11 Apr, 2023

ਐਮੀ ਵਿਰਕ ਦਾ ਵੱਖਰਾ ਸਵੈਗ, ਦਰਸ਼ਕਾਂ ਨੂੰ ਆ ਰਿਹਾ ਪਸੰਦ

ਅਦਾਕਾਰੀ ਦੇ ਖੇਤਰ ‘ਚ ਵੀ ਅਜ਼ਮਾਈ ਕਿਸਮਤ


Source: Instagram

ਬਤੌਰ ਅਦਾਕਾਰ ਵੀ ਰਹੇ ਕਾਮਯਾਬ


Source: Instagram

ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ਅਦਾਕਾਰ


Source: Instagram

ਜਲਦ ਹੀ ਵਿੱਕੀ ਕੌਸ਼ਲ ਦੇ ਨਾਲ ਵੀ ਅਦਾਕਾਰੀ ਕਰਦਾ ਦੇਵੇਗਾ ਦਿਖਾਈ


Source: Instagram

ਐਮੀ ਵਿਰਕ ਦੀ ‘ਅੰਨ੍ਹੀ ਦਿਆ ਮਜ਼ਾਕ ਏ’ ਫ਼ਿਲਮ 21 ਅਪ੍ਰੈਲ ਨੂੰ ਹੋਣ ਜਾ ਰਹੀ ਰਿਲੀਜ਼


Source: Instagram

ਐਮੀ ਵਿਰਕ ਜਲਦ ਹੀ ‘ਮੌੜ’ ਫ਼ਿਲਮ ‘ਚ ਵੀ ਆਉਣਗੇ ਨਜ਼ਰ


Source: Instagram

ਐਮੀ ਵਿਰਕ ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਹੋ ਜਾਂਦੇ ਹਨ ਫਿੱਟ


Source: Instagram

‘ਮੌੜ’ ਫ਼ਿਲਮ ‘ਚ ਵੀ ਹੋਵੇਗਾ ਐਮੀ ਦਾ ਵੱਖਰੀ ਤਰ੍ਹਾਂ ਦਾ ਕਿਰਦਾਰ


Source: Instagram

ਦਰਸ਼ਕਾਂ ਨੂੰ ਰਹਿੰਦਾ ਹੈ ਐਮੀ ਵਿਰਕ ਦੇ ਪ੍ਰੋਜੈਕਟਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ


Source: Instagram

ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਦੇ ਹਨ ਐਮੀ ਵਿਰਕ


Source: Instagram

Top 10 Deepika Padukone Looks Will Make Your Jaw Drop