28 Feb, 2023
ਬਿਪਾਸ਼ਾ ਬਾਸੂ ਆਪਣੀ ਹੌਟਨੈੱਸ ਤੇ ਡਿੰਪਲ ਵਾਲੀ ਖੂਬਸੂਰਤ ਮੁਸਕਰਾਹਟ ਨੂੰ ਲੈ ਕੇ ਹਰ ਕਿਸੇ ਦਾ ਧਿਆਨ ਖਿੱਚਦੀ ਹੈ। Source: Instagram
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਡਿੰਪਲ ਦੇ ਨਾਲ-ਨਾਲ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਪ੍ਰੀਤੀ ਜ਼ਿੰਟਾ ਬਾਲੀਵੁੱਡ ਦੀ ਡਿੰਪਲ ਗਰਲ ਦਾ ਟਾਈਟਲ ਵੀ ਮਿਲਿਆ ਹੈ।
Source: Instagramਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੀ ਖੂਬਸੂਰਤੀ ਅਤੇ ਡਿੰਪਲ ਵਾਲੀ ਮੁਸਕਰਾਹਟ ਨੇ ਉਨ੍ਹਾਂ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ।
Source: Instagramਬਾਲੀਵੁੱਡ ਇੰਡਸਟਰੀ ਦੀਆਂ ਦਮਦਾਰ ਅਭਿਨੇਤਰੀਆਂ ਚੋਂ ਇੱਕ, ਆਲੀਆ ਭੱਟ ਦੀ ਡਿੰਪਲ ਵਾਲੀ ਮੁਸਕਰਾਹਟ ਹਰ ਕਿਸੇ ਨੂੰ ਕਿਊਟ ਲੱਗਦੀ ਹੈ।
Source: Instagramਸੁਹਾਨਾ ਖ਼ਾਨ ਦੇ ਡਿੰਪਲ ਉਸ ਦੇ ਪਿਤਾ ਸ਼ਾਹਰੁਖ ਖ਼ਾਨ ਨਾਲ ਕਾਫੀ ਮਿਲਦੇ-ਜੁਲਦੇ ਹਨ। ਇਸ ਲਈ ਉਹ ਅਕਸਰ ਆਪਣੀ ਪਿਆਰੀ ਮੁਸਕਰਾਹਟ ਨਾਲ ਫੈਨਜ਼ਾ ਦਾ ਧਿਆਨ ਖਿੱਚ ਲੈਂਦੀ ਹੈ।
Source: Instagram