27 Jun, 2023

ਜਾਣੋ ਸਭ ਤੋਂ ਵੱਡੀਆਂ ਮੁੱਛਾਂ ਅਤੇ ਦਾੜ੍ਹੀ ਰੱਖਣ ਵਾਲੀ ਹਰਨਾਮ ਕੌਰ ਬਾਰੇ

ਹਰਨਾਮ ਕੌਰ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹੈ


Source: Instagram

ਕਦੇ ਹਰਨਾਮ ਕੌਰ ਨੂੰ ਆਪਣੀ ਦਾੜ੍ਹੀ ਦੇ ਕਾਰਨ ਲੋਕਾਂ ਦੇ ਤਾਅਨੇ ਸੁਣਨੇ ਪੈਂਦੇ ਸਨ ਅਤੇ ਉਹ ਖੁਦ ਨੂੰ ਵੀ ਹੀਣ ਸਮਝਣ ਲੱਗ ਪਈ


Source: Instagram

ਜਨਤਕ ਥਾਵਾਂ ‘ਤੇ ਉਸ ਨੇ ਜਾਣਾ ਘੱਟ ਕਰ ਦਿੱਤਾ ਸੀ ਅਤੇ ਅਕਸਰ ਪਬਲਿਕ ਪਲੇਸ ‘ਤੇ ਜਾਣ ਤੋਂ ਕਤਰਾਉਣ ਲੱਗ ਪਈ ਸੀ


Source: Instagram

ਬ੍ਰਿਟੇਨ ਦੀ ਰਹਿਣ ਵਾਲੀ ਹਰਨਾਮ ਕੌਰ ਦਾ ਸਕੂਲ ‘ਚ ਵੀ ਉਸ ਦਾ ਮਜ਼ਾਕ ਉਡਾਇਆ ਜਾਂਦਾ ਤੇ ਦੋਸਤ, ਰਿਸ਼ਤੇਦਾਰ ਵੀ ਉਸ ਦਾ ਮਜ਼ਾਕ ਉਡਾਉਂਦੇ ਸਨ ।


Source: Instagram

ਹਰਨਾਮ ਦੇ ਦਾੜ੍ਹੀ ਉਦੋਂ ਆਉਣੀ ਸ਼ੁਰੂ ਹੋਈ ਜਦੋਂ ਉਸ ਨੂੰ ਪਲਾਸਟਿਕ ਓਵਰੀ ਸਿੰਡਰੋਮ ਨਾਂਅ ਦੀ ਬਿਮਾਰੀ ਹੋਈ


Source: Instagram

ਦਾੜ੍ਹੀ ਮੁੱਛ ਥੋੜੀ ਦੇਰ ਲਈ ਤਾਂ ਚਲੀ ਜਾਂਦੀ ਸੀ, ਪਰ ਮੁੜ ਤੋਂ ਇਹੀ ਹਾਲ ਹੋ ਜਾਂਦਾ ਸੀ


Source: Instagram

ਉਸ ਨੇ ਇਸ ਦਾ ਕਾਫੀ ਇਲਾਜ ਕਰਵਾਇਆ ਪਰ ਕੋਈ ਫਰਕ ਨਹੀਂ ਪਿਆ


Source: Instagram

ਜਦੋਂ ਇਲਾਜ ਕਰਵਾਉਣ ਦੇ ਬਾਵਜੂਦ ਕੋਈ ਫਰਕ ਨਹੀਂ ਪਿਆ ਤਾਂ ਉਸ ਨੇ ਦਾੜ੍ਹੀ ਮੁੱਛ ਰੱਖਣ ਦਾ ਫੈਸਲਾ ਲਿਆ


Source: Instagram

ਹਰਨਾਮ ਕੌਰ ਵਿਦੇਸ਼ ‘ਚ ਰਹਿੰਦੀ ਹੈ ਅਤੇ ਇੱਕ ਕਾਮਯਾਬ ਮਾਡਲ ਅਤੇ ਸੋਸ਼ਲ ਮੀਡੀਆ ਸਟਾਰ ਹੈ


Source: Instagram

ਅੱਜ ਹਰਨਾਮ ਬਤੌਰ ਮਾਡਲ ਕੰਮ ਕਰ ਰਹੀ ਹੈ,ਜਿਸ ਦਾੜ੍ਹੀ ਮੁੱਛਾਂ ਨੂੰ ਲੈ ਕੇ ਹਰਨਾਮ ਕੌਰ ਦਾ ਉਡਾਇਆ ਜਾਂਦਾ ਸੀ ਮਖੌਲ, ਉਸੇ ਨਾਲ ਵੱਖਰੀ ਪਛਾਣ ਬਣਾਈ


Source: Instagram

10 Indian celebrities who are also an excellent writer