29 Aug, 2023

Raksha Bandhan 2023 : ਰੱਖੜੀ ਦੇ ਖ਼ਾਸ ਮੌਕੇ 'ਤੇ ਲਗਾਓ ਭੈਣ- ਭਰਾ ਦੇ ਪਿਆਰ ਨੂੰ ਦਰਸਾਉਂਦੇ ਇਹ ਟ੍ਰੈਂਡਿੰਗ ਮਹਿੰਦੀ ਡਿਜ਼ਾਈਨਸ

Raksha Bandhan 2023 : ਰੱਖੜੀ ਦੇ ਖ਼ਾਸ ਮੌਕੇ 'ਤੇ ਤੁਸੀ ਇਨ੍ਹਾਂ ਸਪੈਸ਼ਲ ਤੇ ਯੂਨਿਕ ਮਹਿੰਦੀ ਦੇ ਡਿਜ਼ਾਈਨਸ ਟ੍ਰਾਈ ਕਰ ਸਕਦੇ ਹੋ।


Source: Google

ਰੱਖੜੀ ਦੇ ਮੌਕੇ ਟ੍ਰਾਈ ਕਰੋ ਇਹ Brother-Sister bond ਟ੍ਰੈਂਡਿੰਗ ਡਿਜ਼ਾਈਨ ਟ੍ਰਾਈ ਕਰ ਸਕਦੇ ਹੋ।


Source: Google

ਇਹ ਕਿਊਟ ਡਿਜ਼ਾਈਨ ਨਿੱਕੀ -ਨਿੱਕੀ ਕੁੜੀਆਂ ਲਈ ਹੈ ਤੇ ਇਹ ਅਸਾਨੀ ਨਾਲ ਲੱਗ ਜਾਵੇਗਾ।


Source: Google

ਕੁੜੀਆਂ ਆਪਣੇ ਹੱਥ 'ਤੇ ਬੂਮਰੋ ਸਟਾਈਲ ਗੋਲ ਮਹਿੰਦੀ ਡਿਜ਼ਾਈਨ ਵੀ ਟ੍ਰਾਈ ਕਰ ਸਕਦੀਆਂ ਹਨ ਤੇ ਇਸ ਵਿਚਾਲੇ ਰੱਖੜੀ ਦਾ ਖ਼ਾਸ ਡਿਜ਼ਾਈਨ ਵੀ ਬਣਾ ਸਕਦੀਆਂ ਹਨ।


Source: Google

ਜੇਕਰ ਤੁਸੀਂ ਮਹਿੰਦੀ ਐਕਸਪਰਟ ਹੋ ਤਾਂ ਇਸ ਯੂਨਿਕ ਡਿਜ਼ਾਈਨ ਨੂੰ ਟ੍ਰਾਈ ਕਰੋ।


Source: Google

ਰੱਖੜੀ ਸਪੈਸ਼ਲ ਮਹਿੰਦੀ ਦਾ ਇਹ ਪਿਆਰਾ ਜਿਹਾ ਡਿਜ਼ਾਈਨ ਨੂੰ ਛੋਚੇ ਤੋਂ ਲੈ ਕੇ ਵੱਡੇ ਤੱਕ ਹਰ ਕੋਈ ਟ੍ਰਾਈ ਕਰ ਸਕਦਾ ਹੈ।


Source: Google

ਤੁਸੀਂ ਆਪਣੇ ਹੱਥ 'ਤੇ ਬੇਲ ਵਾਲਾ ਇਹ ਡਿਜ਼ਾਈਨ ਵੀ ਟ੍ਰਾਈ ਕਰ ਸਕਦੇ ਹੋ।


Source: Google

ਜੇਕਰ ਤੁਸੀਂ ਸਿੰਪਲ ਤੇ ਐਲੀਗੈਂਟ ਮਹਿੰਦੀ ਲਗਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਟ੍ਰਾਈ ਕਰੋ ਇਹ ਡਿਜ਼ਾਈਨ


Source: Google

ਬੱਚਿਆਂ ਲਈ ਬਣਾਓ ਇਹ ਪਿਆਰਾ ਤੇ ਕਿਊਟ ਮਹਿੰਦੀ ਡਿਜ਼ਾਈਨ


Source: Google

ਇਹ ਮਹਿੰਦੀ ਡਿਜ਼ਾਈਨਸ ਤੁਹਾਡੇ ਮਹਿੰਦੀ ਦੇ ਤਿਉਹਾਰ ਨੂੰ ਹੋਰ ਵੀ ਖ਼ਾਸ ਬਣਾ ਦੇਣਗੇ।


Source: Google

ਜਾਣੋ ਬਾਲੀਵੁੱਡ ਦੇ ਉਨ੍ਹਾਂ 10 ਕਲਾਕਾਰਾਂ ਦੇ ਬਾਰੇ ਜਿਨ੍ਹਾਂ ਨੂੰ ਪ੍ਰਾਪਤ ਹੈ ਵਿਦੇਸ਼ੀ ਨਾਗਰਿਕਤਾ