12 May, 2023

ਸ਼ੈਰੀ ਮਾਨ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ, ਜਿਸ ਬਾਰੇ ਸ਼ਾਇਦ ਹੀ ਹੋਵੇ ਪ੍ਰਸ਼ੰਸਕਾਂ ਨੂੰ ਜਾਣਕਾਰੀ

ਸ਼ੈਰੀ ਮਾਨ ਦਾ ਅਸਲ ਨਾਂਅ ਹੈ ਸੁਰਿੰਦਰ ਸਿੰਘ ਮਾਨ


Source: Instagram

ਸ਼ੈਰੀ ਮਾਨ ਨੂੰ ਵਿਦੇਸ਼ ‘ਚ 2019 ‘ਚ ਸਰਬੋਤਮ ਸੰਗੀਤ ਅਵਾਰਡ ਦੇ ਨਾਲ ਕੀਤਾ ਗਿਆ ਸੀ ਸਨਮਾਨਿਤ


Source: Instagram

ਸ਼ੈਰੀ ਮਾਨ ਬਹੁਮੁਖੀ ਪ੍ਰਤਿਭਾ ਦਾ ਹੈ ਮਾਲਕ, ਗਾਇਕੀ, ਗੀਤਕਾਰੀ ਦੇ ਨਾਲ-ਨਾਲ ਅਦਾਕਾਰੀ ‘ਚ ਵੀ ਸਰਗਰਮ


Source: Instagram

ਸਿਵਲ ਇੰਜੀਅਨੀਅਰਿੰਗ ‘ਚ ਡਿਗਰੀ ਹੋਲਡਰ ਹੈ ਸ਼ੈਰੀ ਮਾਨ


Source: Instagram

ਸੁਰਿੰਦਰ ਸਿੰਘ ਮਾਨ ਉਰਫ਼ ਸ਼ੈਰੀ ਮਾਨ ਨੇ ਮੋਗਾ ਦੇ ਰੋਡੇ ਲੰਡੇ ‘ਚ ਕੀਤੀ ਪੜ੍ਹਾਈ


Source: Instagram

ਇੰਜੀਨਅਰਿੰਗ ਖੇਤਰ ‘ਚ ਜਾਣ ‘ਚ ਨਹੀਂ ਸੀ ਰੂਚੀ


Source: Instagram

ਗਾਇਕੀ ਅਤੇ ਅਦਾਕਾਰੀ ਦੇ ਖੇਤਰ ‘ਚ ਕਰੀਅਰ ਬਨਾਉਣ ਦਾ ਕੀਤਾ ਫ਼ੈਸਲਾ


Source: Instagram

ਸੁਰਿੰਦਰ ਸਿੰਘ ਮਾਨ ਗਾਇਕੀ, ਅਦਾਕਾਰੀ ਅਤੇ ਗੀਤਕਾਰੀ ਦੇ ਨਾਲ-ਨਾਲ ਪੜ੍ਹਨ ਦਾ ਵੀ ਰੱਖਦਾ ਹੈ ਸ਼ੌਂਕ


Source: Instagram

ਸ਼ੈਰੀ ਮਾਨ ਦੇ ਪਸੰਦੀਦਾ ਗਾਇਕਾਂ ਦੀ ਗੱਲ ਕਰੀਏ ਤਾਂ ਗੁਰਦਾਸ ਮਾਨ, ਬੱਬੂ ਮਾਨ, ਅਭਿਜੀਤ ਅਤੇ ਅਲਕਾ ਯਾਗਨਿਕ ਹਨ


Source: Instagram

ਸੰਗੀਤ ਸ਼ੈਰੀ ਮਾਨ ਦਾ ਪਹਿਲਾ ਪਿਆਰ ਹੈ


Source: Instagram

10 unknown facts about 'The Kerala Story' actress Adah Sharma