06 Aug, 2023

Friendship Day 2023: ਇਸ ਫ੍ਰੈਂਡਸ਼ਿਪ ਡੇਅ ਨੂੰ ਬਣਾਓ ਖਾਸ, ਆਪਣੇ ਦੋਸਤਾਂ ਨਾਲ ਇਨ੍ਹਾਂ ਥਾਵਾਂ ਦੀ ਕਰੋ ਸੈਰ

Friendship Day ਦੋਸਤੀ ਨੂੰ ਸੈਲੀਬ੍ਰੇਟ ਕਰਨ ਦਾ ਦਿਨ ਹੁੰਦਾ ਹੈ। ਇਹ ਤੁਹਾਡੀ ਜ਼ਿੰਦਗੀ 'ਚ ਦੋਸਤਾਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ। ਤੁਸੀਂ ਵੀ ਆਪਣੇ ਦੋਸਤਾਂ ਨਾਲ ਇਨ੍ਹਾਂ ਥਾਵਾਂ 'ਤੇ ਘੁੰਮ ਕੇ ਇਸ ਦਿਨ ਨੂੰ ਯਾਦਗਾਰ ਬਣਾ ਸਕਦੇ ਹੋ।


Source: Google

ਚੰਪਾ ਗਲੀ: ਜੇਕਰ ਤੁਸੀਂ ਦਿੱਲੀ ਐਨਸੀਆਰ 'ਚ ਰਹਿੰਦੇ ਹੋ ਤਾਂ ਤੁਸੀਂ ਚੰਪਾ ਗਲੀ ਨਾਂਅ ਦੇ ਇਸ ਕੈਫੇ ਵਿੱਚ ਜਾ ਕੇ ਦੋਸਤਾਂ ਨਾਲ ਚੰਗਾ ਸਮਾਂ ਬਿਤਾ ਸਕਦੇ ਹੋ ਤੇ ਚੰਗੇ ਖਾਣੇ ਦਾ ਆਨੰਦ ਮਾਣ ਸਕਦੇ ਹੋ।


Source: Google

ਵੇਸਟ ਟੂ ਵੰਡਰ ਪਾਰਕ : ਇਹ ਇੱਕ ਅਜਿਹਾ ਪਾਰਕ ਹੈ ਜਿੱਥੇ ਤੁਹਾਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ। ਇੱਥੇ ਵੇਸਟ ਮਟੀਰੀਅਲ ਨਾਲ ਕਈ ਤਰ੍ਹਾਂ ਦੀ ਕਲਾਕ੍ਰੀਤੀਆਂ ਤੇ ਮਾਡਲ ਬਣਾਏ ਗਏ ਹਨ ਜੋਂ ਕਿ ਆਪਣੇ ਆਪ 'ਚ ਅਨੋਖੇ ਹਨ।


Source: Google

ਹੌਜ ਖ਼ਾਸ: ਦੋਸਤਾਂ ਨਾਲ ਇਸ ਇਤਿਹਾਸਿਕ ਥਾਂ 'ਤੇ ਘੁੰਮਣ ਵਿੱਚ ਤੁਹਾਨੂੰ ਬਹੁਤ ਮਜ਼ਾਂ ਆਵੇਗਾ। ਤੁਸੀਂ ਆਪਣੇ ਦੋਸਤਾਂ ਨਾਲ ਇਥੇ ਦੇ ਕੈਫੇ ਜਾ ਕੇ ਵੀ ਆਨੰਦ ਮਾਣ ਸਕਦੇ ਹੋ।


Source: Google

ਵੰਡਰ ਪਾਰਕ: ਜੇਕਰ ਤੁਸੀਂ ਦਿੱਲੀ ਦੀ ਤਪਦੀ ਗਰਮੀ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਦੋਸਤਾਂ ਤੇ ਪਰਿਵਾਰ ਨਾਲ ਵੰਡਰ ਪਾਰਕ ਆ ਕੇ ਐਡਵੈਂਚਰ ਤੇ ਵਾਰਟ ਗੇਮਸ ਦਾ ਮਜ਼ਾ ਲੈ ਸਕਦੇ ਹੋ।


Source: Google

ਕੁਤੁਬ ਮੀਨਾਰ: ਤੁਸੀਂ ਫ੍ਰੈਂਡਸ਼ਿਪ ਡੇਅ ਦੇ ਮੌਕੇ ਆਪਣੇ ਦੋਸਤਾਂ ਨਾਲ ਇੱਥੇ ਘੁੰਮਣ ਆ ਸਕਦੇ ਹੋ।


Source: Google

ਹਿਮਾਯੂਂ ਕਾ ਮਕਬਰਾ: ਦਿੱਲੀ 'ਚ ਸਥਿਤ ਇਹ ਮਕਬਰਾ ਬੇਹੱਦ ਸ਼ਾਨਦਾਰ ਹੈ। ਇੱਥੇ ਤੁਸੀਂ ਫੋਟੋਗ੍ਰਾਫੀ ਕਰਨ ਦਾ ਆਨੰਦ ਮਾਣ ਸਕਦੇ ਹੋ।


Source: Google

ਲੋਧੀ ਗਾਰਡਨ: ਫ੍ਰੈਂਡਸ਼ਿਪ ਡੇਅ ਦੇ ਖ਼ਾਸ ਮੌਕੇ 'ਤੇ ਤੁਸੀਂ ਲੋਧੀ ਗਾਰਡਨ ਘੁੰਮਣ ਜਾ ਸਕਦੇ ਹੋ


Source: Google

ਇਸਕੌਨ ਟੈਂਪਲ: ਇਹ ਮੰਦਰ ਇੱਕ ਧਾਰਮਿਕ ਸਥਾਨ ਹੋਣ ਦੇ ਨਾਲ-ਨਾਲ ਸ਼ਿਲਪਕਲਾ ਦਾ ਵੀ ਵੱਡਾ ਉਦਾਹਰਨ ਹੈ।


Source: Google

ਦਮਦਮਾ ਝੀਲ: ਦਿੱਲੀ ਐਨਸੀਆਰ 'ਚ ਮੌਜੂਦ ਦਮਦਮਾ ਝੀਲ ਇੱਕ ਬੇਹੱਦ ਹੀ ਖੂਬਸੂਰਤ ਥਾਂ ਹੈ। ਇੱਥੇ ਤੁਸੀਂ ਆਪਣੇ ਪਿਤਾ ਨਾਲ ਬੋਟਿੰਗ ਕਰਨ ਦਾ ਆਨੰਦ ਮਾਣ ਸਕਦੇ ਹੋ।


Source: Google

Cinema essentials; 10 movies that feels like a warm hug