12 Mar, 2024

ਹਰਜੀਤ ਹਰਮਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਗਾਇਕ ਦੇ ਸੰਗੀਤਕ ਸਫ਼ਰ ਬਾਰੇ

ਹਰਜੀਤ ਹਰਮਨ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਗਾਇਕ ਦੇ ਸੰਗੀਤਕ ਸਫ਼ਰ ਬਾਰੇ


ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ


ਹਰਜੀਤ ਹਰਮਨ ਦਾ ਸਬੰਧ ਪਿੰਡ ਦੇ ਨਾਲ ਹੈ


ਹਰਜੀਤ ਹਰਮਨ ਨੇ ਕਈ ਹਿੱਟ ਗੀਤ ਗਾਏ


ਗੀਤਕਾਰ ਪਰਗਟ ਸਿੰਘ ਦੇ ਲਿਖੇ ਹੋਏ ਗਾਏ ਗੀਤ


ਹਰਜੀਤ ਹਰਮਨ ਸਾਦਗੀ ਭਰਿਆ ਜੀਵਨ ਜਿਉਂਦੇ ਹਨ


ਹਰਜੀਤ ਹਰਮਨ ਨੂੰ ਸਾਗ ਤੇ ਮੱਕੀ ਦੀ ਰੋਟੀ ਖਾਣੀ ਚੰਗੀ ਲੱਗਦੀ ਹੈ


ਖੇਤੀ ਕਰਨਾ ਹੈ ਪਸੰਦ


ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ


ਪਰਗਟ ਸਿੰਘ ਨੇ ਹਰਮਨ ਨੂੰ ਖ਼ਾਸ ਤਵੱਜੋਂ ਦਿੱਤੀ


ਹਰਜੀਤ ਹਰਮਨ ਜੇ ਗਾਇਕ ਨਾ ਹੁੰਦੇ ਤਾਂ ਉਹ ਫਾਰਮਾਸਿਸਟ ਹੁੰਦੇ


From Rajesh Khanna to Dev Anand; 7 Most legendary actors of Bollywood