14 Mar, 2024
ਸਿਮਰਨ ਕੌਰ ਮੁੰਡੀ ਫ਼ਿਲਮਾਂ ਦੇ ਨਾਲ-ਨਾਲ ਕਈ ਵਿਗਿਆਪਨਾਂ ‘ਚ ਵੀ ਆ ਚੁੱਕੀ ਹੈ ਨਜ਼ਰ,ਜਾਣੋ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ
ਸਿਮਰਨ ਕੌਰ ਮੁੰਡੀ ਫ਼ਿਲਮਾਂ ਦੇ ਨਾਲ-ਨਾਲ ਕਈ ਵਿਗਿਆਪਨਾਂ ‘ਚ ਵੀ ਆ ਚੁੱਕੀ ਹੈ ਨਜ਼ਰ,ਜਾਣੋ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ
ਸਿਮਰਨ ਕੌਰ ਮੁੰਡੀ ਨੇ ਬਤੌਰ ਮਾਡਲ ਕਰੀਅਰ ਦੀ ਸ਼ੁਰੂਆਤ ਕੀਤੀ
ਫ਼ਿਲਮਾਂ 'ਚ ਕਰ ਚੁੱਕੀ ਹੈ ਕੰਮ
ਸਿਮਰਨ ਕੌਰ ਗੁਰਦਾਸ ਮਾਨ ਦੀ ਨੂੰਹ ਹੈ
ਅਦਾਕਾਰਾ ਦਾ ਪਤੀ ਵੀਡੀਓ ਡਾਇਰੈਕਟਰ ਹੈ ।
2020 ‘ਚ ਵਿਆਹ ਕਰਵਾਇਆ
ਕੁਝ ਮਹੀਨੇ ਪਹਿਲਾਂ ਹੀ ਪੁੱਤਰ ਦਾ ਜਨਮ ਹੋਇਆ
ਬੇਟੇ ਦਾ ਚਿਹਰਾ ਨਹੀਂ ਕੀਤਾ ਰਿਵੀਲ
ਸੋਸ਼ਲ ਮੀਡੀਆ ਤੋਂ ਦੂਰੀ
ਮਿਸ ਇੰਡੀਆ ਯੂਨੀਵਰਸ 2008
ਕੰਮ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਨਿਭਾ ਰਹੀ ਅਦਾਕਾਰਾ
List of 18 OTT Apps, Websites Banned Overnight for Vulgar Content