02 Aug, 2023
ਗਦਰ ਤੋਂ ਲੈ ਕੇ ਭਾਗ ਮਿਲਖਾ ਭਾਗ ਤੱਕ ਪਾਕਿਸਤਾਨ 'ਚ ਬੈਨ ਨੇ ਇਹ ਬਾਲੀਵੁੱਡ ਫ਼ਿਲਮਾਂ
Gadar: ਗਦਰ ਇੱਕ ਪ੍ਰੇਮ ਕਥਾ ਪਾਕਿਸਤਾਨ 'ਚ ਬੈਨ ਹੈ। ਕਿਉਂਕਿ ਫ਼ਿਲਮ ਦੀ ਕਹਾਣੀ 'ਚ ਇੱਕ ਭਾਰਤੀ ਮੁੰਡਾ ਪਾਕਿਸਤਾਨ ਦੀ ਕੁੜੀ ਨਾਲ ਵਿਆਹ ਕਰ ਲੈਂਦਾ ਹੈ।
Source: Google
PadMan: ਅਕਸ਼ੈ ਕੁਮਾਰ ਦੀ ਮਸ਼ਹੂਰ ਫ਼ਿਲਮ ਪੈਡਮੈਨ ਪਾਕਿਸਤਾਨ 'ਚ ਬੈਨ ਹੈ, ਕਿਉਂਕਿ ਪਾਕਿਸਤਾਨ ਸਰਕਾਰ ਮਹਿਲਾਵਾਂ ਦੀ ਮਹਾਵਾਰੀ ਨਾਲ ਸਬੰਧਤ ਇਸ ਵਿਸ਼ੇ 'ਤੇ ਗੱਲ ਕਰਨ ਨੂੰ ਧਰਮ ਦੇ ਖਿਲਾਫ ਮੰਨਦੀ ਹੈ।
Source: Google
Tere Bin Laden: ਇਹ ਫ਼ਿਲਮ ਪਾਕਿਸਤਾਨ 'ਚ ਇਸ ਲਈ ਬੈਨ ਹੈ, ਕਿਉਂਕਿ ਇਸਲਾਮੀ ਕੱਟੜਪੰਥੀ ਇਸ ਨੂੰ ਹਮਲੇ ਵਜੋਂ ਵਰਤ ਸਕਦੇ ਸਨ।
Source: Google
Baby : ਇਸ ਫ਼ਿਲਮ 'ਚ ਇਸਲਾਮ ਦੀ ਨੈਗੇਟਿਵ ਇਮੇਜ਼ ਨੂੰ ਦਰਸਾਇਆ ਗਿਆ ਹੈ। ਇਸ ਲਈ ਇਹ ਫ਼ਿਲਮ ਵੀ ਪਾਕਿਸਤਾਨ 'ਚ ਬੈਨ ਹੈ।
Source: Google
Border: ਇਹ ਫ਼ਿਲਮ ਪਾਕਿਸਤਾਨ 'ਚ ਇਸ ਲਈ ਬੈਨ ਹੈ, ਕਿਉਂਕਿ ਇਹ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਜੰਗ 'ਤੇ ਅਧਾਰਿਤ ਹੈ।
Source: Google
Razzi : ਆਲਿਆ ਭੱਟ ਸਟਾਰਰ ਫ਼ਿਲਮ ਰਾਜ਼ੀ ਵੀ ਭਾਰਤ ਖਿਲਾਫ ਪਾਕਿਸਤਾਨ ਦੀ ਮਾੜੀ ਨੀਤੀਆਂ ਨੂੰ ਦਰਸਾਉਂਦੀ ਹੈ, ਜਿਸ ਦੇ ਚੱਲਦੇ ਇਹ ਫ਼ਿਲਮ ਉੱਥੇ ਬੈਨ ਹੈ।
Source: Google
Naam Shabana: ਇਸ ਫ਼ਿਲਮ 'ਤੇ ਵੀ ਪਾਕਿਸਤਾਨੀ ਸੈਂਸਰ ਬੋਰਡ ਵੱਲੋਂ ਪਾਬੰਦੀ ਲਾਈ ਗਈ ਹੈ ਕਿਉਂਕਿ ਇਹ ਅੰਤਵਾਦ ਦੇ ਵਿਸ਼ੇ 'ਤੇ ਬਣਾਈ ਗਈ ਹੈ।
Source: Google
Mulk: ਰਿਸ਼ੀ ਕਪੂਰ ਤੇ ਤਾਪਸੀ ਪਨੂੰ ਦੀ ਇਹ ਫ਼ਿਲਮ ਪਾਕਿਸਤਾਨ 'ਚ ਇਸ ਦੇ ਕੰਟ੍ਰੋਵਰਸ਼ੀਅਲ ਕੰਟੈਂਟ ਦੇ ਚੱਲਦੇ ਬੈਨ ਹੈ।
Source: Google
Raees: ਦੁਨੀਆ ਭਰ 'ਚ ਸ਼ਾਹਰੁਖ ਖ਼ਾਨ ਦੀ ਵੱਡੀ ਫੈਨ ਫਾਲੋਇੰਗ ਹੈ, ਫ਼ਿਲਮ ਰਈਸ 'ਚ ਪਾਕਿਸਤਾਨੀ ਅਦਾਕਾਰਾ ਮਾਹਿਰਾ ਖਾਨ ਦੇ ਫੀਚਰ ਹੋਣ ਦੇ ਬਾਵਜੂਦ ਇਹ ਫ਼ਿਲਮ ਪਾਕਿਸਤਾਨ 'ਚ ਬੈਨ ਹੈ। ਕਿਉਂਕਿ ਇਹ ਇਸਲਾਮੀ ਕੱਟੜਪੰਥੀਆਂ ਦੇ ਖਿਲਾਫ ਹੈ।
Source: Google
Bhag Milkha Bhag: ਇਹ ਫ਼ਿਲਮ ਮਹਾਨ ਐਥਲੀਟ ਮਿਲਖਾ ਸਿੰਘ ਦੀ ਬਾਈਓਪਿਕ ਹੈ। ਇਸ ਫ਼ਿਲਮ 'ਚ ਫਰਹਾਨ ਅਖ਼ਤਰ ਦੇ ਡਾਇਲਾਗ 'ਮੈਂ ਪਾਕਿਸਤਾਨ ਨਹੀਂ ਜਾਉਂਗਾ' ਦੇ ਚੱਲਦੇ ਇਸ ਨੂੰ ਬਾਰਡਰ ਤੋਂ ਪਾਰ ਬੈਨ ਕੀਤਾ ਗਿਆ ਹੈ।
Source: Google
Petals of Power: Discover 10 Flowers that Boost Hair Growth Naturally