12 Aug, 2023
Independence Day 2023: ਸੁਤੰਤਰਤਾ ਦਿਵਸ 'ਤੇ ਬਾਲੀਵੁੱਡ ਸੈਲਬਸ ਵਾਂਗ ਟ੍ਰਾਈ ਕਰੋ ਇਹ ਆਊਟਫਿਟਸ
ਤੁਸੀਂ ਵੀ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਭਗਤੀ ਦੇ ਰੰਗ 'ਚ ਰੰਗੇ ਹੋਏ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਟ੍ਰਾਈ ਕਰੋ ਇਹ ਆਊਟਫਿਟ ਆਇਡੀਆ।
Source: Google
Blue Shimar Saree: ਜੇਕਰ ਤੁਸੀਂ ਵੀ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਦੇਸ਼ ਭਗਤੀ ਦੇ ਰੰਗ 'ਚ ਰੰਗੇ ਹੋਏ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਟ੍ਰਾਈ ਕਰੋ ਹਲਕੇ ਨੀਲੇ ਰੰਗ ਦੀ ਸ਼ਿਮਰ ਜਾਂ ਸਿਲਕ ਦੀ ਸਾੜੀ। ਇਹ ਤੁਹਾਨੂੰ ਆਕਰਸ਼ਕ ਲੁੱਕ ਦਵੇਗੀ।
Source: Google
White Saree : ਚਿੱਟਾ ਰੰਗ ਆਪਣੇ ਆਪ 'ਚ ਬੇਹੱਦ ਕੂਲ ਲੁੱਕ ਦਿੰਦਾ ਹੈ। ਜੇਕਰ ਤੁਸੀਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਕੁਝ ਸਿੰਪਲ ਤੇ ਸੋਬਰ ਪਹਿਨਨਾ ਚਾਹੁੰਦੇ ਹੋ ਤਾਂ ਤੁਸੀਂ ਵ੍ਹਾਈਟ ਰੰਗ ਦੀ ਸਾੜੀ ਪਹਿਨ ਸਕਦੇ ਹੋ ਤੇ ਇਸ ਨਾਲ ਤਿਰੰਗੇ ਦੇ ਰੰਗ ਦੀ ਚੂੜੀਆਂ ਪਾ ਕੇ ਲੁੱਕ ਪੂਰਾ ਕਰ ਸਕਦੇ ਹੋ।
Source: Google
White Suit : ਅਜਿਹੇ ਸੂਟ ਸਿੰਪਲ ਤੇ ਔਥੈਨਟਿਕ ਲੁੱਕ ਦਿੰਦੇ ਹਨ। ਵ੍ਹਾਈਟ ਸੂਟ ਦੇ ਨਾਲ ਤੁਸੀਂ ਸਿਲਵਰ ਰੰਗ ਦੀ ਜਿਊਲਰੀਟ੍ਰਾਈ ਕਰ ਸਕਦੇ ਹੋ। ਇਸ ਨਾਲ ਤੁਸੀਂ ਤਿੰਗ ਰੰਗਾਂ ਦਾ ਮਿਕਸ ਦੁੱਪਟਾ ਵੀ ਟ੍ਰਾਈ ਕਰ ਸਕਦੇ ਹੋ।
Source: Google
TriColour Suit : ਸੁਤੰਤਰਤਾ ਦਿਵਸ 'ਤੇ ਅਜਿਹੇ ਤਿੰਨ ਰੰਗ ਨਾਲ ਬਣੇ ਟ੍ਰੀ ਕਲਰ ਸੂਟ ਜਾਂ ਹੋਰ ਡ੍ਰੈਸ ਵੀ ਟ੍ਰਾਈ ਕਰ ਸਕਦੇ ਹੋ, ਇਹ ਤੁਹਾਡੇ ਦਿਨ ਨੂੰ ਬੇਹੱਦ ਖ਼ਾਸ ਬਣਾ ਦੇਵੇਗਾ।
Source: Google
Orange Saree : 15 ਅਗਸਤ ਦੇ ਦਿਨ ਤੁਸੀਂ ਇਸ ਤਰ੍ਹਾਂ ਦੀ ਸੰਤਰੀ ਰੰਗ ਦੀ ਸਿੰਪਲ ਸਾੜੀ ਤੇ ਗੋਲਡਨ ਜਿਊਲਰੀ ਮੈਚ ਕਰਕੇ ਪਹਿਨ ਸਕਦੇ ਹੋ, ਇਹ ਬੈਸਟ ਸਾਬਿਤ ਹੋਵੇਗੀ।
Source: Google
Green Suit : ਸੁਤੰਤਰਤਾ ਦਿਵਸ 'ਤੇ ਤੁਸੀਂ ਅਜਿਹੇ ਹਰੇ ਤੇ ਗੋਲਡਨ ਰੰਗ ਦਾ ਸੂਟ ਪਹਿਲ ਸਕਦੇ ਹੋ। ਇਸ ਨਾਲ ਤੁਸੀਂ ਗੋਲਡਨ ਇਅਰਰਿੰਗਸ ਪੇਅਰ ਕਰ ਸਕਦੇ ਹੋ।
Source: Google
Orange Suit : ਸੁਤੰਤਰਤਾ ਦਿਵਸ 'ਤੇ ਅਜਿਹੇ ਸੰਤਰੀ ਰੰਗ ਸੂਟ ਜਾਂ ਹੋਰ ਡ੍ਰੈਸ ਵੀ ਟ੍ਰਾਈ ਕਰ ਸਕਦੇ ਹੋ, ਇਹ ਤੁਹਾਡੇ ਦਿਨ ਨੂੰ ਬੇਹੱਦ ਖ਼ਾਸ ਬਣਾ ਦੇਵੇਗਾ
Source: Google
Printed Green Saree : ਇਸ ਦਿਨ ਜੇਕਰ ਤੁਸੀਂ ਸਿੰਪਲ ਤੇ ਹਲਕੇ ਕੱਪੜੇ ਪਾਉਣਾ ਚਾਹੁੰਦੇ ਹੋ ਤਾਂ ਹਲਕੀ ਤੇ ਪ੍ਰਿੰਟਿਡ ਗ੍ਰੀਨ ਸਾੜੀ ਟ੍ਰਾਈ ਕਰੋ।
Source: Google
MixColour Printed Saree : ਇਸ ਦਿਨ ਤੁਸੀਂ ਸੰਤਰੀ, ਲਾਲ ਤੇ ਚਿੱਟੇ ਰੰਗ ਦੀ ਮਿਸਕ ਕਲਰ ਪ੍ਰਿੰਟਿਡ ਸਾੜੀ ਵੀ ਟ੍ਰਾਈ ਕਰ ਸਕਦੇ ਹੋ।
Source: Google
From MAD to Shararat; 10 nostalgic TV shows that will remind you of your childhood