09 Mar, 2024

ਸ਼ੈਰੀ ਮਾਨ ਕਰੀਅਰ ਦੇ ਸ਼ੁਰੂਆਤ ‘ਚ ਲਿਖਦੇ ਸਨ ਗਾਣੇ, ਜਾਣੋਂ ਕਿਵੇਂ ਆਏ ਗਾਇਕੀ ਦੇ ਖੇਤਰ ‘ਚ

ਸ਼ੈਰੀ ਮਾਨ ਕਰੀਅਰ ਦੇ ਸ਼ੁਰੂਆਤ ‘ਚ ਲਿਖਦੇ ਸਨ ਗਾਣੇ, ਜਾਣੋਂ ਕਿਵੇਂ ਆਏ ਗਾਇਕੀ ਦੇ ਖੇਤਰ ‘ਚ


ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ


ਮਿਮਿਕਰੀ ਦੇ ਨਾਲ-ਨਾਲ ਸ਼ੈਰੀ ਮਾਨ ਲਿਖਣ ਦਾ ਵੀ ਸੌਂਕ ਰੱਖਦੇ ਸਨ


ਸ਼ੈਰੀ ਮਾਨ ਦੇ ਗੀਤਾਂ ਨੂੰ ਲੱਗਪੱਗ ਹਰ ਗਾਇਕ ਨੇ ਠੁਕਰਾ ਦਿੱਤਾ


ਸ਼ੈਰੀ ਮਾਨ ਉਨ੍ਹਾਂ ਗਾਇਕਾਂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਥੱਕਦੇ


‘ਯਾਰ ਅਣਮੁੱਲੇ’ ਨੇ ਦਿਵਾਈ ਪਛਾਣ


ਸ਼ੈਰੀ ਮਾਨ ਬੱਬੂ ਮਾਨ ਨੂੰ ਆਪਣਾ ਉਸਤਾਦ ਮੰਨਦੇ ਹਨ


ਪਰੀਜ਼ਾਦ ਮਾਨ ਦੇ ਨਾਲ ਕਰਵਾਇਆ ਹੈ ਵਿਆਹ


ਸ਼ੈਰੀ ਮਾਨ ਦਾ ਵਿਵਾਦਾਂ ਦੇ ਨਾਲ ਗਹਿਰਾ ਨਾਤਾ


ਇੱਕ ਦੂਜੇ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ


ਫ਼ਿਲਮਾਂ ‘ਚ ਵੀ ਸ਼ੈਰੀ ਮਾਨ ਕਰ ਚੁੱਕੇ ਹਨ ਕੰਮ


From Chai to Butter Chicken; 7 Indian foods that are declared best in the world!