13 Mar, 2024

ਕਮਲਜੀਤ ਨੀਰੂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਉਨ੍ਹਾਂ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਕਮਲਜੀਤ ਨੀਰੂ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਉਨ੍ਹਾਂ ਦੇ ਕਰੀਅਰ ਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ


ਕਮਲਜੀਤ ਨੀਰੂ ਦਾ ਪਹਿਲਾ ਗੀਤ 1987 ‘ਚ ਆਇਆ


ਕਮਲਜੀਤ ਨੀਰੂ ਨੇ ਪੰਜਾਬੀ ਇੰਡਸਟਰੀ ਨੁੰ ਕਈ ਹਿੱਟ ਗੀਤ ਦਿੱਤੇ


ਵਿਆਹ ਤੋਂ ਬਾਅਦ ਕਮਲਜੀਤ ਨੀਰੂ ਵਿਦੇਸ਼ ‘ਚ ਪਤੀ ਦੇ ਨਾਲ ਸੈਟਲ ਹੋ ਗਏ


ਕਮਲਜੀਤ ਨੀਰੂ ਨੇ ਇੰਡਸਟਰੀ ਤੋਂ ਕੁਝ ਸਮਾਂ ਦੂਰੀ ਵੀ ਬਣਾਈ ਰੱਖੀ ਸੀ


ਫਿੱਟਨੈੱਸ ਵੱਲ ਖ਼ਾਸ ਧਿਆਨ ਦਿੰਦੇ ਹਨ ਕਮਲਜੀਤ ਨੀਰੂ


ਬਾਗਵਾਨੀ ਦਾ ਵੀ ਹੈ ਸ਼ੌਂਕ


ਨਿਮਰਤ ਖਹਿਰਾ ਅਤੇ ਸੁਨੰਦਾ ਸ਼ਰਮਾ ਦੀ ਗਾਇਕੀ ਹੈ ਬਹੁਤ ਜ਼ਿਆਦਾ ਪਸੰਦ


ਗਾਇਕਾ ਅਮਰ ਨੂਰੀ ਨੇ ਆਪਣੇ ਪੁੱਤਰਾਂ ਦੇ ਨਾਲ ਸ਼ਿਰਕਤ ਕੀਤੀ ਸੀ


ਕਮਲਜੀਤ ਨੀਰੂ ਹਾਲ ਹੀ ‘ਚ ਦਾਦੀ ਬਣੇ ਹਨ


ਗਾਇਕਾ ਨੇ ਨ੍ਹੇ ਮਹਿਮਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ


Top 10 movies of Pankaj Tripathi you MUST-WATCH