾ ਬ੍ਰੈਡ ਦੇ 2 ਸਲਾਈਸ ਲਓ, ਇਸ 'ਤੇ 2 ਛੋਟੇ ਪੀਸ ਗ੍ਰੀਲਡ ਚਿਕਨ ਪਾਓ, ਕੁਝ ਕੱਟੀ ਹੋਈ ਪਿਆਜ਼ਸ ਖੀਰਾ ਤੇ ਨਮਕ ਪਾ ਜਾਂ ਸੌਸ ਲਗਾ ਕੇ ਇਸ ਨੂੰ ਖਾਓ।


Source: Google

Peanut Butter and Banana Sandwich: ਆਟਾ ਬ੍ਰੈਡ ਦੇ 2 ਸਲਾਈਸ ਲਓ, ਇਸ 'ਤੇ ਪੀਨਟ ਬਟਰ ਚੰਗੀ ਤਰ੍ਹਾਂ ਫੈਲਾਓ, ਇੱਕ ਮੀਡੀਅਮ ਸਾਈਜ਼ ਬਨਾਨਾ ਦੇ ਟੁਕੜੇ ਇਸ 'ਚ ਪਾ ਕੇ ਖਾਓ।


Source: Google

Eggplant and Mozzarella Cheese Sandwich: ਆਟਾ ਬ੍ਰੈਡ ਦੇ 2 ਸਲਾਈਸ ਲਓ, 1 ਛੋਟਾ ਜਿਹਾ ਭੁਨਿੰਆ ਹੋਇਆ ਬੈਂਗਨ ਲਓ , ਇਸ 'ਚ 1/4 Mozzarella Cheese ਤੇ 1/2 ਬਲਾਂਚ ਕੀਤੀ ਪਾਲਕ ਪਾਓ ਤੇ ਇਸ ਆਲੀਵ ਆਈਲ ਤੇ ਨਮਕ ਨਾਲ ਸੀਜ਼ਨਿੰਗ ਕਰਕੇ ਖਾਓ।


Source: Google

Taco and Green Sandwich: 4 ਟੈਟੋਰੈਲਾ ਚਿਪਸ ਦੇ ਟੁਕੜੇ ਕਰਕੇ ਉਸ 'ਚ ਬਰੀਕ ਕੱਟੇ ਪਿਆਜ਼, ਖੀਰਾ, ਟਮਾਟਰ, ਹਰੀ ਮਿਰਚ, ਨਿੰਬੂ ਦਾ ਰਸ ਤੇ 1/4 ਪੱਕੇ ਹੋਏ ਅੰਬ ਦੇ ਬਰੀਕ ਟੁਕੜੇ ਪਾਓ। ਇਸ ਨੂੰ ਕਾਲੀ ਮਿਰਚ ਤੇ ਨਮਕ ਨਾਲ ਸੀਜ਼ਨਿੰਗ ਕਰੋ ਤੇ ਬ੍ਰੈਡ 'ਚ ਪਾ ਕੇ ਖਾਓ।


Source: Google

Egg and Cheese Sandwich: ਦੋ ਅੰਡੇ ਫੇਟ ਕੇ ਉਸ 'ਚ ਨਮਕ ਤੇ ਕਾਲੀ ਮਿਰਚ ਪਾਓ ਅਤੇ ਇਸ ਦਾ ਆਮਲੇਟ ਤਿਆਰ ਕਰ ਲਵੋ। ਤੁਸੀਂ ਇਸ 'ਚ ਪਿਆਜ਼ ਤੇ ਮਿਰਚ ਵੀ ਪਾ ਸਕਦੇ ਹੋ। ਇਸ ਆਮਲੇਟ ਨੂੰ ਲੋਅ ਫੈਟ ਚੀਜ਼ ਨਾਲ ਤਿਆਰ ਕਰਕੇ ਬ੍ਰੈਡ ਨਾਲ ਖਾਓ।


Source: Google

Chickpea and Spinch Sandwich: 1 ਕੱਪ ਓਬਲੇ ਚਿੱਟੇ ਛੋਲਿਆਂ ਨੂੰ ਚੰਗੀ ਤਰ੍ਹਾਂ ਪੀਸ ਲਓ। ਇਸ 'ਚ ਨਮਕ, ਕਾਲੀ ਮਿਰਚ, ਲਾਲ ਮਿਰਚ ਤੇ ਬਰੀਕ ਕੱਟੇ ਪਿਆਜ਼ ਤੇ ਟਮਾਟਰ ਪਾਓ। 1/4 ਬਲਾਂਚ ਕੀਤੀ ਪਾਲਕ ਪਾਓ ਤੇ ਇਸ ਆਲੀਵ ਆਈਲ ਨਾਲ ਸੀਜ਼ਨਿੰਗ ਕਰਕੇ ਬ੍ਰੈਡ 'ਚ ਭਰ ਕੇ ਖਾਓ।


Source: Google

Avacado sandwich: 1 ਆਵਾਕਾਡੋ ਨੂੰ ਮੈਸ਼ ਕਰ ਲਓ, ਇਸ 'ਚ ਨਮਕ, ਕਾਲੀ ਮਿਰਚ, ਲਾਲ ਮਿਰਚ ਤੇ ਬਰੀਕ ਕੱਟੇ ਪਿਆਜ਼ ਤੇ ਟਮਾਟਰ ਪਾਓ।ਇਸ ਨੂੰ ਕਾਲੀ ਮਿਰਚ ਤੇ ਨਮਕ ਨਾਲ ਸੀਜ਼ਨਿੰਗ ਕਰੋ ਤੇ ਬ੍ਰੈਡ 'ਚ ਪਾ ਕੇ ਖਾਓ।


Source: Google

Kiara Advani: ਜਾਣੋ ਕਿਆਰਾ ਅਡਵਾਨੀ ਦਾ fitness Mantra, ਅਦਾਕਾਰਾ ਖੁਦ ਨੂੰ ਇੰਝ ਰੱਖਦੀ ਹੈ ਫਿੱਟ