27 Jun, 2023

Fitness Mantra: ਜਾਣੋ ਕੀ ਹੈ ਸਤਿੰਦਰ ਸੱਤੀ ਦੀ ਫਿੱਟਨੈਸ ਦਾ ਰਾਜ ? 50 ਦੀ ਉਮਰ 'ਚ ਵੀ ਖ਼ੁਦ ਨੂੰ ਇੰਝ ਰੱਖਦੀ ਹੈ ਫਿੱਟ

50 ਦੀ ਉਮਰ 'ਚ ਵੀ ਖ਼ੁਦ ਨੂੰ ਇੰਝ ਰੱਖਦੀ ਹੈ ਫਿੱਟ , ਜਾਣੋ ਸਤਿੰਦਰ ਸੱਤੀ ਦੀ ਫਿੱਟਨੈਸ ਦਾ ਰਾਜ


Source: Instagram

ਸਤਿੰਦਰ ਸੱਤੀ ਆਪਣੀ ਫਿੱਟਨੈਸ ਨਾਲ ਹਰ ਕਿਸੇ ਨੂੰ ਹੈਰਾਨ ਕਰ ਦਿੰਦੀ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਉਹ ਕਿਵੇਂ ਫਿੱਟ ਰਹਿੰਦੀ ਹੈ।


Source: Instagram

ਸਤਿੰਦਰ ਸੱਤੀ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਫਿੱਟਨੈਸ ਟਿੱਪਸ ਸਾਂਝੇ ਕੀਤੇ ਹਨ।


Source: Instagram

ਸਤਿੰਦਰ ਸੱਤੀ ਨੇ ਫੈਨਜ਼ ਨੂੰ ਦੱਸਿਆ ਕਿ ਉਹ ਖ਼ੁਦ ਨੂੰ ਕਿਵੇਂ ਫਿੱਟ ਤੇ ਤੰਦਰੁਸਤ ਰੱਖਦੀ ਹੈ।


Source: Instagram

ਅਦਾਕਾਰਾ ਨੇ ਦੱਸਿਆ ਕਿ ਭਾਰ ਘਟਾਉਣਾ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਲਈ ਬਹੁਤ ਮਹੱਤਵਪੂਰਣ ਹੈ।


Source: Instagram

ਸਭ ਨੂੰ ਆਪਣਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ ਤੇ ਖੁਦ ਨਾਲ ਪਿਆਰ ਕਰਨਾ ਚਾਹੀਦਾ ਹੈ।


Source: Instagram

ਜੇਕਰ ਤੁਹਾਨੂੰ ਲੱਗਦਾ ਹੈ ਕਿ ਭਾਰ ਨਹੀਂ ਘੱਟ ਰਿਹਾ ਤੇ ਇਸ ਲਈ ਸਾਰਾ ਸਮਾਨ ਤੁਹਾਨੂੰ ਰਸੋਈ ਚੋਂ ਮਿਲ ਜਾਵੇਗਾ, ਜੋ ਸਾਡੀਆਂ ਨਾਨੀਆਂ ਤੇ ਦਾਦੀਆਂ ਵਰਤਦੀਆ ਆਈਆਂ ਨੇ।


Source: Instagram

ਭਾਰ ਘਟਾਉਣ ਲਈ ਇੱਕ ਕੱਪ ਕੋਸੇ ਪਾਣੀ 'ਚ ਕੱਚੀ ਹਲਦੀ ਦਾ ਪਾਓਡਰ ਤੇ ਥੋੜਾ ਜਿਹਾ ਅਦਰਕ ਦਾ ਰਸ ਪਾਓ। ਇਸ ਨੂੰ ਸਵੇਰੇ ਉੱਠ ਕੇ ਖਾਲੀ ਪੇਟ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਰੋਜ਼ਾਨਾ ਪੀਓ। ਇਹ ਭਾਰ ਘਟਾਉਣ 'ਚ ਮਦਦਗਾਰ ਹੋਵੇਗਾ।


Source: Instagram

ਸਤਿੰਦਰ ਸੱਤੀ ਨੇ ਅੱਗੇ ਕਿਹਾ ਕਿ ਹਲਦੀ ਤੇ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ, ਜੋ ਸਾਡੇ ਸਰੀਰ ਤੋਂ ਵਾਧੂ ਚਰਬੀ ਘੱਟਾਉਣ ਵਿੱਚ ਮਦਦ ਕਰਦੀ ਹੈ। ਇਸ ਦਾ ਅਸਰ ਤੁਹਾਨੂੰ 30 ਦਿਨਾਂ ਅੰਦਰ ਵਿਖਾਈ ਦੇਵੇਗਾ।


Source: Instagram

ਸਤਿੰਦਰ ਸੱਤੀ ਇਹ ਖ਼ਾਸ ਡ੍ਰਿੰਕ ਨਾਂ ਮਹਿਜ਼ ਭਾਰ ਘਟਾਉਂਦੀ ਹੈ ਸਗੋਂ ਤੁਹਾਡੇ ਚਿਹਰੇ 'ਤੇ ਗਲੋ ਲਿਆਉਣ ਤੇ ਕਈ ਬਿਮਾਰੀਆਂ ਤੋਂ ਬਚਾਅ ਕਰਨ ਵਿੱਚ ਵੀ ਮਦਦ ਕਰਦੀ ਹੈ।


Source: Instagram

Yoga for Insomnia: 10 Asanas That Will Help You Drift Off to Sleep