28 Aug, 2023

Rakhi 2023: ਰੱਖੜੀ ਦੇ ਮੌਕੇ ਟ੍ਰਾਈ ਕਰੋ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਇਹ ਸੂਟ ਵਾਲੇ ਲੁੱਕਸ

Rakhi 2023: ਇਸ ਵਾਰ ਰੱਖੜੀ 'ਤੇ ਜੇਕਰ ਤੁਸੀਂ ਵੀ ਦਿਖਣਾ ਚਾਹੁੰਦੇ ਹੋ ਖ਼ਾਸ ਤਾਂ ਟ੍ਰਾਈ ਕਰੋ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੇ ਇਹ ਸੂਟ ਵਾਲੇ ਲੁੱਕਸ।


Source: Google

ਅਨਾਰ ਕਲੀ ਸਟਾਈਲ ਸੂਟ: ਰੱਖੜੀ 'ਤੇ ਤੁਸੀਂ ਅਨਾਰਕਲੀ ਸਟਾਈਲ ਸੂਟ ਦੇ ਨਾਲ ਤੁਸੀਂ ਹੈਵੀ ਵਰਕ ਦੁੱਪਟਾ ਕੈਰੀ ਕਰ ਸਕਦੇ ਹੋ।


Source: Google

ਵ੍ਹਾਈਟ ਲੌਂਗ ਸੂਟ: ਤੁਸੀਂ ਕਾਟਨ ਦੇ ਵ੍ਹਾਈਟ ਲੌਂਗ ਸੂਟ ਦੇ ਨਾਲ ਸਟਾਈਲਿਸ਼ ਲੁੱਕ ਲੈ ਸਕਦੇ ਹੋ। ਚਿੱਟਾ ਰੰਗ ਆਪਣੇ ਆਪ 'ਚ ਇੱਕ ਬੇਹੱਦ ਤੇ ਖੂਬਸੂਰਤ ਰੰਗ ਹੈ।


Source: Google

ਗ੍ਰੀਨ ਸੂਟ: ਸਾਊਣ ਦੇ ਮਹੀਨੇ 'ਚ ਹਰੇ ਰੰਗ ਦਾ ਆਪਣੇ ਆਪ 'ਚ ਖ਼ਾਸ ਮਹੱਤਵ ਹੈ। ਜੇਕਰ ਤੁਸੀਂ ਵੀ ਹਰੇ ਰੰਗ ਦਾ ਕੁਝ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਸੋਨਮ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।


Source: Google

ਪੀਲਾ ਸੂਟ: ਇਸ ਪੀਲੇ ਰੰਗ ਦੇ ਸੂਟ 'ਚ ਸੋਨਮ ਬੇਹੱਦ ਕਿਊਟ ਲੱਗ ਰਹੀ ਹੈ। ਰੱਖੜੀ ਦੇ ਮੌਕੇ 'ਤੇ ਤੁਸੀਂ ਪੀਲੇ ਰੰਗ ਦੇ ਵੱਖ-ਵੱਖ ਸ਼ੇਡਸ ਨੂੰ ਟ੍ਰਾਈ ਕਰ ਸਕਦੇ ਹੋ।


Source: Google

ਕਫਤਾਨ ਸੂਟ: ਮੌਜੂਦਾ ਸਮੇਂ 'ਚ ਕਫਤਾਨ ਸੂਟਾਂ ਦਾ ਟ੍ਰੈਂਡ ਹੈ। ਅਜਿਹੇ ਤੁਸੀਂ ਕਫਤਾਨ ਕੁਰਤਾ ਪਾ ਕੇ ਰੱਖੜੀ ਦੇ ਮੌਕੇ 'ਤੇ ਆਪਣਾ ਨਵਾਂ ਤੇ ਲੁੱਕ ਕ੍ਰੀਏਟ ਕਰ ਸਕਦੇ ਹੋ।


Source: Google

ਰੈੱਡ ਸੂਟ: ਰੱਖੜੀ 'ਤੇ ਜੇਕਰ ਤਸੀਂ ਵੀ ਲਾਲ ਰੰਗ ਪਹਿਨਣਾ ਚਾਹੁੰਦੇ ਹੋ ਤਾਂ ਸੋਨਮ ਬਾਜਵਾ ਦਾ ਇਹ ਸਲੀਵਲੈਸ ਸੂਟ ਲੁੱਕ ਟ੍ਰਾਈ ਕਰੋ।


Source: Google

ਹਾਫ ਸਲੀਵ ਵ੍ਹਾਈਟ ਸੂਟ: ਇਸ ਹਾਫ ਸਲੀਵ ਵ੍ਹਾਈਟ ਸੂਟ ਸੋਨਮ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਇਹ ਲੁੱਕ ਵੀ ਰੱਖੜੀ ਦੇ ਮੌਕੇ ਕੁੜੀਆਂ ਲਈ ਪਰਫੈਕਟ ਹੈ।


Source: Google

ਗੁਲਾਬੀ ਡਿਜ਼ਾਈਨਰ ਸੂਟ: ਜੇਕਰ ਤੁਸੀਂ ਸਿੰਪਲ ਤੇ ਐਲੀਗੈਂਟ ਦਿਖਣਾ ਚਾਹੁੰਦੇ ਹੋ ਤਾਂ ਸੋਨਮ ਦਾ ਇਹ ਲੁੱਕ ਟ੍ਰਾਈ ਕਰੋ ਤੇ ਇਸ ਦੇ ਨਾਲ ਹਲਕਾ ਮੇਅਕਪ ਤੇ ਗੋਲਡਨ ਜਿਊਲਰੀ ਵੀ ਕੈਰੀ ਕਰ ਸਕਦੇ ਹੋ।


Source: Google

ਬਲੈਕ ਸੂਟ: ਇਸ ਕਾਲੇ ਰੰਗ ਦੇ ਸੂਟ 'ਚ ਸੋਨਮ ਬੇਹੱਦ ਹਸੀਨ ਤੇ ਪਿਆਰੀ ਦਿਖ ਰਹੀ ਹੈ, ਜੇਕਰ ਤੁਸੀਂ ਵੀ ਕੋਈ ਕਾਲੇ ਰੰਗ ਦਾ ਆਊਟਫਿਟ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਸੋਨਮ ਦਾ ਇਹ ਲੁੱਕ ਟ੍ਰਾਈ ਕਰੋਤੇ ਬਲੈਕ ਡਰੈਸ ਨਾਲ ਸਿਲਵਰ ਜਿਊਲਰੀ ਵੀ ਕੈਰੀ ਕਰ ਸਕਦੇ ਹੋ।


Source: Google

10 Movies Based on True or Real Stories that Inspired Millions