20 Jul, 2023

ਜਾਣੋ ਪੰਜਾਬੀ ‘ਚ ਬਣੀਆਂ ਉਹ ਵੈੱਬ ਸੀਰੀਜ਼, ਜੋ ਦਰਸ਼ਕਾਂ ਨੂੰ ਆਈਆਂ ਬਹੁਤ ਜ਼ਿਆਦਾ ਪਸੰਦ

‘ਕੋਹਰਾ’ ਇਸ ਕ੍ਰਾਈਮ ਥ੍ਰਿਲਰ ਸੀਰੀਜ਼ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜੇ ਤੁਸੀਂ ਹਾਲੇ ਤੱਕ ਨਹੀਂ ਵੇਖੀ ਤਾਂ ਤੁਹਾਨੂੰ ਇਹ ਜ਼ਰੂਰ ਵੇਖਣੀ ਚਾਹੀਦੀ ਹੈ


Source: google

‘ਕੈਟ’ ‘ਚ ਰਣਦੀਪ ਸਿੰਘ ਹੁੱਡਾ ਨੇ ਅਦਾਕਾਰੀ ਕੀਤੀ ਹੈ। ਇਹ ਵੈੱਬ ਸੀਰੀਜ਼ ਵੀ ਪੰਜਾਬ ‘ਚ ਫੈਲੀ ਨਸ਼ੇ ਵਰਗੀ ਕੁਰੀਤੀ ਨੂੰ ਬਿਆਨ ਕਰਦੀ ਹੈ


Source: google

‘ਆਵਰ ਬਿੱਗ ਪੰਜਾਬੀ ਫੈਮਿਲੀ’ ਇਹ ਇੱਕ ਅਜਿਹੀ ਵੈੱਬ ਸੀਰੀਜ਼ ਹੈ ਜਿਸ ‘ਚ ਇੱਕ ਸ਼ਖਸ ਆਪਣਾ ਸਾਰਾ ਪੈਸਾ ਗੁਆ ਲੈਂਦਾ ਹੈ। ਇਹ ਵੈੱਬ ਸੀਰੀਜ਼ ਵੀ ਨਿਵੇਕਲੇ ਵਿਸ਼ੇ ‘ਤੇ ਅਧਾਰਿਤ ਹੈ, ਜੋ ਤੁਹਾਨੂੰ ਪਸੰਦ ਆ ਸਕਦੀ ਹੈ ।


Source: google

ਰੈਬੀ ਟਿਵਾਣਾ ਵੱਲੋਂ ਡਾਇਰੈਕਟ ਕੀਤੀ ਗਈ ਵੈੱਬ ਸੀਰੀਜ਼ 'ਯਾਰ ਚਲੇ ਬਾਹਰ' 2022 ਵਿੱਚ ਰਿਲੀਜ਼ ਹੋਈ ਸੀ। ਇਹ ਵੈੱਬ ਸੀਰੀਜ਼ ਸਭ ਤੋਂ ਜ਼ਿਆਦਾ ਹਿੱਟ ਵੈੱਬ ਸੀਰੀਜ਼ ਵਿੱਚੋਂ ਇੱਕ ਰਹੀ ਹੈ ਅਤੇ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤੀ ਗਈ


Source: google

‘ਜ਼ਿਲ੍ਹਾ ਸੰਗਰੂਰ’ ਇਸ ਵੈੱਬ ਸੀਰੀਜ਼ ਦੀ ਮੁੱਖ ਭੂਮਿਕਾ ‘ਚ ਪ੍ਰਿੰਸ ਕੰਵਲਜੀਤ ਹਨ ਤੇ ਇਸ ਦੀ ਕਹਾਣੀ ਤਿੰਨ ਦੋਸਤਾਂ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਕਿ ਅਪਰਾਧਕ ਗਤੀਵਿਧੀਆਂ ‘ਚ ਸ਼ਾਮਿਲ ਹੋ ਜਾਂਦੇ ਹਨ


Source: google

‘ਵਾਰਦਾਤ’ ਇਹ ਵੈੱਬ ਸੀਰੀਜ਼ ਵੀ ਕਰਾਈਮ ਬੇਸਡ ਹੈ। ਜਿਸ ‘ਚ ਵਿਧਾਇਕ ਦੇ ਬੇਟੇ ਦਾ ਕਤਲ ਹੋ ਜਾਂਦਾ ਹੈ, ਜੋ ਕਿ ਨਛੇੜੀਆਂ ਲਈ ਮੁਸੀਬਤ ਦਾ ਸਬਬ ਬਣ ਜਾਂਦਾ ਹੈ


Source: google

ਚੌਸਰ ਦਾ ਪਾਵਰ ਗੇਮਸ’ ਰਾਜਨੀਤੀ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ ਨੂੰ ਦਰਸਾਉਂਦੀ ਵੈੱਬ ਸੀਰੀਜ਼ ਹੈ। ਜਿਸ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਸੱਤਾ ਦੇ ਨਸ਼ੇ ਦੀ ਭੁੱਖ ਆਪਣਿਆਂ ਦਾ ਹੀ ਦੁਸ਼ਮਣ ਬਣਾ ਦਿੰਦੀ ਹੈ


Source: google

‘ਸ਼ਿਕਾਰੀ’ ਵੈੱਬ ਸੀਰੀਜ਼ ਅਪਰਾਧਕ ਡਰਾਮਾ ਵੈੱਬ ਸੀਰੀਜ਼ ਹੈ । ਜਿਸ ‘ਚ ਗੁੱਗੂ ਗਿੱਲ, ਆਸ਼ੀਸ਼ ਦੁੱਗਲ ਅਤੇ ਸੁਖਵਿੰਦਰ ਚਾਹਲ ਮੁੱਖ ਭੂਮਿਕਾ ‘ਚ ਹਨ


Source: google

‘ਧੀਆਂ ਮੇਰੀਆਂ’ ਔਰਤਾਂ ਦੇ ਗੁਆਚੇ ਹੋਏ ਸਨਮਾਨ ਨੂੰ ਮੁੜ ਹਾਸਲ ਕਰਨ ਦੀ ਗੱਲ ਕਰਦੀ ਨਜ਼ਰ ਆਉਂਦੀ ਹੈ । ਇਹ ਵੈੱਬ ਸੀਰੀਜ਼ ਵੀ ਤੁਹਾਨੂੰ ਪਸੰਦ ਆਏਗੀ


Source: google

‘ਗੀਤ ਢੋਲੀ’ ਇੱਕ ਅਜਿਹੀ ਕੁੜੀ ਦੀ ਕਹਾਣੀ ਨੂੰ ਦਰਸਾਉਂਦੀ ਹੈ, ਜੋ ਆਪਣੇ ਪਿਤਾ ਦੇ ਢੋਲ ਵਜਾਉਣ ਦੀ ਕਲਾ ਨੂੰ ਦੁਨੀਆ ਤੱਕ ਪਹੁੰਚਾਉਂਦੀ ਹੈ


Source: google

10 romance movies that will make you daydream of love