21 Apr, 2023
ਚੰਨਾ ਮੇਰਿਆ ਫੇਮ ਅਦਾਕਾਰ ਕੰਵਲਪ੍ਰੀਤ ਸਿੰਘ ਨੇ ਪਤਨੀ ਨਾਲ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਵੇਖੋ ਲਵ ਬਰਡਸ ਦੀਆਂ ਖੂਬਸੂਰਤ ਤਸੀਵਰਾਂ
ਚੰਨਾ ਮੇਰਿਆ ਫੇਮ ਅਦਾਕਾਰ ਕੰਵਲਪ੍ਰੀਤ ਸਿੰਘ ਪਤਨੀ ਰਾਮਪ੍ਰੀਤ ਨਾਲ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਵੇਖੋ ਕਪਲ ਦੀਆਂ ਖੂਬਸੂਰਤ ਤਸਵੀਰਾਂ
Source: Instagram
ਅਦਾਕਾਰ ਕੰਵਲਪ੍ਰੀਤ ਸਿੰਘ ਮਸ਼ਹੂਰ ਟੀਵੀ ਸੀਰੀਅਲ ਚੰਨਾ ਮੇਰਿਆ 'ਚ ਕੰਮ ਕਰ ਚੁੱਕੇ ਹਨ ਤੇ ਇਸ ਸੀਰੀਅਲ ਨੇ ਉਨ੍ਹਾਂ ਨੂੰ ਕਾਫੀ ਕਾਮਯਾਬੀ ਦਿਵਾਈ।
Source: Instagram
ਕੰਵਲਪ੍ਰੀਤ ਦੀ ਪਤਨੀ ਰਾਮਪ੍ਰੀਤ ਕੌਰ ਅਰੋੜਾ ਬਾਰੇ ਗੱਲ ਕਰੀਏ ਤਾਂ ਉਹ ਮਸ਼ਹੂਰ ਟੀਵੀ ਐਂਕਰ ਹਨ। ਇਹ ਦੋਵੇਂ ਪਤੀ ਪਤਨੀ ਹੋਣ ਦੇ ਨਾਲ-ਨਾਲ ਬੇਹੱਦ ਚੰਗੇ ਦੋਸਤ ਵੀ ਹਨ।
Source: Instagram
ਕੰਵਲਪ੍ਰੀਤ ਸਿੰਘ ਤੇ ਰਾਮਪ੍ਰੀਤ ਕੌਰ ਅਰੋੜਾ ਦਾ ਇਹ ਫੋਟੋਸ਼ੂਟ ਮਸ਼ਹੂਰ ਡਿਜ਼ਾਈਨਰ ਅਤੁਲ ਸਿੰਘ ਲਈ ਕੀਤਾ ਗਿਆ ਸੀ।
Source: Instagram
ਇਸ 'ਚ ਦੋਹਾਂ ਦੀ ਸੋਲੋ ਫੋਟੋਜ਼ ਬੇਹੱਦ ਖੂਬਸੂਰਤ ਤਰੀਕੇ ਨਾਲ ਕਲਿੱਕ ਕੀਤੀਆਂ ਗਈਆਂ ਹਨ। ਰਾਮਪ੍ਰੀਤ ਕੌਰ ਆਪਣੇ ਸੋਲੋ ਫੋਟੋਸ਼ੂਟ ਦੌਰਾਨ ਬੇਹੱਦ ਪਿਆਰੀ ਲੱਗ ਰਹੀ ਹੈ।
Source: Instagram
ਰਾਮਪ੍ਰੀਤ ਕੌਰ ਨੇ ਮਸ਼ਹੂਰ ਡਿਜ਼ਾਈਨਰ ਅਤੁਲ ਸਿੰਘ ਵੱਲੋਂ ਸਪੈਸ਼ਲ ਡਿਜ਼ਾਈਨ ਕੀਤਾ ਹੋਇਆ ਗਾਊਨ ਪਾਇਆ ਹੈ ਜੋ ਕਿ ਬੇਹੱਦ ਖੂਬਸੂਰਤ ਹੈ। ਪਰਪਲ ਰੰਗ ਦੇ ਇਸ ਸ਼ਾਈਨਿੰਗ ਆਉਟਫਿੱਟ ਦੇ ਵਿੱਚ ਰਾਮਪ੍ਰੀਤ ਕੌਰ ਬੇਹੱਦ ਪਿਆਰੀ ਲੱਗ ਰਹੀ ਹੈ
Source: Instagram
ਕੰਵਲਪ੍ਰੀਤ ਦੇ ਸੋਲੋ ਫੋਟੋਸ਼ੂਟ ਦੀ ਗੱਲ ਕਰੀਏ ਤਾਂ ਅਦਾਕਾਰ ਅਤੁਲ ਸਿੰਘ ਵੱਲੋਂ ਡਿਜ਼ਾਈਨ ਕੀਤੇ ਗਏ ਬੇਹੱਦ ਹੀ ਅਨੋਖੇ ਤੇ ਸਟਾਈਲਿਸ਼ ਆਊਟਫਿੱਟ 'ਚ ਨਜ਼ਰ ਆਏ। ਇਸ ਆਊਟਫਿੱਟ ਦੇ ਨਾਲ ਉਨ੍ਹਾਂ ਨੇ ਪੱਗ ਵੀ ਪਹਿਨੀ ਹੋਈ ਹੈ, ਜੋ ਕਿ ਡਰੈਸ ਨੂੰ ਕੰਪਲੀਟ ਕਰਦੀ ਹੈ।
Source: Instagram
ਕੰਵਲਪ੍ਰੀਤ ਦੀ ਗੱਲ ਕਰੀਏ ਤਾਂ ਕੰਵਲਪ੍ਰੀਤ ਇੱਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਚੰਗੀ ਕਾਮੇਡੀ ਵੀ ਕਰ ਲੈਂਦੇ ਹਨ। ਉਹ ਇੱਕ ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਚੰਗੇ ਸੁਭਾਅ ਵਾਲੇ ਵਿਅਕਤੀ ਹਨ।
Source: Instagram
ਇਹ ਖੂਬਸੂਰਤ ਜੋੜਾ ਆਪਣੇ ਇੱਕ ਬਹੁਤ ਹੀ ਮਸ਼ਹੂਰ ਗੀਤ ਵੈਡਿੰਗ ਵਿੱਚ ਵੀ ਨਜ਼ਰ ਆਇਆ ਸੀ। ਇਸ ਗੀਤ ਰਾਹੀਂ ਇਸ ਕਪਲ ਨੂੰ ਕਾਫੀ ਪ੍ਰਸਿੱਧੀ ਮਿਲੀ
Source: Instagram
ਇਹ ਕਪਲ ਇਨ੍ਹਾਂ ਤਸਵੀਰਾਂ 'ਚ ਬੇਹੱਦ ਪਿਆਰਾ ਤੇ ਕਿਊਟ ਲੱਗ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਨਾਲ ਅਜਿਹਾ ਹੀ ਰੋਮਾਂਟਿਕ ਫੋਟੋਸ਼ੂਟ ਕਵਾਉਣ ਚਾਹੁਦੇ ਹੋ ਤਾਂ ਇਸ ਕਪਲ ਵਾਂਗ ਪੋਜ਼ ਟ੍ਰਾਈ ਕਰ ਸਕਦੇ ਹੋ
Source: Instagram
Sai Pallavi will fail many Bollywood actresses in terms of her beauty