25 Jul, 2023

ਕਾਲੀ ਸਾੜ੍ਹੀ ‘ਚ ਅਦਾਕਾਰਾ ਤਾਨੀਆ ਨੇ ਵਿਖਾਇਆ ਖੂਬਸੂਰਤ ਅੰਦਾਜ਼, ਫੈਨਸ ਨੂੰ ਪਸੰਦ ਆ ਰਹੀਆਂ ਤਸਵੀਰਾਂ

ਤਾਨੀਆ ਨੇ ਬਲੈਕ ਸਾੜ੍ਹੀ ‘ਚ ਸ਼ੇਅਰ ਕੀਤਾ ਖੂਬਸੂਰਤ ਵੀਡੀਓ


Source: Instagram

ਤਾਨੀਆ ਦੀ ਖੂਬਸੂਰਤੀ ਦੇ ਦੀਵਾਨੇ ਹੋਏ ਫੈਨਸ


Source: Instagram

ਬਲੈਕ ਸਾੜ੍ਹੀ ‘ਚ ਅਦਾਕਾਰਾ ਨੇ ਬਿਖੇਰੇ ਅਦਾਵਾਂ ਦੇ ਜਲਵੇ


Source: Instagram

ਫੈਨਸ ਨੂੰ ਪਸੰਦ ਆ ਰਿਹਾ ਅਦਾਕਾਰਾ ਦਾ ਅੰਦਾਜ਼


Source: Instagram

ਅਦਾਕਾਰਾ ਨੇ ਗੋਲਡਨ ਬਾਰਡਰ ਵਾਲੀ ਕਾਲੀ ਸਾੜ੍ਹੀ ਪਹਿਨੀ ਹੋਈ ਹੈ ਅਤੇ ਬਾਰਡਰ ਦੇ ਰੰਗ ਦੇ ਨਾਲ ਦੇ ਮੈਚਿੰਗ ਝੁਮਕੇ ਪਹਿਨੇ ਹਨ


Source: Instagram

ਇਸ ਲੁੱਕ ਨੂੰ ਉਸ ਨੇ ਹੈਵੀ ਮੇਕਅੱਪ ਤੇ ਖੁੱਲ੍ਹੇੁ ਵਾਲਾਂ ਦੇ ਨਾਲ ਪੂਰਾ ਕੀਤਾ ਹੈ


Source: Instagram

ਤਾਨੀਆ ਨੇ 2018 ‘ਚ ਪਾਲੀਵੁੱਡ ਇੰਡਸਟਰੀ ‘ਚ ਰੱਖਿਆ ਸੀ ਕਦਮ


Source: Instagram

ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ਤਾਨੀਆ


Source: Instagram

ਹੁਣ ਤੱਕ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ ਤਾਨੀਆ


Source: Instagram

ਫ਼ਿਲਮ ‘ਗੋਡੇ ਗੋਡੇ ਚਾਅ’ ਨੂੰ ਲੈ ਕੇ ਅਦਾਕਾਰਾ ਦੀ ਹੋਈ ਖੂਬ ਤਾਰੀਫ


Source: Instagram

World IVF Day 2023: ਕਿੰਝ ਹੋਈ IVF ਦੀ ਸ਼ੁਰੂਆਤ ? ਜਾਣੋ ਇਸ ਦਾ ਇਤਿਹਾਸ ਅਤੇ ਮਹੱਤਤਾ