12 Jun, 2023
Skin Care Tips: ਗਰਮੀਆਂ ਦੇ ਮੌਸਮ 'ਚ ਸਕਿਨ ਪ੍ਰੋਬਲਮਸ ਤੋਂ ਬਚਾਅ ਲਈ ਅਪਣਾਓ ਇਹ 10 ਸਕਿਨ ਕੇਅਰ ਰੂਟੀਨ
Skin Care Tips: ਗਰਮੀਆਂ ਦੇ ਮੌਸਮ 'ਚ ਸਕਿਨ ਪ੍ਰੋਬਲਮਸ ਤੋਂ ਬਚਾਅ ਲਈ ਅਪਣਾਓ ਇਹ 10 ਸਕਿਨ ਕੇਅਰ ਰੂਟੀਨ, ਚੇਹਰੇ 'ਤੇ ਆ ਜਾਵੇਗਾ ਨਿਖਾਰ
Source: Google
ਟੀ ਬੈਗ: ਗਰਮੀਆਂ 'ਚ ਪਸੀਨੇ ਤੇ ਗੰਦਗੀ ਕਾਰਨ ਚਿਹਰੇ ਤੇ ਮੁਹਾਸੇ ਆਉਣਾ ਆਮ ਗੱਲ ਹੈ, ਇਸ ਤੋਂ ਬਚਾਅ ਲਈ ਤੁਸੀਂ ਗਰਮ ਪਾਣੀ 'ਚ ਟੀ ਬੈਗ ਭਿਗੋ ਕੇ ਚਿਹਰੇ 'ਤੇ ਲਗਾਓ।
Source: Google
ਸਕਿਨ ਰੱਖੋ ਹਾਈਡ੍ਰੇਟ: ਗਰਮੀਆਂ 'ਚ ਲਗਾਤਾਰ ਥੋੜੇ-ਥੋੜੇ ਸਮੇਂ ਦੇ ਅੰਤਰਾਲ 'ਤੇ ਪਾਣੀ ਤੇ ਤਰਲ ਪਦਾਰਥਾਂ ਦਾ ਸੇਵਨ ਕਰੋ। ਤੁਸੀਂ ਦਹੀ ਨਾਲ ਆਪਣੀ ਸਕਿਨ 'ਤੇ ਹਲਕੇ ਹੱਥਾਂ ਨਾਲ ਮਸਾਜ਼ ਕਰੋ ਤੇ ਇਸ ਨੂੰ ਪਾਣੀ ਨਾਲ ਧੋ ਦਵੋ।
Source: Google
ਆਈਸ ਮਸਾਜ਼: ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਇਸ ਦੇ ਲਈ ਤੁਸੀਂ ਬਰਫ ਦੇ ਟੁੱਕੜੇ ਨੂੰ ਇੱਕ ਕੱਪੜੇ 'ਚ ਪਾ ਕੇ ਉਸ ਨਾਲ ਚਿਹਰੇ 'ਤੇ ਮਸਾਜ਼ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡੀ ਸਕਿਨ ਖਿੜ ਜਾਵੇਗੀ।
Source: Google
ਨਿੰਬੂ : ਜੇਕਰ ਤੁਹਾਡੇ ਚਿਹਰੇ 'ਤੇ ਬਲੈਕ ਹੈਡਸ ਜਾਂ ਬਲੈਕ ਸਪਾਟ ਹੋ ਗਏ ਨੇ ਤਾਂ ਇੱਕ ਨਿੰਬੂ ਨੂੰ ਕੱਟ ਕੇ ਉਸ 'ਤੇ ਥੋੜੀ ਜਿਹੀ ਖੰਡ ਲਗਾ ਕੇ ਚਿਹਰੇ 'ਤੇ ਮਸਾਜ਼ ਕਰੋ ਤੇ ਇਸ ਨੂੰ ਰਾਤ ਭਰ ਲਈ ਛੱਡ ਦਵੋ ਤੇ ਸਵੇਰੇ ਪਾਣੀ ਨਾਲ ਮੂੰਹ ਧੋ ਲਵੋ।
Source: Google
ਰੈਡ ਸਪਾਟਸ : ਚਿਹਰੇ ਤੋਂ ਰੈਡ ਸਪਾਟ ਹਟਾਉਣ ਲਈ ਥੋੜੇ ਜਿਹੇ ਕੋਸੇ ਪਾਣੀ 'ਚ ਨਮਕ ਮਿਲਾ ਕੇ ਇਸ ਨੂੰ ਕੌਟਨ ਨਾਲ ਸਪਾਟ ਵਾਲੀ ਥਾਂ 'ਤੇ ਰੱਖੋ। ਰੋਜ਼ਾਨਾ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਇਹ ਸਮੱਸਿਆ ਠੀਕ ਹੋ ਜਾਵੇਗੀ।
Source: Google
ਨੈਚੁਰਲ ਸਕਿਨ ਟੋਨਰ: ਨੈਚਰੁਲ ਸਕਿਨ ਟੋਨਰ ਬਣਾਉਣ ਲਈ ਐਪਲ ਸਾਈਡਰ ਵਿਨੇਗਰ ਤੇ ਪਾਣੀ ਨੂੰ ਬਰਾਬਰ ਮਾਤਰਾ ਚ ਮਿਲਾ ਕੇ ਚਿਹੇਰੇ 'ਤੇ ਲਗਾਓ। ਇਸ ਨਾਲ ਚਿਹਰਾ ਨਿਖਰ ਜਾਵੇਗਾ।
Source: Google
ਬੇਜ਼ਾਨ ਸਕਿਨ: ਬੇਜ਼ਾਨ ਸਕਿਨ ਨੂੰ ਠੀਕ ਕਰਨ ਲਈ ਤਰਬੂਜ਼ ਦਾ ਇੱਕ ਟੁਕੜਾ ਲੈ ਕੇ ਇਸ ਨੂੰ ਚਿਹਰੇ 'ਤੇ ਮਸਾਜ਼ ਕਰੋ ਤੇ ਸਾਫ ਪਾਣੀ ਨਾਲ ਧੋ ਲਵੋ। ਇਸ ਮਗਰੋਂ ਮੌਸਚਰਾਈਜ਼ਰ ਲਾਗਓ।
Source: Google
ਨੈਚੁਰਲ ਹਾਈਡ੍ਰੇਟਰ: ਸ਼ਹਿਦ ਵਿੱਚ ਕੁਦਰਤੀ ਤੌਰ 'ਤੇ ਕਈ ਗੁਣ ਹੁੰਦੇ ਹਨ। ਆਪਣੀ ਸਕਿਨ ਨੂੰ ਨੈਚੁਰਲ ਹਾਈਡ੍ਰੇਟ ਰੱਖਣ ਲਈ ਸ਼ਹਿਦ ਦਾ ਇਸਤੇਮਾਲ ਕਰੋ।
Source: Google
ਸਨਸਕ੍ਰੀਨ : ਗਰਮੀਆਂ ਦੇ ਮੌਸਮ ਵਿੱਚ ਧੂਪ 'ਚ ਜਾਣ ਤੋਂ ਪਹਿਲਾਂ ਸਨਸਕ੍ਰੀਨ ਜ਼ਰੂਰ ਲਗਾਓ ਤੇ ਇਸ ਨੂੰ ਬਾਹਰ ਨਿਕਲਣ ਤੋਂ 15 ਤੋਂ 20 ਪਹਿਲਾਂ ਲਗਾਓ।
Source: Google
Insta-Fame: Bollywood Star Kids Ruling the Instagram