12 Oct, 2023

ਇਹ 10 ਫਲ ਲੀਵਰ ਦੀ ਗੰਦਗੀ ਨੂੰ ਕਰ ਦਿੰਦੇ ਹਨ ਸਾਫ਼, ਜਾਣੋ ਇਨ੍ਹਾਂ ਫਰੂਟਸ ਦੇ ਬਾਰੇ

ਪਪੀਤਾ ਸਿਹਤ ਦੇ ਲਈ ਬਹੁਤ ਲਾਹੇਵੰਦ ਮੰਨਿਆਂ ਜਾਂਦਾ ਹੈ ਤੇ ਲੀਵਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ


Source: google

ਹੁਣ ਗੱਲ ਕਰਦੇ ਹਾਂ ਬਲੈਕ ਬੇਰੀ ਦੀ, ਇਸ ‘ਚ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਵੀ ਲੀਵਰ ਦੇ ਲਈ ਬਹੁਤ ਲਾਹੇਵੰਦ ਹੈ


Source: google

ਐਵੇਕਾਡੋ ਨੂੰ ਸੁਪਰ ਫੂਡ ਮੰਨਿਆ ਜਾਂਦਾ ਹੈ ਅਤੇ ਇਸ ‘ਚ ਕਈ ਪੋਸ਼ਕ ਤੱਤ ਹੁੰਦੇ ਹਨ, ਜੋ ਪਾਚਣ ਪ੍ਰਕ੍ਰਿਆ ਨੂੰ ਸਹੀ ਰੱਖਦੇ ਹਨ


Source: google

ਚੈਰੀ ਪੀਲੇ ਤੋਂ ਲੈ ਕੇ ਕਈ ਰੰਗਾਂ ‘ਚ ਆਉਂਦੀ ਹੈ ਅਤੇ ਇਹ ਵਿਟਾਮਿਨਸ ਦਾ ਸਰੋਤ ਹੋਣ ਦੇ ਨਾਲ ਨਾਲ ਲੀਵਰ ਨਾਲ ਸਬੰਧਤ ਬੀਮਾਰੀਆਂ ਦੂਰ ਕਰਨ ‘ਚ ਕਾਰਗਰ ਹੈ


Source: google

ਕੰਡੇਦਾਰ ਨਾਸ਼ਪਤੀ ਦੇ ਨਾਂਅ ਨਾਲ ਮਸ਼ਹੂਰ ਫਲ ‘ਚ ਮਿਨਰਲਸ, ਐਂਟੀ ਆਕਸੀਡੈਂਟ ਸਣੇ ਕਈ ਬਿਹਤਰੀਨ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ


Source: google

ਅੰਜੀਰ ਨੂੰ ਵੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਫਾਈਬਰ, ਜ਼ਿੰਕ, ਮੈਗਜ਼ੀਨ ਸਣੇ ਕਈ ਤੱਤ ਹੁੰਦੇ ਹਨ


Source: google

ਕਾਲੇ ਅੰਗੂਰ ਵੀ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ । ਇਸ ‘ਚ ਕਈ ਤੱਤ ਮੌਜੂਦ ਹੁੰਦੇ ਹਨ ਜੋ ਲੀਵਰ ਲਈ ਬਹੁਤ ਵਧੀਆ ਮੰਨੇ ਜਾਂਦੇ ਹਨ


Source: google

ਕੇਲਾ ਵੀ ਕਈ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ । ਇਹ ਐਨਰਜੀ ਦੇ ਨਾਲ ਭਰਪੂਰ ਹੈ


Source: google

ਸਟ੍ਰਾਬੇਰੀ ਵੀ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਹੈ ਅਤੇ ਇਸ ਨੂੰ ਖਾਣ ਦੇ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ


Source: google

ਸੇਬ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ, ਸਿਹਤ ਮਾਹਿਰਾਂ ਮੁਤਾਬਕ ਸਵੇਰ ਸਮੇਂ ਇੱਕ ਸੇਬ ਖਾਣਾ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ


Source: google

From Sex Education to Succession; Here's 10 breathtaking OTT shows to binge watch the coming weekend