14 Aug, 2023

Independence Day 2023: ਸੁਤੰਤਰਤਾ ਦਿਵਸ ਦੇ ਮੌਕੇ 'ਤੇ ਇਨ੍ਹਾਂ ਰੰਗੋਲੀ ਡਿਜ਼ਾਈਨਸ ਨਾਲ ਆਪਣੇ ਘਰ ਨੂੰ ਸਜਾਓ

Independence Day 'ਤੇ ਚਾਹੋ ਇਹ ਵੱਖ-ਵੱਖ ਰੰਗੋਲੀ ਡਿਜ਼ਾਈਨਸ ਨਾਲ ਸਜਾਓ ਆਪਣਾ ਘਰ।


Source: Google

15 ਅਗਸਤ ਨੂੰ ਦੇਸ਼ਭਰ 'ਚ 77ਵਾਂ ਸੁਤੰਤਰਤਾ ਦਿਵਸ ਮਨਾਇਆ ਜਾਵੇਗਾ। ਜੇਕਰ ਤੁਸੀਂ ਵੀ ਇਸ ਖ਼ਾਸ ਮੌਕੇ 'ਤੇ ਰੰਗੋਲੀ ਬਨਾਉਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਡਿਜ਼ਾਈਨਸ


Source: Google

ਰੰਗੋਲੀ ਡਿਜ਼ਾਈਨ 1: ਇਸ ਡਿਜ਼ਾਈਨਸ ਦੇ ਵਿੱਚ ਤੁਸੀਂ ਕੇਸਰੀਆ, ਚਿੱਟਾ, ਹਰਾ ਤੇ ਨੀਲੇ ਰੰਗ ਦਾ ਇਸਤੇਮਾਲ ਕਰ ਸਕਦੇ ਹੋ। ਇਸ 'ਚ ਤੁਸੀਂ ਤਿਰੰਗੇ ਦੇ ਨਾਲ-ਨਾਲ ਡਿਜ਼ਾਈਨ ਵੀ ਵਿਖਾ ਸਕਦੇ ਹੋ।


Source: Google

ਰੰਗੋਲੀ ਡਿਜ਼ਾਈਨ 2: ਇਸ ਤਰ੍ਹਾਂ ਦੀ ਰੰਗੋਲੀ ਬਹੁਤ ਹੀ ਅਸਾਨ ਤਰੀਕੇ ਤੋਂ ਤਿਆਰ ਹੋ ਸਕਦੀ ਹੈ। ਇਹ ਬਹੁਤ ਹੀ ਸਿੰਪਲ ਹੈ।


Source: Google

ਰੰਗੋਲੀ ਡਿਜ਼ਾਈਨ 3: ਇਸ ਡਿਜ਼ਾਈਨਸ ਦੇ ਵਿੱਚ ਤੁਸੀਂ ਕੇਸਰੀਆ, ਚਿੱਟਾ, ਹਰਾ ਤੇ ਨੀਲੇ ਇਸਤੇਮਾਲ ਕਰਕੇ ਸਿੰਪਲ ਤਰੀਕੇ ਨਾਲ ਤਿਰੰਗਾ ਬਣਾ ਸਕਦੇ ਹੋ ਤੇ ਇਸ ਦੇ ਨਾਲ ਹੀ ਤੁਸੀਂ ਵੰਦੇ ਭਾਰਤ ਲਿਖ ਸਕਦੇ ਹੋ।


Source: Google

ਰੰਗੋਲੀ ਡਿਜ਼ਾਈਨ 4: ਇਹ ਡਿਜ਼ਾਈਨ ਬਹੁਤ ਹੀ ਖੂਬਸੂਰਤ ਲਗ ਰਿਹਾ ਹੈ। ਸੁਤੰਤਰਤਾ ਦਿਵਸ ਦੇ ਇਸ ਦਿਨ ਤਰ੍ਹਾਂ ਦਾ ਰੰਗੋਲੀ ਡਿਜ਼ਾਈਨ ਬਨਾਉਣਾ ਬੈਸਟ ਸਾਬਿਤ ਹੋ ਸਕਦਾ ਹੈ।


Source: Google

ਰੰਗੋਲੀ ਡਿਜ਼ਾਈਨ 5: ਤੁਸੀਂ ਰੰਗੋਲੀ ਬਨਾਉਣ ਰੰਗਾ ਦੀ ਬਜਾਏ ਫੁਲਾਂ ਤੇ ਪੱਤਿਆਂ ਦਾ ਇਸਤੇਮਾਲ ਕਰ ਸਕਦੇ ਹੋ।


Source: Google

ਰੰਗੋਲੀ ਡਿਜ਼ਾਈਨ 6: ਜੇਕਰ ਤੁਸੀਂ ਚੰਗਾ ਤੇ ਆਸਾਨ ਰੰਗੋਲੀ ਬਨਾਉਣ ਚਾਹੁੰਦੇ ਹੋ ਤਾਂ ਤੁਸੀਂ ਇਸ ਡਿਜ਼ਾਈਨ ਨੂੰ ਟ੍ਰਾਈ ਕਰ ਸਕਦੇ ਹੋ।


Source: Google

ਰੰਗੋਲੀ ਡਿਜ਼ਾਈਨ 7: ਸੁਤੰਤਰਤਾ ਦਿਵਸ ਦੇ ਮੌਕੇ 'ਤੇ ਤੁਸੀਂ ਰਾਸ਼ਟਰੀ ਪੰਛੀ ਮੋਰ ਤੋਂ ਇੰਸਪਾਈਰ ਤੇ ਇਹ ਯੂਨਿਕ ਡਿਜ਼ਾਈਨ ਟ੍ਰਾਈ ਕਰ ਸਕਦੇ ਹੋ।


Source: Google

ਤੁਸੀਂ ਰੰਗੋਲੀ ਦੇ ਇਹ ਡਿਜ਼ਾਈਨ ਟ੍ਰਾਈ ਕਰਕੇ ਕੇ ਆਪਣੇ ਅਨੋਖੇ ਅੰਦਾਜ਼ 'ਚ ਸੁਤੰਤਰਤਾ ਦਿਵਸ ਮਨਾ ਸਕਦੇ ਹੋ।


Source: Google

7 unique Places in India that feels like a different planet