17 May, 2023

ਨਿਮਰਤ ਖਹਿਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆਉਂਦਾ ਹੈ ਪਸੰਦ, ਵੇਖੋ ਗਾਇਕਾ ਦੀਆਂ ਖੂਬਸੂਰਤ ਤਸਵੀਰਾਂ

ਨਿਮਰਤ ਖਹਿਰਾ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ


Source: instagram

‘ਜੋੜੀ’ ਫ਼ਿਲਮ ‘ਚ ਅਦਾਕਾਰਾ ਦੇ ਕਿਰਦਾਰ ਨੇ ਖੱਟੀ ਵਾਹ-ਵਾਹੀ


Source: instagram

ਨਿਮਰਤ ਖਹਿਰਾ ਨੇ ਆਪਣੀ ਅਦਾਕਾਰੀ ਨਾਲ ਜਿੱਤਿਆ ਹਰ ਕਿਸੇ ਦਾ ਦਿਲ


Source: instagram

ਅਦਾਕਾਰਾ ਦਾ ਦੇਸੀ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ


Source: instagram

ਨਿਮਰਤ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ


Source: instagram

ਵੈਸਟਨ ਡਰੈੱਸਾਂ ‘ਚ ਵੀ ਅਦਾਕਾਰਾ ਲੱਗਦੀ ਹੈ ਸੋਹਣੀ


Source: instagram

ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਸੀ ਗਾਉਣ ਦਾ ਸ਼ੌਂਕ


Source: instagram

ਨਿਮਰਤ ਖਹਿਰਾ ਦਾ ਅਸਲ ਨਾਮ ਹੈ ਨਿਮਰਤਪਾਲ ਕੌਰ ਖਹਿਰਾ


Source: instagram

ਜੱਟ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਨਿਮਰਤ ਖਹਿਰਾ


Source: instagram

ਨਿਮਰਤ ਖਹਿਰਾ ਦੇ ਪਿਤਾ ਜੰਗਲਾਤ ਮਹਿਕਮੇ ‘ਚ ਕਰਦੇ ਹਨ ਕੰਮ


Source: instagram

10 Movies Like The Kerala Story That Defied Controversy to Attain Box Office Success